Friday, April 17, 2020

ਉਹ ਕੀ ਹਨ p 1 h


                                                            ਉਹ ਕੀ ਹਨ



ਉਹ ਕੀ ਚੀਜ਼ ਹੈੈ
ਮੇਰੀ ਜਾਨ
ਮੇਰਾ ਜਹਾਨ
ਉਹ ਮੇਰਾ ਇਮਾਨ ਹੈ

ਉਹ ਖਾਸ ਹੈ
ਖਬਾਬ ਹੈ
ਉਹ ਲਾ -ਜਬਾਬ ਹੈ

ਸੱਚੀ ਹੈ
ਸੁੱਚੀ ਹੈ
ਉਹ ਵਿੱਚਾਰਾਂ ਦੀ ਉੱਚੀ ਹੈ

ਸੋਹਣੀ ਹੈ
ਮੰਨ ਮੋਹਣੀ ਹੈ
ਉਹ ਹੁਸਨ ਦੀ ਰਾਣੀ ਹੈ

ਦੋਸਤ ਹੈ
ਦਿੱਲਦਾਰ ਹੈ
ਪਿਆਰ ਭਰਾ ਮੇਰਾ ਪਿਆਰ ਹੈ

ਉਹ ਮੈਂ
ਮੈਂ ਉਹ
ਰੱਲ ਕੇ ਅਸੀਂ ਇੱਕ ਨਹੀਂ ਦੋ

ਖ਼ੁਸ਼ ਉਹ
ਮੈਂ ਖ਼ੁਸ਼
ਰੱਬਾ ਬਖਸ਼ੀਂ ਸਾਨੂੰ ਸਦਾ ਸੁੱਖ
*****/

            ओह की हन

ओह की चीज है
मेरी जान
मेरे जहान
ओह मेरा ईमान है

ओह खास है
खवाब है
ओह ला-जबाब है

सॅची है
सुॅची है
ओह विचारी दी उ्ची है

सोहणी है
मन मोहणी है
ओह हुसन दी राणी है
दोसत है 
दिॅलदार है
पियार भरा मेरा पियार है

ओह मैं 
मैं ओह
रल के असीं इक नहीं दो

खुश ओह 
 मैं  खुश 
रॅबा बखशीं सानू सदा सुख

No comments:

Post a Comment