ਕਰ ਨਾਮ ਪ੍ਰਗਾਸੁ
ਸੋ ਸਿਮਰਿਆ ਜੋ ਉਸ ਸਿਮਰਾਇਆ
ਲੱਖ ਖੁਸ਼ਿਆਂ ਕੋਟ ਸੁਖ ਪਾਇਆ
ਸ਼ਰਨ ਤੁਹਾਰੀ ਆਇਆ ਮੈਂ ਪ੍ਰੱਭ ਨਾਥ
ਪਾਰ ਉਤਾਰ ਫੱੜ ਮੇਰਾ ਹਾਥ
ਮੈਂ ਮੁਗਧ ਅਣਜਾਣ ਅੱਧ ਗਵਾਰ
ਹੋ ਸਹਾਈ ਕਾਰਜ ਮੇਰੇ ਸਵਾਰ
ਇੱਕੋ ਤੂੰ ਮੇਰਾ ਹੋਰ ਨਾ ਕੋਈ
ਜੋ ਤੂੰ ਕਰੇਂ ਭਾਏ ਮੈਂਨੂੰ ਸੋਈ
ਤੇਰੇ ਘਰ ਸੱਭ ਤੂੰ ਅਨੰਤ ਅਪਾਰ
ਖੁਸ਼ਿਆਂ ਨਾਲ ਭਰ ਝੋਲੀ ਮੇਰੇ ਦਾਤਾਰ
ਤੰਦਰੁਸਤ ਮੈਂ ਸੁੱਖੀ ਮੇਰਾ ਪਰਿਵਾਰ
ਇਸ ਦੇਨ ਦਾ ਮੈਂ ਦਿਲੋਂ ਸ਼ੁਕਰਗੁਜ਼ਾਰ
ਦਇਆਵਾਨ ਲਛਮੀ ਸਰਸਵਤੀ ਮਹਿਰਬਾਨ
ਬਣੀ ਜੱਗ ਵਿੱਚ ਮੇਰੀ ਆਨ ਤੇ ਸ਼ਾਨ
ਮੰਗਾਂ ਤੇਰੇ ਤੋਂ ਹੋਰ ਦਰ ਨਾ ਜਾਂਵਾਂ
ਬਹੁਤ ਤੂੰ ਦਿਤਾ ਮੈਂ ਹੋਰ ਨਾ ਚਾਂਵਾਂ
ਜੱਸਾ ਜਾਚਕ ਮੰਗੇ ਮੰਨ ਸੁਣ ਅਰਦਾਸ
ਜੇਕਰ ਕਾਬਲ ਸਮਝੇਂ ਕਰ ਨਾਮ ਪ੍ਰਗਾਸੁ
,,,,,
कर नाम प्रगास
सो सिमरिया जो उस सिमराया
लख खुशियां कोट सुख पाया
शरन तुम्हारी आया मैं प्रभु नाथ
पार उतार फ़ड़ मेरा हाथ
मैं अनजान मुगघ अध गवार
हो सहाई कारज मेरे सवार
इको तूही मेरा होर ना कोई
जो तू करें भाए मैनू सोई
तेरे घर सभ तू अनंत अपार
खुशियां नाल भर झोली मेरे दातार
तंदुरुस्त मैं सुखी मेरा परिवार
इस देन लई मैं दिलों शुक्रगुजार
दयावान लक्ष्मी सरस्वती मेहरबान
बनी जग विच मेरी आन ते शान
मंगा तेरे तों होर दर ना जावां
बहुत तू दिता मैं होर ना चावां
जसा जाचक मांगे मन सुन अरदास
जे काबल समझें कर नाम प्रगास
Beautiful
ReplyDelete