Thursday, January 23, 2020

ਯਾਰ p1


                                                                  ਯਾਰ



ਜਿੱਥੇ ਮੇਰਾ ਯਾਰ ਵੱਸਦਾ
ਉਸ ਜਗਾ ਨੂੰ ਮੈਂ ਕਰਾਂ ਸਲਾਂਮਾਂ

ਜਦੋ ਂ ਮੇਰਾ  ਯਾਰ ਹੱਸਦਾ
ਮੈਂ ਲਂਖ ਲੱਖ ਖ਼ੁਸ਼ਿਆਂ ਪਾਂਵਾਂ

ਉਸ ਨਾਲ ਜੀਵਨ ਸਾਂਝਾ ਕਰ ਕੇ
ਮੈਂ ਰੱਬ ਦਾ ਸ਼ੁਕਰ ਮਨਾਂਵਾਂ

ਹੱਥ ਦੀ ਸੁੱਚੀ ਮਨ ਦੀ ਸੱਚੀ
ਮੈਂ ਉਸ ਤੋ ਂ ਵਾਰੀ ਵਾਰੀ ਜਾਂਵਾਂ

ਸੋਚ ਅਤੇ ਸੂਰਤ ਉਸਦੀ ਤੋਂ
ਮੈਂ ਤਨ ਮੰਨ  ਸਦਕੇ ਜਾਂਵਾਂ

ਗਿ੍ਹਸਤੀ ਸੁਚੱਜੀ ਚਲਾਈ  ਉਸ ਨੇ
ਮੈਂ ਕਿਵੇਂ ਉਸ ਦਾ ਕਰਜ਼ ਚੁਕਾਂਵਾਂ

ਧੁੱਪ ਵਿੱਚ ਬੈਠੀ ਨੂੰ
ਮੈਂ ਕਰਾਂ ਹੱਥ ਨਾਲ ਛਾਂਵਾਂ

ਜਦ ਕੱਦੀ ਉਹ ਦੂਰ ਜਾਵੇ
ਅੱਖਾਂ ਤੱਕਣ ਉਸ ਦਿਆਂ ਰਾਹਵਾਂ

ਕਰਾਂ ਦਿੱਲੋਂ ਪਿਆਰ ਉਸ ਨੂੰ
ਸਦਾ ਉਸ ਦੇ ਗੀਤ ਗਾਂਵਾਂ

ਦੁਨਿਆਂ ਇਹ ਜਨਤ ਬਣ ਜਾਵੇ
ਹੋਣ ਉਸ ਵਰਗਿਆਂ ਘਰਵਾਲੀਆਂ ਤੇ ਮਾਂਵਾ ਂ

ਰਹੇ  ਉਹ ਜ਼ਿਦਗੀ ਵਿੱਚ ਹਮੇਸ਼ਾਂ ਖ਼ੁਸ਼
ਮੈਂ ਰੱਬ ਤੋਂ ਇਹ ਮੰਨਤ ਮੰਨਾਵਾਂ।।।।।
*****
                          यार

जिॅथे मेरा यार वसता
उस जगाह नू मैं करां सलामां
जॅदों मेरा यार हॅसदा
मैं लॅख लॅख खुशियां पांवां
उस नाल जीवन सांझा कर के
मैं रॅब दा शुकर मनांवां
हॅथ दी सुॅची मन दी सॅची
मैं उस ते वारी वारी जांवां
गि्सथी सुचॅजी चलाई उस ने
मैं किवें उस दी करज चुकावां
धॅप विच बैठी नू 
मैंज हॅथ नाल करां छांवां
जद कदी उह दूर जावे
अखां तकण उस दियां राहवां
करां दिॅलों पियार उस नू
सदा उस दे गीत गांवां
दुनियां एह जनॅत बण जावे
होण उस वरकगियां घरवालियां ते मांवां
रहे ओह जिंदगी विॅच हमेशां खुश
मैं रॅब तों मॅनत मनांवां 










1 comment: