Saturday, October 3, 2026

ਜੀਣਾ ਇੱਕ ਹਾਸਾ Life Is Laughter p5 E

                           ਜੀਣਾ ਇੱਕ ਹਾਸਾ 


ਸੱਚ ਕਹਿਣ ਜੱਗ ਇੱਕ ਖੇਲ ਤਮਾਸ਼ਾ 

ਕਿਸੇ ਨੂੰ ਰੋਣਾ ਕਿਸੇ ਲਈ ਹਾਸਾ 

ਰੋਇਆ ਕਿਸੇ ਪੈਸੇ ਦਾ ਨੁਕਸਾਨ ਸਹਿਆ ਭਾਰੀ 

ਰੋਇਆ ਜੋ ਹੋਇਆ ਬਦਨਾਮ ਫੜ੍ਹੀ ਗਈ ਉਸ ਦੀ ਚੋਰੀ  

ਰੋਇਆ ਜਿਸ ਦੀ ਧੋਖਾ ਦੇ ਨਸ ਗਈ ਪਿਆਰੀ 

ਰੋਇਆ ਜਿਸ ਰਬ ਦਿੱਤੀ ਜਾਨਲੇਵਾ ਬਿਮਾਰੀ 

ਜੱਸਾ ਹਸਿਆ ਜਾਦਾ ਨਾ ਪੈਸਾ ਖਾਲੀ ਵੀ ਨਹੀਂ ਰਹੀ ਤੌਜੌਰੀ 

ਜੱਸਾ ਹਸਿਆ ਨਾ ਬਦਨਾਮ ਨਾ ਨਾਮ ਬਰਕਰਾਰ ਇੱਜ਼ਤ ਸਾਰੀ 

ਜੱਸਾ ਹਸਿਆ ਲੱੜ  ਜਿੰਦ ਭਰ ਨਿਭਾਉਣ ਵਾਲੀ ਸਚਿਆਰੀ ਨਾਰੀ

ਜੱਸਾ ਹਸਿਆ ਤੰਦਰੁਸਤੀ ਦੀ ਬਖ਼ਸ਼ ਸਹਿਤ ਚੰਗੀ ਨਹੀਂ ਕੋਈ ਬਿਮਾਰੀ 

ਜੱਸਾ ਖ਼ੁਸ਼ ਜੀਵੇ ਬਣ  ਜੱਗ ਪਰੌਣਾ

ਨਾ ਉਸ ਲਈ ਰੋਣਾ ਨਾ ਕੋਈ ਧੋਣਾ 

ਜੱਸੇ ਲਈ ਜੱਗ ਇੱਕ ਤਮਾਸ਼ਾ 

ਜੱਸੇ ਲਈ ਜੀਣਾ ਇੱਕ ਹਾਸਾ  



                         Life Is Laughter

Life is drama and  a play they say 

Some live crying some laugh all the way 

Cried he who suffered heavy loss of money 

Cried he who earned society's infamy 

Cried he who was ditched by his sweetheart honey 

Cried he who was struck by God with fatal malady 

Jassa laughs never lost wealth to gamble or game 

Jassa laughs he never had a name for society to defame 

Jassa laughs his life partner is a graceful charming  dame

Jassa laughs God has blessed him with health is his claim 

Jassa live a life happy and gay 

No cribbing no crying is his way 

For Jassa life is laughter and play  


No comments:

Post a Comment