Sunday, January 26, 2020

ਔਰਤ ਮਾਂ p1 h

 
                                                            ਔਰਤ ਮਾਂ


ਔਰਤ ਤੋਂ ਨਾ ਰੱਬ ਜਿਤਿਆ
ਨਾ ਜਿਤਿਆ ਕੋਈ ਫ਼ਨੇ ਖ਼ਾਂ
ਉਸ ਅਪਣੇ ਮੰਨ ਦੀ ਮੰਨਣੀ
ਚਾਹੇ ਉਹ ਜਾਣੇ ਇੱਲ ਤੋਂ ਕੁੱਕੜ ਨਾਂ

ਔਰਤ ਦੀ ਕੁਖੋਂ ਜਨਮਿਆ
 ਛੋਟੇ ਲਿਤਾ ਉਸ ਦੀ ਝੋਲੀ ਪਨਾਹ
ਅੱਜ ਔਰਤ ਤੇ ਹੁਕਮ ਚਲੌਣ ਤੇ
ਤੂੰ ਕਰੇਂ ਇੱਕ ਵੱਡਾ ਗੁਨਾਹ

ਔਰਤ ਮਰਦ ਤੋਂ ਨੀਚ ਹੈ
ਇਹ ਗੁਸਤਾਖੀ ਤੇ ਗਲੱਤ ਹੈ ਅਨੂਮਾਨ
ਕੁਦਰੱਤ ਦਾ ਅਸੂਲ ਹੈ
ਔਰਤ ਨਾਲੋਂ ਵਧਿਆ ਨਾ ਜੱਮੇ ਔਰਤ ਮਾਂ

*******
                                           औरत मां

औरत तों ना रॅब जितिया
ना जितिया कोई फनेखां
उस ने अपणे मन दी मनणी
चाहे जाने ईल तों कुकङ ना

औरत दी कुख तों जमियां
छोटे लिता उस दी गोदी पनाह
अज औरत ते हुकम चलौण ते
तूं करें ईक वडा गुनाह

औरत मरद तों नीच है
एह गुसताखी ते गलॅत अनुमान
कुदरॅत दा अटल असूल है
औरत नालों वदिया ना जंमे औरत मां

3 comments: