Friday, August 29, 2025

ਦੇ ਨਾਮ ਦਾਨ ਨਿਮਾਣੇ ਨੂੰ p4

     ਦੇ ਨਾਮ ਦਾਨ ਨਿਮਾਣੇ ਨੂੰ


ਦੀਪ ਜਲਾ ਆਰਤੀ ਤੇਰੀ ਕਰਾਂ

ਸੀਸ ਨਿਵਾਅ ਤੇਰੇ ਚਰਨੀ ਧਰਾਂ

ਸ਼ਰਨ ਆ ਤੁਹਾਰੀ  ਪਾਏ ਸੁੱਖ ਘਨੇਰੇ

ਆਪ ਹੱਥ ਰੱਖ ਕਾਜ ਸਵਾਰੇ ਤੂੰ ਮੇਰੇ

ਵੱਡੀ ਕੋਈ ਬਿਮਾਰੀ ਨਾ ਤੰਦਰੁਸਤ ਮੇਰਾ ਤਨ

ਤ੍ਰਿਖਾ ਨਾ ਕੋਈ ਮਨ  ਨੂੰ ਸ਼ਾਂਤ ਮੇਰਾ ਮਨ

ਤੇਜ਼ ਬੁੱਧੀ ਦਿਤੀ ਦਿਤੀ ਸੋਚ ਸਾਦੀ

ਉਸਤੱਤ ਕਰੇ ਜੱਗ ਬਣੀ ਸ਼ਵੀ ਸਾਡੀ

ਧੰਨ ਦੌਲਤ ਲਈ ਮਨ ਨਹੀਂ ਲਲਚਾਇਆ

ਕਿਰਤ ਕਰ ਜੋ ਮਿਲਿਆ ਉਸ ਵਿੱਚ ਸਬਰ ਪਾਇਆ

ਜੀਵਨ ਸਫਲ ਮੰਨਾ ਇੱਕ ਹੀ ਸ਼ਿਕਾਇਤ ਹੋਰ ਨਾ ਕੋਈ

ਨਾਮ ਤੇਰਾ ਜਪ  ਨਾ ਸਕਿਆ ਤੇਰੀ ਭਗਤੀ ਨਾ ਮੈਥੋਂ ਹੋਈ

ਅਰਦਾਸ ਦੇ ਮੌਕਾ ਇੱਕ ਹੋਰ ਕਰ ਨਜ਼ਰ ਸਵੱਲੀ ਅਗਲੀ ਫੇਰੀ

ਨਾਮ ਦਾਨ ਦੇ ਇਸ ਨੀਚ ਨਿਮਾਣੇ ਜਨ ਨੂੰ ਗਤਿ ਜੋ ਹੋਏ ਮੇਰੀ

,,,,

     दे नाम दान नीमाने नू

दीप जला आरती तेरी करां

सीस निवा तेरे चरनी धरां

शरन आ तिहारी पाए सूख घनेरा 

आप हथ रख काज सवारा मेरा

बड़ी कोई बीमारी ना तंदुरुस्त मेरा तन

त्रिखा ना मन नू शांत मेरा मन

तेज बुद्धि दिती दिती सोच सादी 

उस्तत करे जग बनी शबी साडी 

धन दौलत लई मन नहीं ललचाया

किरत कर जो मीलिया उस विच सबर पाया

जीवन सफल मना इक ही शिकायत होर न कोई

नाम तेरा जप ना सकिया तेरी भगति ना मैंतों होई

अरदास  दे मौका इक होर कर नजर सवली

अगली फेरी

नाम दान दे इस नीच निमाने जन नू गत होए मेरी 





1 comment: