Friday, January 24, 2020

ਪਿਆਰ ਦਾ ਰਿਸ਼ਤਾ p 1




ਨਾ ਮੈਂ Byron ਨਾ ਮੈਂ ਕੋਈ ਵਾਰਿਸ ਸ਼ਾਹ
ਪੇਂਡੂ,rustic rural ਮੈਂ ਹਾਂ
ਤੁਕਾਂ ਜੋੜ ਕਵੀ ਸਮਝਾਂ
ਕਰਾਂ ਮੈਂ ਸ਼ਾਇਦ ਗੁਨਾਹ..

ਪਿਆਰ ਦਾ ਰਿਸ਼ਤਾ
 
ਰੋਮ ਰੋਮ ਮੇਰਾ ਭੁੱਖਾ ਉਸ ਦੇ ਪਿਆਰ ਦਾ
ਉਸ ਦੇ ਰੂਪ ਵਿੱਚ ਹੱਥ ਹੈ ਕਰਤਾਰ ਦਾ
ਉਸ ਨਾਲ ਬਸੰਤ ਉਸ ਨਾਲ ਮਜ਼ਾ ਬਹਾਰ ਦਾ
ਉਹ ਮੇਰੀ ਧੁਨ ਜੈਸੇ ਸੁਰ ਹੋਵੇ ਸਿਤਾਰ ਦਾ
ਉਸ ਨੂੰ ਕੋਈ ਪੀੜ ਹੋਵੇ ਮੈਂ ਪੱਲ ਨਹੀਂ ਸਹਾਰ ਦਾ
ਉਸ ਦਾ ਦੁੱਖੇ ਅੰਗ ਮੈਨੂੰ ਤੱਪ ਬੁਖਾਰ ਦਾ
 ਮੰਨ ਉਸ ਦਾ ਸਚਾ ਅਤੇ ਹੱਥ ਕਲਾਕਾਰ ਦਾ
ਚੇਹਰਾ ਉਸ ਦਾ ਸਦਾ ਚੰਮਕੇ ਜੀਵੇਂ ਨੂਰ ਮੁਟਿਆਰ ਦਾ
ਅੱਖਾਂ ਉਸ ਦਿਆਂ ਵਿੱਚ ਨਸ਼ਾਂ ਹੈ ਸ਼ਭਨਮ ਤੇ ਸ਼ਰਾਬ ਦਾ
ਕੋਈ ਨਸ਼ਾ ਹੈ ਤਾਂ ਨਸ਼ਾ ਉਸ ਦੇ ਪਿਆਰ ਦਾ
ਵੇਖ ਕੇ ਉਸ ਨੂੰ ਖਿਆਲ ਆਵੇ ਰੱਬ ਦੇ ਚਮਤਕਾਰ ਦਾ
ਦੋਸਤੀ ਦਾ ਰਿਸ਼ਤਾ ਰਿਸ਼ਤਾ ਸਲਾਹਕਾਰ ਦਾ
ਹਾਂ  ਉਸ ਦੇ ਲਾਇਕ ਮੈਂ ਕਈ ਵਾਰ ਮੰਨ ਵਿੱਚ ਵਿਚਾਰ ਦਾ
ਬਿਆਨ ਹੈ ਇਹ ਸੱਚੇ ਦਿਲੋਂ ਨਹੀਂ ਖਾਲੀ ਜੱਜਬਾ ਫਨਕਾਰ ਦਾ
ਰਿਸ਼ਤਾ ਦੋਸਤ ਦਾ ਸਲਾਹਕਾਰ ਦਾ,ਰਿਸ਼ਤਾ ਪਿਆਰ ਦਾ
********

ना मैं Byron ना मैं वारिस शाह पेंडू Rural rustic मैं हां
तुकां जोङ कवी मसझां,करां मैं शायद गुनाह

********
                        पियार दा रिशता

रोम रोम मेरा भुॅखा उस दे पियार दा
उस दे रूप विच हॅथ करतार दा
उस नाल बसंत ,उस नाल मजा बहार दा
उह मेरी धुन जैसे सुर होवे सितार दा
उस नू कोई पीङ होवे मैं पल नहीं सहार दा
उस दा दुखे अंग ,मैंनू तप बुखार दा
मन उस दा सॅचा ते हॅथ कलाकार दा
सयियण हॅद दा ,जेरा है पहाङ दा
चेहरा उस दा सदा चमके जिवें नूर मुटियार दा
अखां उस दियां विच नशा है शबनम ते शराब दा
कोई नशा है तां नशा उस दे पियार दा
वेख उस नू खियाल आवे रॅब दे चमतकार दा
दोसती दा रिशता ,रिशता सलाकार दा
हां उस दे लायक मैं ,कई वार मन विच विचार दा
बियान है एह सॅचे दिलों नहीं खाली जजबा फनकार दा
रिशता दोसत दा सलाकार दा,रिशता एह पियार दा

1 comment: