Thursday, May 21, 2020

ਬੁੱਝੋ ਕੌਣ p2

                                                          ਬੁੱਝੋ ਕੌਣ


ਮੋਤੀ ਅਨਮੋਲ ਹੈ ਉਹ
ਗੋਲ ਮਟੋਲ ਹੈ ਉਹ
ਬੁੱਝੋ ਕੌਣ

ਛੋਟਾ ਉਸ ਦਾ ਨੱਕ ਹੈ
ਸ਼ਰਾਬੀ ਉਸ ਦੀ ਅੱਖ ਹੈ
ਬੁੱਝੋ ਕੌਣ

ਬਦਨ ਦੀ ਥੋੜੀ ਭਾਰੀ ਹੈ
ਪਰ ਸਾਨੂੰ ਲਗੇ ਪਿਆਰੀ ਹੈ
ਬੁੱਝੋ ਕੌਣ

ਕੁਦਰੱਤ ਦਾ ਉਹ ਕਮਾਲ ਹੈ
ਦੁਨਿੱਆ ਵਿੱਚ ਬੇ -ਮਿਸਾਲ ਹੈ
ਬੁੱਝੋ ਕੌਣ

ਉਸ ਵਿੱਚ ਇੰਝ ਘੁਲਾ ਹਾਂ
ਅਪਣੇ ਆਪ ਨੂੰ ਭੁੱਲਾ ਹਾਂ
ਬੁੱਝੋ ਕੌਣ

ਉਹ ਮੇਰਾ ਜਹਾਨ ਹੈ
ਦਿੱਲ ਦਾ ਅਰਮਾਨ ਹੈ
ਬੁੱਝੋ ਕੌਣ

ਇਸ ਗੱਲ ਤੋਂ ਜੱਗ ਜਾਣੀ ਹੈ
ਮੈਂ ਆਸ਼ਕ ਉਹ ਮੇਰੀ ਰਾਣੀ ਹੈ
ਬੁੱਝੋ ਕੌਣ

ਏਹੋ ਰੱਬ ਤੋਂ ਮੰਗ ਰਹਾਂ
ਹਮੇਸ਼ਾ ਉਸ ਦੇ ਸੰਘ ਰਹਾਂ
ਬੁੱਝੋ ਕੌਣ

ਸਮਝ ਨਾ ਸਾਨੂੰ ਅਨਜਾਨ
ਉਹ ਹੈ ਤੇਰੀ ਜਾਨ
ਪਿਆਰ ਹੈ ਉਸ ਦਾ ਨਾਂ
ਓ ਜੱਸਿਆ ਰੱਲ ਰੱਸਿਆ
*******
                        बुॅझो कौण

मोती अनमोल है उह
गोल मटोल है उह
बुॅझो कौण

छोटा उस दा नॅक है
शराबी उस दी अख है
बुॅझो कौण

बदन दी थोङी भारी है
पर सानू लॅगे पियारी है
बुॅझो कौण

कुदरॅत दा उह कमाल है
दुनियां विच बे-मिसाल है
बुझो कौण

उस विच ईंझ घुला हां
अपणा आप नू भुला हां
बुॅझो कौण

उह मेरा जहान है
दिॅल दा अरमान है
बुझो कौण

ईस गॅल तों जग जाणी है
मैं आशक उह मेरी राणी है
बुॅझो कौण

इही रॅब तों मंग रहां
हमेशा उस दे संघ रहां
बुझो कौण

समझ ना सानू अनजाण
उह है तेरी जान
पियार है उस दा नाम
ओ जंसिआ रंग रसि या


Wednesday, May 20, 2020

ਉਸ ਦੇ ਪਿਆਰ ਵਿੱਚ ਸੌਦਾਈ p 1


                                                 ਉਸ ਦੇ ਪਿਆਰ ਵਿੱਚ ਸੌਦਾਈ



ਮੈਂਨੂੰ ਉਸ ਦੇ ਇਸ਼ਕ ਨੇ ਡੰਗਿਆ
ਮੈਂਨੂੰ ਕਹਿਣ ਲੋਕ ਸੌਦਾਈ
ਜੀਂਵਨ ਦਾ ਸੁਖ ਮੈਂਨੂੰ ਮਿਲਿਆ
ਲੱਭੀ ਗਿ੍ਸਥ ਵਿੱਚ ਖੁਦਾਈ

ਨੂਰ ਚੇਹਰੇ ਤੇ ਸਜੇ ਉਸਦੇ
ਝਲੱਕ ਦੇਵੇ ਦਿੱਲ ਦੀ ਸਚਿਆਈ
ਉਸ ਦੇ ਨੈਨਾਂ ਤੋਂ ਮੈਂ ਬਲਿਹਾਰੀ
 ਫਿਰਾਂ ਵਿੱਚ ਉੱਨਹਾਂ ਦੇ ਨਿਸ਼ਆਈ

ਸੋਹਣੀ ਸ਼ਕਲ ਦੇ ਫਿਦਾ ਹੋਇਆ
ਆਪਣੇ ਆਪ ਨੂੰ ਬੈਠਾ ਗਵਾਈ
ਇਜ਼ਤ ਦਿੱਲ ਦੀ ਉਸ ਦੀ ਕਰਾਂ
ਜਨੱਤ ਉਸ ਦਿਆਂ ਬਾਂਹਾਂ ਵਿੱਚ ਪਾਈ

ਰੱਬ ਨੇ ਚੰਗਾ ਸੰਜੋਗ ਬਣਾਇਆ
ਤੇ ਜੋੜੀ ਸੋਹਣੀ ਸਜਾਈ
ਜੱਗ ਵਿੱਚ ਬਹੁਤ ਮਾਣ ਮਿਲਿਆ
ਸਾਰੇ ਦੋਸਤ ਦੇਣ ਲੱਖ ਲੱਖ ਵਿਧਾਈ

ਜਿਸ ਪਾਸੇ ਵੇਖਾਂ ਉਹ ਵਿੱਖੇ
ਉਸ ਬਿਨ ਜਿੰਦ ਫਿਰੇ ਤਰਸਾਈ
ਰੋਮ ਰੋਮ ਮੇਰੇ ਉਹ ਵੱਸੇ
ਕਣ ਕਣ ਵਿੱਚ ਹੈ ਸਮਾਈ

ਸੱਬ ਦਿਤਾ ਤੂੰ ਹੋਰ ਨਹੀਂ ਮੰਗਦਾ
ਤੰਨਦੁਰੁਸਤੀ ਦਿਤੀ ਮੰਨ ਸ਼ਾਂਤੀ ਪਾਈ
ਮਹਿਰ ਭਰਿਆ ਹੱਥ ਰਖੀਂ ਉੱਤੇ
ਤੇ ਅੰਗ ਸੰਗ ਹੋਵੀਂ ਸਹਾਈ

Tuesday, May 19, 2020

CORONA'S CALL p1

Corona virus is very much here
 it has given the world a nasty scare

It has spread world wide
many a people are to die

There is as yet no remedy
for this fatal malady

Will it linger or will it go away
all human knowledge has no say

Shaking hands we are to shun
refrain from hugging our dear ones

with the whole world under lockdown
have patience and stay safe at home

It is time to renew family ties
take time to notice their smiles

The lucky old grand ones 
enjoy ludo with grand daughter and son

Be not mistaken to blame it on Him
be warned it's natures comeback for man's sins

Don't take it as day of judgement
mayhaps it's mere caution and correction

Let us remember and pray that realisation comes
that we are all one family ,beings of the only One.

