Monday, April 20, 2020

ਸਫ਼ਲ ਗਿ੍ਸਥੀ ??p 1


                                                        ਸਫ਼ਲ ਗਿ੍ਸਥੀ



ਗਿ੍ਸਥ ਵਿੱਚ ਜੋ ਸਫ਼ਲ ਹੈ
ਮੈਂਨੂੰ ਦੱਸ ਉਸ ਦਾ ਸਰਨਾਮਾਂ
ਜਾ ਪੁੱਛਾਂ ਉਸ ਸਖ਼ਸ਼ ਨੂੰ
ਕਿਵੇਂ ਕੀਤਾ ਇਹ ਕਾਰਨਾਮਾ

ਅੱਗਰ ਉਸ ਦਾ ਦਾਅਵਾ ਸੱਚ ਹੈ
ਜਿਥੇ ਉਹ ਵਸੇ ਪਹੁੰਚਾਂ ਮੈ ਉਸ ਥਾਂਵਾਂ
ਉਸ ਦਾ ਦਰਸ਼ਨ ਕਰ ਕੇ
ਕਰਾਂ ਉਸ ਨੂੰ ਮੈਂ ਸੱਤ ਸਲਾਮਾਂ

ਮੇਰੈ ਤੋਂ ਹੀ ਅਪਣੀ ਮਰਜ਼ੀ ਕਰਵਾ ਕੇ
ਕੰਮ ਲਵੇ ਕਿਸੇ ਤਰਾਂ ਕਢਵਾ
ਘਰ ਵਿੱਚ ਚਲੇ ਉਸ ਦੀ
ਇਲਜ਼ਾਮ ਮਨਮਰਜ਼ੀ ਦਾ ਸਾਡੇ ਤੇ ਦਿੰਦੀ ਲਾ

ਤੇਰੇ ਦੋਸਤ ਸ਼ੇਰਾਂ ਵਾਂਗ ਗਰਜਦੇ
ਦੁਨਿਆਂ ਡਰੇ, ਗਹਿਰੀ ਉੱਨਾਂ ਦੀ ਨਿਗਾਹ
ਪਰ ਮੇਰੇ ਸਾਮਨੇ ਚੂਹਾ ਬਣਕੇ ਰਹਿ
ਅਤੇ ਮੈਂਨੂੰ ਉੱਚੀ ਨਾ ਸੁਣਾ

ਜੱਗ 'ਚ ਝੂਠ ਚਲਾਕੀਆਂ ਨੂੰ ਕਹੇ
ਘਰ' ਚ ਕਹੇ ਬਣ ਹਰੀਸ਼ ਚੰਦਰ
ਇੱਕ ਸਖ਼ਸ਼ ਕਿੰਝ ਬਣੇ
ਬਾਹਰ ਹੋਰ,ਹੋਰ ਘਰ ਦੇ ਅੰਦਰ 
********
                         सफल गि्सथी

गि्सथ विच जो सफल है
मैंनू दॅस उस दा सरनावां
जा पुछां उस सखश नू
किवें कीता एह कारनामा

अगर उस दा दावा सच्च है
जिथे ओह वसे पहुचां मैं उस थांवां
उस दा दरशन कर के
करां उस नू सत सलांमां

मेरे तों ही अपणी मरजी करवा के
कंम लवे किसे तरां कडवा
घर विच चॅले उस दी
इलजाम मनमरदी दा साडे उते दिंदी ला

तेरे दोसत शेरां वांग गरजे दे
दुनिया डरे ,गहिरी उनाह दी निगाह
पर मेरे सेमणे चूहा बणके रहि
अते मैंनू उच्चा ना सुणा

जॅग 'च झूठ चलाकियां नू कहे
घर 'च कहे बण हरीश चंदर
एक सखश किंझ बणे 
बाहर होर ,होर घर दे अंदर

No comments:

Post a Comment