Tuesday, April 28, 2020

ਮੀਤ ਮੇਰਾ p 1 h


                                                          ਮੀਤ ਮੇਰਾ



ਉਹ ਸੱਚਾ ਸਾਥ ਮੇਰਾ ਮੀਤ
ਉਹ ਮੇਰਾ ਯਾਰ
ਉਹ ਮੇਰਾ ਵਿਚਾਰ
ਉਹੀ ਮੇਰਾ ਪਿਆਰ
ਉਹ ਸੱਚਾ........

ਉਹ ਮੇਰੀ ਤਾਰੰਗ
ਉਹ ਮੇਰੀ ਉਮੰਗ
ਉਹੀ ਮੇਰੀ ਸਤਿਸੰਗ
ਉਹ ਸੱਚਾ.,,,,,,

ਉਹ ਮੇਰੀ ਚਾਹ
ਉਹ ਮੇਰੀ ਰਾਹ
ਉਹੀ ਮੇਰੀ ਬੇ-ਪਰਵਾਹ
ਉਹ ਸੱਚਾ.....

ਉਹ ਮੇਰਾ ਯੋਗ
ਉਹ ਮੇਰਾ ਭੋਗ
ਉਹੀ ਮੇਰਾ ਸੰਯੋਗ
ਉਹ ਸੱਚਾ.....

ਉਹ ਮੇਰਾ ਪੱਲ
ਉਹ ਮੇਰਾ ਕੱਲ
ਉਹੀ ਜਿੰਦਗੀ ਦਾ ਹੱਲ
ਉਹ ਸੱਚਾ......

ਉਹ ਮੇਰਾ ਆਨ 
ਉਹ ਮੇਰੀ ਪਹਿਚਾਨ
ਉਹੀ ਮੇਰੀ ਜਾਨ
ਉਹ ਸੱਚਾ.....

ਉਹ ਮੇਰੀ ਜ਼ਮੀਰ
ਉਹ ਮੇਰੀ ਤੱਕਦੀਰ
ਉਹੀ ਮੇਰੀ ਆਖੀਰ
ਉਹ ਸੱਚਾ ਸਾਥ ਮੇਰਾ ਮੀਤ ਮੇਰਾ
*********

                            मीत मेरा

उह सच्चा साथ मेरा मीत
उह मेरा यार
उह मेरा विचार
उही मेरा प्यार
उह सच्चा.....

उह मेरी तरंग
उह मेरी उमंग
उही मेरी सतसंग
उह....

उह मेरी चाह
उह मेरी राह
उही मेरी बे-परवाह
उह.....

उह मेरा योग
उह मेरा भोग
उही मेरा संयोग
उह.....

उह मेरा पॅल 
उह मेरा कॅल
उही जिंदगी दा हॅल
उह......

उह मेरी आन
उह मेरी पहिचाण
उही मेरी जान
उह..

उह मेरी जमीर
उह मेरी तॅकदीर
उही मेरी आखीर
उह सच्चा साथ मेरा मीत मेरा
.






No comments:

Post a Comment