Monday, May 18, 2020

ਸ41 ਤੁਕਾਂ p3




ਦੇਖਾ ਨਾ ਆਂਖੋਂ ਮੇਂ ਦਰਦ ਹਮਾਰੇ
ਮੁਸਕਰਾਤਾ ਚੇਹਰਾ ਦੇਖ ਲਿਆ
ਹੱਮ ਦਿੱਲ ਮੇਂ ਰੋਤੇ ਰਹੇ
ਵਹਿ ਬੇਪਰਵਾਹ ਹੱਸਤੇ ਰਹੇ
******
देखा ना आंखों में दरद हमारे
मुस्कराता चेहरा देख लिया
हम दिल में रोते रहे
वहि बे-परवाह हंसते रहे
*************

ਹਾਥ ਪਕੜਾ ਤੋ ਜਿੰਦਗੀ ਭਰ ਨਿਭਾਏਂਗੇ ,ਕਹਿਤੇ ਥੇ ਵੋ
ਹਾਥ ਥਾਮ ਕਰ ਛੋੜ ਦਿਆ ,ਹਮੇਂ ਜਿੰਦਗੀ ਭਰ ਰੋਨੇ ਕੇ ਲਿਏ
*******
हाथ पकङा तो जिंदगी भर निभांएगे कहिते थे वो
हाथ थाम के छोङ दिआ ,हमें जिंदगी भर रोने के लिए
*********


ਕੈਸੇ ਕਹੂੰ ਕਿ ਸੋਚ ਮੇਰੀ ਹੈ, ਨਾ ਆਨੇ ਸੇ ਰੋਕ ਸਕਤਾ
ਨਾ ਜਾਨੇ ਕੇ ਲਿਏ  ਮਜ਼ਬੂੂਰ ਕਰ ਸਕਤਾ ਹੂੰ
ਵੋ ਤੋ ਖੁਦ ਅਪਨੀ ਮਾਲਕ ਹੈ
ਆਤੀ ਹੈ ਜਾਤੀ ਹੈ ਅਪਨੀ ਮਰਜ਼ੀ ਸੇ
***********
कैसे कहूं कि सोच मेरी है,ना आने से रोक सकता
ना जाने के लिए मज़बूर कर सकता हूं
वो तो खुद अपनी मालक है
आती है जाती है अपना मरज़ी से
**/******

ਆਪ ਹੱਮ ਸੇ ਨਾਤਾ ਤੋੜ ਨਹੀਂ ਸਕਤੇ
ਰੂਹ ਕਹਿਤੀ ਕਿ ਆਪ ਭੀ
ਜੀ ਨਹੀਂ ਪਾਓਗੇ ਹੱਮੇ ਛੋੜ ਕਰ
******
आप हम से नाता तोङ नहीं सकते
रूह कहिती कि आप भी 
जी नहीं पाओगे हमे छोङ कर

Sunday, May 17, 2020

Nursery rhyme Anhads thoughts

A PENNY FOR YOUR THOUGHTS ANNIE
A PENNY FOR YOUR THOUGHTS

WHAT IS YOU KEEP THINKING
IN YOUR LITTLE HEAD
WHETHER TO PLAY WHETHER TO CRY
OR WHETHER TO GO TO BED
A PENNY FOR.......

YOUR LITTLE CRIES
TOUCH US DEEP DOWN
AND WE GET WORRIED
BY YOUR TINNIEST FROWN
A PENNY FOR.....

