ਆਸ਼ਕ ਉਸ ਦਾ
ਈਸ਼ਕਾ ਹੈ ਨਾਮ ਮੇਰਾ
ਦਿੱਲੋਂ ਉਸ ਨੂੰ ਪਿਆਰ ਕਰਨਾ
ਹੈ ਧਰਮ ਤੇ ਇਮਾਨ ਮੇਰਾ
ਕਰਾਂ ਪੂਰਿਆਂ ਖ਼ਵਾਇਸ਼ਾਂ ਉਸ ਦਿਆਂ
ਹੈ ਜਿੰਦਗੀ ਦਾ ਅਰਮਾਨ ਮੇਰਾ
ਇੱਕ ਨਿਗੀ ਸਵਲੀ ਨਜ਼ਰ ਉਸ ਦੀ
ਹੈ ਜੀਵਨ ਦਾ ਇਨਾਮ ਮੇਰਾ
ਉਸ ਦੀ ਖ਼ੁੱਸ਼ੀ ਵਿੱਚ ਹੈ ਖ਼ੁੱਸ਼ੀ ਮੇਰੀ
ਉਸ ਦੀ ਮਾਊਸੀ ਹੈ ਨੁਕਸਾਨ ਮੇਰਾ
ਜਦੋਂ ਕੱਦੇ ਜਾਂਵਾਂ ਦੂਰ ਉਸ ਤੋਂ
ਸਦਾ ਰਹਿੰਦਾ ਉਸ ਵਿੱਚ ਧਿਆਨ ਮੇਰਾ
ਮੇਰੀ ਗਲਤੀ ਗੁਸੇ ਤੇ
ਉਸ ਦਿਖਾਇਆ ਸਦਾ ਹੱਦ ਦਾ ਜੇਰਾ
ਸਿਆਣਪ ਅਪਨੀ ਵਰਤ ਕੇ
ਘਰ ਬਨਾਇਆ ਸਵ੍ਗ ਦਾ ਡੇਰਾ
ਅੱਧ ਗਵਾਰ ਤੋਂ ਅੱਜ ਉਸ ਕਾਰਨ
ਬਣਿਆ ਆਨ ਤੇ ਸ਼ਾਨ ਮੇਰਾ
ਰੱਬ ਨੇ ਚੁਣ ਕੇ ਮੈਂਨੂੰ ਲੱੜ ਉਸ ਦੇ ਲਾਇਆ
ਇਹ ਕਹਿੰਦਾ ਹੈ ਸਾਰਾ ਗਿਆਨ ਮੇਰਾ
ਉਸ ਦਾ ਤੇ ਰੱਬ ਦਾ ਮੈਂ ਹਾਂ ਸ਼ੁਕੱਰ ਗੁਜ਼ਾਰ
ਇਹ ਸੱਚਾ ਹੈ ਬਿਆਨ ਮੇਰਾ
ਇਕ ਹੀ ਹੈ ਰੀਝ ਮੇਰੇ ਮੌਲਾ
ਕਿ ਦੁਨਿਆ ਵਿੱਚ ਅਗਰ ਮਾਰਿਏ ਇੱਕ ਹੋਰ ਫੇਰਾ
ਮੈਂ ਆਂਵਾਂ ਬਣਕੇ ਉਸ ਦੀ ਅਧਰੰਗਣੀ
ਉਹ ਬਣ ਕੇ ਆਏ ਸੁਹਾਗ ਮੇਰਾ
*******
आशक उस दा
मैं उस दा आशक हां
ईशका है नाम मेरा
दिॅलों उस नू पियार करना
है धरम ते ईमान मेरा
करां पूरियां खवाइशां उस दियां
है जिंदगी दा अरमान मेरा
इक निघी सवॅली नजर उस दी
है जीवन दा ईनाम मेरा
उस दी खुशी विच है खुशी मेरी
उस दी मायूसी है नुकसान मेरा
जदों कदे जांवां दूर उस तों
सदा रहिंदा उस विच धियान मेरा
मेरी गलती गुसे ते
उस दिखाया हॅद दा जेरा
सियाणॅप अपनी वरत के
घर बणाया स्वरग दा डेरा
अध गवार तों अज उस कारन
बणिया आन ते शान मेरा
रॅब ने चुणके मैंनू लङ उस दे लाइया
एह कहिंदा है सारा ञान मेरे
उस दा ते रॅब दा मैं हां शुकर गुजार
एह सच्चा है बियान मेरा
एक ही है रीझ मेरे मौला
कि दुनियां विच अगर मारीए एक होर फेरा
मैं आंवां बण के उस दी अध्रंगणी
ओह बण के आवे सुहाग मेरा
No comments:
Post a Comment