ਬੁੱਢੇ ਨੂੰ ਜੀਂਣ ਦਾ ਢੰਗ ਆਗਿਆ
ਬੁੱਢੀ ਤੋਂ ਪੁੱਛੇ ਬਿਨਾ ਬੁੱਢਾ ਖੰਡ ਖਾ ਗਿਆ
ਬੁੱਢੀ ਬੋਲੀ ਰੋਸੋਈ ਚੋਂ ਜੀ ਸੁਨਿਓ ਆ ਕੇ
ਬੁੱਢਾ ਬੈਠਾ ਬਗੀਚੇ ਕੰਨੀ ਉਂਗਲਾਂ ਪਾ ਕੇ
ਬੁੱਢੀ ਬੋਲੀ ਮੈ ਪਾਗਲ ਹਾਂ ਹਜ਼ਾਰ ਵਾਜਾਂ ਮਾਰ ਜੀ
ਬੁੱਢਾ ਹਸੇ ਕਹੇ ਮੈਂਨੂੰ ਸੁਣਿਆਂ ਚਾਰ ਜੀ
ਬੁੱਢੀ ਕਹੇ ਵੀਹ ਸਾਲ ਪਹਿਲੋਂ ਤੁਸੀਂ ਮੇਰੇ ਤੇ ਗੱੜਕੇ
ਬੁੱਢਾ ਮੰਗੇ ਮਾਫ਼ੀ ਕੰਨ ਫੜੱ ਕੇ
ਬੁੱਢੀ ਕਹੇ ਬਹਿ ਜਾ ਬੰਦਾ ਬੰਣ ਕੇ
ਬੁੱਢਾ ਬੈਠਾ ਅੱਖ ਵੀ ਨਾ ਝਮਕੇ
ਬੁੱਢੀ ਕਹੇ ਕੁੱਛ ਲਿਆ ਕਮਾ ਕੇ
ਬੁੱਢੇ ਨੇ ਦਿਤਾ ਬੰਗਲਾ ਬਣਾ ਕੇ
ਬੁੱਢੀ ਕਹੇ ਮੇਰੀ ਆਈ ਤੇ ਤੇਰੀ ਜੂਨ ਸੁਧਰੀ
ਬੁੱਢਾ ਕਹੇ ਇਹ ਹੈ ਮੇਰੀ ਖ਼ੁੱਸ਼ ਕਿਸਮਤੀ
ਬੁੱਢੀ ਕਹੇ ਤੁਹਾਡਾ ਫਲਸਫ਼ਾ ਬੇਕਾਰ ਹੈ
ਬੁੱਢਾ ਕਹੇ ਹੁਣ ਤਾਂ ਸੋਚਣਾ ਹੀ ਦੁਸ਼ਵਾਰ ਹੈ
ਬੁੱਢੀ ਰਾਤੀਂ ਬਨਾਏ ਮਹੌਲ ਪਿਆਰ ਦਾ
ਬੁੱਢਾ ਕੋਲ ਸੁੱਤਾ ਘਰਾੜੇ ਮਾਰ ਦਾ
ਬੁੱਢੀ ਬੁੱਢੇ ਨੂੰ ਛੱਡ ਕੇ ਨਾ ਜਾਵੇ ਮਾਇਕੇ
ਬੁੱਢਾ ਵੀ ਨਾ ਰਹੇ ਖ਼ੁਸ਼ ਬੁੱਢੀ ਤੋਂ ਦੂਰ ਜਾ ਕੇ
********
बुडे नू जींण दा डंग आ गिया
बुडे नू जींण दा डंग आ गिया
बुडी तौं पुछे बिना बुडा खंड खा गिया
बुडी बोली रसोई चों ,जी सुनिओं आ के
बुडा बैठा बगीचे कंनी उगलां पा के
बुडी बोली मैं पागल हां,हजार वाजां मार जी
बुडा हॅसे कहे मैं सुणियां चार जी
बुडी कहे वीह साल पहिलां तुसीं मेरे ते गङके
बुडा मंगे माफी कम फङ के
बुडी कहे बहि जा बंदा बण के
बुडा बैठा चुप,अख वी ना झमके
बुडी कहे कुछ लिया कमा के
बुडे ने दिता बंगला बणा के
बुडी कहे मेरी आई ते तेर जून सुधरी
बुडा कहे एह तां मेरी खुश किसमॅती
बुडी कहे तुहाडा फलसफा बेकार है
बुडा कहे हुण सोचणा वी दुशवार है
बुडी रातीं बणाई महौल पियार दा
बुडा कोल सुता धराङे मार दा
बुडी बुडे नू छड ना जावे माईके
बुडा वी न रहे खुश बुजी तों दूर जाई के
This comment has been removed by the author.
ReplyDelete👍👍
ReplyDeleteWisdom dawns with the old age!! 🙂
ReplyDelete