YOUR EYES WANDER ALL OVER
TRYING TO UNDERSTAND
YOU WANT TO CLUTCH THE WORLD
IN YOUR LITTLE HAND
A PENNY FOR YOUR THOUGHTS ANNIE
A PENNY FOR YOUR THOUGHTS

Saturday, May 16, 2020

ਸ 40 ਤੁਕਾਂ p3



ਨਾ ਪਿਆਰ ਕਰ ਉੱਨ ਸੇ ਚੋਟ ਖਾਏਗਾ
ਮੁਸਕਰਾ ਕਰ ਘਾਇਲ ਕਰ ਜੋ
ਚੱਲ ਦੇਤੇ ਹੈਂ ਅਪਨੇ ਅਗਲੇ ਸ਼ਿਕਾਰ ਕੇ ਲਿਏ
********
ना पियार कर उन से चोट खाएगा
मुसकरा कर धायिल कर जो
चल देतें हैं अपने अगले शिकार के लिए
************

ਗੱਲੇ ਨਹੀਂ ਲੱਗਤੇ ਵੋ ,ਡਰ ਸ਼ਾਇਦ ਜੱਲਨੇ ਕਾ ਹੈ
ਕੋਈ ਬਤਾ ਦੇ ਉੱਨ੍ਹੇਂ ਕਿ ਮਰ ਗਈ ਥੀ
ਹਵੱਸ ਕੀ ਆਗ ,ਬਰਸੋਂ ਪਹਿਲੇ
ਭੱਲਾ ਦਿੱਲ ਕੀ ਧੱੜਕਨ ਕਿਆ ਜਲਾਏਗੀ ਉੱਨ੍ਹੇਂ
**********
गले नहीं लगते वो,डर शायिद जलने का है
कोई बता दे उन्हें कि मर गई थी
हवॅस की आग बरसों पहिले
भॅला दिल की धङकन किया जलाएगी उन्हें
************

ਨਾ ਤੜਫ਼ ਉਸ ਚਾਂਦ ਕੇ ਲਿਏ ਐ ਚਿਕੋਰੇ ਦਿੱਲ
ਉਸ ਕੀ ਚਾਂਦਨੀ ਮੇ ਸਕੂਨ ਲੇਨਾ ਸੀਖ ਲੇ
ਆਏਗੀ ਪਾਸ ਤੇਰੇ ਇਸ ਕੀ ਓਮੀਦ ਨਾ ਰੱਖ
********
ना तङफ उस चांद के लिए,ऐ चिकोरे दिल
उस की चांदनी में सकून लेना सीख ले
आएगी पास तेरे इस की उमीद ना रख
*********

ਜਿਸ ਨੇ ਬੋਤਲ ਸੇ ਪੀਆ ਤੋ ਕਿਆ ਪੀਆ
ਮਧਹੋਸ਼ ਹੋਣਾ ਤੋ ਉਸ ਦੀ ਨਜ਼ਰੋਂ ਸੇ ਪੀ
ਜਿਸ ਨੇ ਇਸ਼ਕ ਨਹੀਂ ਕਿਆ ਤੋ  ਕਿਆ ਜੀਆ
ਜਿੰਦਗੀ ਦਾ ਲੁਤੱਫ਼ ਲੈਣਾ ਤੋ ਕਿਸੀ ਪਰ ਮਰ ਕੇ ਜੀ
************
जिस ने बोतल से पीआ तो क्या पीआ
मधहोश होणा है तो उन की नज़रों से पी
जिस ने इश्क नहीं कीआ,वोह जीआ क्या जीआ
जिंदगी दा लुतॅफ लैणा तो किसी पर मर के जी

