Thursday, April 16, 2020

ਭੰਮਰਾ p 1

                                                       ਭੰਮਰਾ



ਤਰਸਿਆ ਸੀ ਮੈਂ ਉੱਨਾਂ ਦੇ ਬੁਲਾਂ ਨੂੰ
ਪਿਆਸਾ ਮਾਰਿਆ,ਉੱਨਾ ਮੁੱਖ ਮੋੜ ਲਿਤਾ
ਖੁਸ਼ਬੂ ਸਾਹਾਂ ਦੀ ਸੀ ਮੈਂ ਚਾਹੀ ਸੁੰਘਣੀ
ਠੰਡਾ ਸਾਹ ਭੱਰ ਕੇ ਉੱਨਾ ਸਾਹ ਮੇਰਾ ਰੋਕ ਦਿਤਾ
ਸ਼ਰਾਬ ਨੈਨਾ ਦੇ ਲਈ ਜੱਦ ਲਲਚਾਏ ਸੀ
ਲਾਲ ਅੱਖਾਂ ਕੱਢ ਮੇਰਾ ਨਸ਼ਾ ਨਚੋੜ ਦਿਤਾ
ਜੁਬਾਨ ਤੇ ਕਵਿਤਾ ਉੱਨਾ ਲਈ ਆਈ ਜੱਦ
ਬੱਸ ਕਰੋ ਕਹਿ ਉੱਨਾ ਮੈਂਨੂੰ ਰੋਕ ਦਿਤਾ
ਦਿੱਲ ਨੂੰ ਦਿੱਲ ਦੀ ਜੱਦ ਸਨੌਣੀ ਚਾਹੀ
ਜਜਬਾਤ ਨਹੀਂ ਚੰਗੇ ਹੁੰਦੇ ਕਹਿ ਦਿੱਲ ਮੇਰਾ ਤੋੜ ਦਿਤਾ
ਦਿੱਲ ਅਤੇ ਦਿਮਾਗ ਉਤੇ ਛਾ ਕਰ ਉੱਨਾ
ਮੈਂਨੂੰ ਅਪਣੇ ਆਪ ਤੋਂ ਵਿਛੋੜ ਦਿਤਾ
ਪਾਗਲ ਭੰਮਰੇ ਹਾਂ ਅਸੀਂ ਸੱਬ ਜਾਣਦੇ ਹੁੰਦੇ
ਅਸੀਂ ਅਪਣਾ ਜੀਵਨ ਉੱਨਾ ਨਾਲ ਜੋੜ ਦਿਤਾ
**********

                                         भंवरा

तरसिया सी मैं उना दे बुलां नू
पियासा मारिया,उना मूंह मोङ लिता
खुशबू साहां दी सी मैं चाही सुंधणी
ठंडा साह भर के,उना साह मेरा रोक दिता
शराब नैना दे लई जद ललचाये सी
लाल अखां कॅड मेरा नशा निचोङ दिता
जुबान ते कविता उना लई आई जद
जजबात चंगे नहीं हुंदे कहि दिल मेरा तोङ दिता
दिॅल अते दिमाग उते छाअ कर उना
मैंनू अपणे आप तों विछोङ दिॅता
पागल भंवरे हां असीं सभ जाणदे होए 
असीं अपणा जीवन उना नाल जोङ दिता


No comments:

Post a Comment