ਅੱਜ ਦਾ ਇੰਨਸਾਨ p 1


                                                   ਅੱਜ ਦਾ ਇੰਨਸਾਨ



ਕੂੜਾ ਕੰਧੋਂ ਪਾਰ ਸੁੱਟ ਦਿਤਾ
ਜੱਦ ਕੀਤੀ ਘਰ ਸਫਾਈ
ਪਾਣੀ ਸੱੜਕ ਤੇ ਰੋੜ ਦਿਤਾ
ਖੂਹ ਵਿੱਚ ਜਾਏ ਲੋਕਾਈ
ਮੂਲ ਅਮਲ ਨਾ ਕੀਤਾ
ਜੋ ਕੀਤੀ ਕਿਤਾਬੀ ਪੜਾਈ
ਪਿਆਰ ਨਾ ਕੀਤਾ ਪੜੋਸੀ ਨੂੰ
ਮੋਲ ਲੈ ਲੀਤੀ ਲੜਾਈ
ਰੱਲ ਮਿਲ ਕੇ ਨਾ ਰਹਿ ਸਕੇ
ਦੁਸ਼ਮਣ ਬਣਿਆ ਭਾਈ ਦਾ ਭਾਈ
ਲੁਟ ਕੇ ਧੰਨ ਗਰੀਬਾਂ ਦਾ
ਵਿੱਚੋਂ ਕੀਤੀ ਰੱਬ ਨੂੰ ਮੱਥਾ ਟਕਾਈ
ਦੀਨ ਦੁਖੀ ਤੋਂ ਮੂੰਹ ਮੋੜ ਲਿਆ
ਰੱਤੀ ਭਰ ਤਰਸ ਨਾ ਖਾਈ
ਝੂੱਠ ਚਲਾਕੀ ਵਿੱਚ ਜੀ ਕੇ
ਥੋੜਾ ਵੀ ਖ਼ੌਫ਼ ਨਾ ਖਾਈ
ਵਫ਼ਾਦਾਰੀ ਨਾ ਨਿਭਾਈ ਸਾਥੀ ਨਾਲ
ਅੱਖਾਂ ਦੂਸਰਿਆਂ ਤੇ ਟਿਕਾਈ
ਰੱਬ ਨੂੰ ਨਾ ਸਮਝਿਆ ਕੁੱਛ ਵੀ
ਸਿਰਫ ਪੂਜੀ ਲਖ਼ਸ਼ਮੀ ਮਾਈ
ਐਨਾ ਸੱਬ ਕੁੱਛ ਕਰਕੇ
ਕਿਸ ਮੂੰਹ ਮੰਗੇਂ ਰਹਿਣਮਾਈ

Friday, May 15, 2020

ਸ3 39 ਤੁਕਾਂ p3



ਕਿ੍ਸ਼ਮੇ ਕਾ ਇੰਤਜ਼ਾਰ ਨਾ ਕਰ ਜੁਬਾਨ ਪੇ ਲੇ ਆ ਪਿਆਰ ਜੋ ਦਿੱਲ ਮੇ ਹੈ
ਏਕ ਤੋ ਹੋਗਾ ਜ਼ਰੂਰ ਕਿ੍ਸ਼ਮਾ ਯਾ ਕਿਆਮਤ
*******
ऋशिमे की ईंतज़ार ना कर,ज़ुबान पे ले आ पियार जो दिल मे है
ऐक तो होगा ज़रूर,ऋशिमा या कियामॅत
*************

ਭਰ ਜਵਾਨੀ ਕੀ ਤੱਸਵੀਰ ਦੇਖ ਕਰ ਉੱਨ ਕੀ
ਮੰਨ ਮੇਂ ਖਿਆਲ ਆਇਆ
ਗਿਰਤੀ ਹੋਂਗੀ ਯਹਿ ਨਜ਼ਰ ਯਹਾਂ
ਕਿਆਮਤ ਨਾ ਲਾਤੀ ਹੋਗੀ ਕਿਆ
*********
भर जवानी की तस्वीर देख कर उन की
मन में खियाल आयिआ
गिरती होंगी यहि नजंर यहां
कियामॅत ना लाती होगी क्या
************


ਜਨਤ ਮਿਲਤੀ ਹੈ ਮਰਨੇ ਕੇ ਬਾਦ ਲੋਗ ਕਹਿਤੇ ਹੈਂ
ਹਮੇਂ  ਮਿਲ ਗਈ ਯਹੀਂ ਉੱਨ ਕੋ ਮੁਸਕਰਾਤੇ ਦੇਖ ਕਰ
**********
जनॅत मिलती है मरने के बाद,लोग कहिते हैं
हमें मिल गई यहीं, उन को मुस्कराते देख कर
***********

 
ਆਸ਼ਕ ਮਰ ਜਾਤਾ ਹੈ ਪਿਆਰ ਕੀ ਚਾਹਤ ਮੇ ਸੁਨਾ ਹੈ
ਮਰਨੇ ਸੇ ਨਹੀਂ ਡਰਤੇ ਹੱਮ ਏਕ ਬਾਰ ਹਾਂ ਤੋ ਕਰੇਂ ਵਹਿ
*********
आश्क मर जाता है पियार की चाहत मे सुना है
मरने से नहीं डरते हम,ऐक बार हां तो करें वहि

Thursday, May 14, 2020

ਸ38 ਤੁਕਾਂ p3




ਆਖੇਂ ਉੱਨ ਸੇ ਚਾਰ ਹੂਈਂ ਫਿਰ ਦਿੱਲ ਸੇ ਦਿੱਲ ਮਿਲਾ
ਰੂਹ ਇੱਕ ਹੂਈ ਉੱਨ ਸੇ ਸਾਰੀ ਜਿੰਦਗੀ ਤੜਫ਼ਨੇ ਕੇ ਲੀਏ
*******
आंखें उन से चार हूईं,फिर दिल से दिल मिला
रूह एक हुई उन से ,सारी जिंदगी तङफने के लिए
**********


ਮਾਨਾ ਕਿ ਵਹਿ ਆਖੋਂ ਕੀ ਪਸੰਦ ਥੀਂ ਲੇਕਿਨ ਦਿੱਲ
ਤੂੰ ਕਿਓਂ ਆ ਗਿਆ ਉੱਨ ਪੇ ਖ਼ੁਦ ਮਰਨੇ ਕੇ ਲੀਏ
********
माना वोह आंखों की पसंद थीं,लेकिन दिल
तूं क्यों आ गिआ उन पे ,खुद मरने के लिए
********* 


ਬੁਰਾ ਹੈ ਯਾ ਚੰਗਾ ਰਹੀਸ ਹੈ ਯਾ ਨੰਗਾ ਯਮਰਾਜ ਨਹੀਂ ਪਹਿਚਾਨਤਾ
ਸੱਬ ਏਕ ਹੈਂ ਪਰਵਰਦੀਗਾਰ ਦੀ ਨਜ਼ਰੋਂ ਮੇ
ਯਹਿ ਅਸੂਲ ਜਾਨਤਾ ਹੈ ਇਨਸਾਸ
ਮਗਰ ਇਸੇ ਨਹੀਂ ਦਿੱਲ ਸੇ ਮਾਨਤਾ
*******
बुरा है या चंगा ,रहीस या नंगा,यमराज नहीं पहिचानता
सब ऐक हैं परवरदिगार दी नज़रों मै
यहि असूल जानता है ईन्सान
मगर इसे नहीं दिल से मानता

Wednesday, May 13, 2020

ਸ37 ਤੁਕਾਂ p3




ਠੀਕ ਕਹਿਤੇ ਥੇ ਲੋਗ ਕਿ ਪਿਆਰ ਕੇ ਸਾਮਨੇ ਆਨੇ ਸੇ
ਜ਼ਮੀਨ ਨਿਕਲ ਜਾਤੀ ਹੈ ਪੈਰੋਂ ਤੱਲੇ
ਉੱਨ ਕੀ ਏਕ ਛੋਟੀ ਸੀ ਹਾਂ ਨੇ
ਪੰਖ ਦੇ ਦਿਏ ਮੁਝੇ ਆਸਮਾਨ ਮੇਂ ਉੜਨੇ ਕੇ ਲਿਏ
**********
ठीक कहिते थे लोग कि पियार के सामने आने से
ज़मीन निकल जाती है पैरों तॅले
उन की एक छोटी सी हां ने
पंख दे दिए मुझे आसमान में उङने के लिए
*************

ਜੱਬ ਪੂਛਾ ਹਮਨੇ ਕਿਆ ਪਿਆਰ ਕਰਤੇ ਹੈਂ ਵਹਿ ਹੱਮ ਸੇ
ਹੱਸ ਕਰ ਵਹਿ ਹਾਂ ਹਾਂ ਕਹਿ ਗਏ ਯਾ ਹਾ ਹਾ ਕਰ ਗਏ
ਹੱਮੇ ਅੱਬ ਇਸ ਦੁਵੀਧਾ ਮੇਂ ਫ਼ਸਾ ਗਏ ਵਹਿ
**********
जब पूछा हम ने किया पियार करते हैं वहि हम से
हॅस कर हां हां कहि गए या हा हा कर गए
हमे अब इस दुविधा में फसा गए वहि
**************

ਨੀਚੀ ਆਂਖੇਂ ਕਰਕੇ ਕਹਿਤੇ ਥੇ ਕਿ ਹੱਮ ਮੇ ਕੋਈ ਖੂਬਿਆਂ ਨਹੀਂ
ਹੱਮ ਨੇ ਤੋ ਉੱਨ ਮੇ ਝੂਠੇ ਵਾਦੇ ਕਰਨੇ ਕਾ ਹੁਨਰ ਖੂਬ ਦੇਖਾ
********
नीची आंखे करके कहिते थे कि हम में कोई खूबिआं नहीं
हम ने तो उन में झूठे वादे करने का हुन्नर खूब देखा

Tuesday, May 12, 2020

ਸਿਖਿਆ ਧੀਅ ਤੇ ਪੁੱਤ ਦੇ ਵਿਆਹ ਤੇ S ਸ c

                                           
                                        ਸਿਖਿਆ ਧੀਅ ਤੇ ਪੁੱਤ ਦੇ ਵਿਆਹ ਤੇ




    
    ਧੀਅ ਲਈ

ਦਿਨ ਆਇਆ ਜ ਼਼਼਼਼਼਼ ਤੇ ਜ ਼਼਼਼਼਼਼ ਦੀ ਸ਼ਾਦੀ ਦਾ
ਲੈ ਆਇਆ ਸਾਰਿਆਂ ਖ਼ੁਸ਼ਿਆਂ ਅਪਣੇ ਨਾਲ
ਲੱਖ ਲੱਖ ਸ਼ੁਕਰ ਸਤਿਗੁਰ ਦਾ
ਅੱਜ ਕਰਾਂ ਮੈਂ ਤੰਨ ਮੰਨ ਦੇ ਨਾਲ

ਜ ਼਼਼਼਼ਜਿਤ ਲਈਂ ਜ ਼਼਼਼ਦਾ ਦਿੱਲ
ਅਪਣੀ ਸੇਵਾ ਤੇ ਪੇ੍ਮ ਦੇ ਨਾਲ
ਕਰੀਂ ਪਿਆਰ ਬ ਼਼,਼ਜ ਼਼਼,ਹ ਼਼਼,ਤੇ ਤ ਼਼਼ਦੇ ਨਾਲ
ਜਿਸ ਤਰਾਂ ਕਰਦੀ ਸੀ ਤੂੰਨ ਭਰਾ ਇੰ਼਼਼ਦੇ ਨਾਲ

ਸਰਦਾਰ ਅ਼਼਼਼ ਸਿੱਘ ਨੂੰ ਸਮਝੀਂ ਜ ਼਼਼ ਦੇ ਵਾਂਗ
ਰੱਖੀਂ ਪੂਰੇ ਆਦਰ ਤੇ ਸਤਿਕਾਰ ਦੇ ਨਾਲ
ਮਾਤਾ ਗੁ ਼਼਼਼਼ਨੂੰ ਇੰ ਼਼਼਼਼ ਦੇ ਥਾਂ ਸਮਝੀਂ
ਦਿੱਲੋਂ ਖ਼ੁਸ਼ੀ ਹੋਵੇ ਉੱਨਹਾਂ ਦੇ ਦਿਦਾਰ ਦੇ ਨਾਲ


ਰੱਲ ਮਿੱਲ ਕੇ ਗਿ੍ਸਥੀ ਚਲਾਇਓ ਐਸੇ
ਹੋਵੇ ਦੁਨਿਆਂ 'ਚ ਤੁਹਾਡੀ ਮਿਸਾਲ ਇਸ ਦੇ ਨਾਲ
ਕਰਮ ਦੋਨੋਂ ਇੱਕਠੇ ਕਮਾਇਓ ਐਸੇ


                                     *************************


                                                     ਪੁੱਤ ਲਈ

ਕੀਤੀ ਮੇਹਿਰ ਉਸ ਮੇਹਿਰਬਾਨ ਨੇ
ਹੱਥ ਪ ਼਼਼਼਼਼ ਦਾ ਇੰ ਼਼਼਼਼਼਼ਨੂੰ ਦੇ ਦਿੱਤਾ
ਲਿਖੀ ਕਿਸਮੱਤ ਜੋ ਉਸ ਨੇ ਉਪਰ
ਅੱਜ ਧਰਤੀ ਤੇ ਉਸ ਨੂੰ ਰੂਪ ਦੇ ਦਿੱਤਾ

ਹੁਕਮ ਉਸ ਦਾ ਸਮੱਝ ਕੇ ਇਸ ਬੰਨਧੱਨ ਨੂੰ
ਪੂਰੇ ਦਿੱਲ ਦਿਮਾਗ ਨਾਲ ਪਾਲਣਾ ਏ
ਰੌਸ਼ਨੀ ਵੇਖ ਤੁਹਾਡੇ ਪਿਆਰ ਤੇ ਕਰਮਾ ਦੀ
ਦੁਨਿਆਂ ਕਹੇ ਇੱਹ ਸੋਣੀ ਜੋੜੀ ਨਾ ਚਾਨਣਾ ਏ

ਲਹਮੇਂ ਆਉਣਗੇ ਜਿੰਦਗੀ ਵਿੱਚ ਐਸੇ
ਮਨ ਕਹਿਏਗਾ ਗੱਲਤੀ ਕਰ ਬੈਠੇ
ਸਬਰ ਨਾਲ ਅਗਰ ਸੋਚੋਗੇ
ਜਾਣ ਜਾਓਗੇ ਲੜਾਈ ਬਿਨ ਮਤਲੱਬ ਕਰ ਬੈਠੇ

ਸਹਾਰਾ ਬਣਕੇ ਇੱਕ ਦੂਸਰੇ ਦਾ ਰਹਿਓ
ਇੱਕ ਦੂਸਰੇ ਤੇ ਉਪਰ ਵਾਲੇ ਤੇ ਏਤਬਾਰ ਕਰਿਓ
ਮਾਣੋ ਜਵਾਨ ਜਿੰਦਗੀ ਵੀ ਜੀ ਭਰਕੇ
ਅਤੇ ਆਖੀਰ ਤੱਕ ਇੱਕ ਦੂਸਰੇ ਨੂੰ ਪਿਆਰ ਕਰਿਓ

ਚੰਗੇ ਗੁਣ ਇੱਕ ਦੂਸਰੇ ਦੇ ਯਾਦ ਕਰਕੇ
ਗੁਸਤਾਖੀ ਇੱਕ ਦੂਸਰੇ ਦੀ ਮਾਫ਼ ਕਰਿਓ
ਲੱਖ ਖੁਸ਼ਿਆਂ ਹੋਣਗਿਆਂ ਝੋਲ਼ੀ ਤੁਹਾਡੀ
ਫਿਰ ਇਹ ਅਲਫ਼ਾਜ਼ ਮੇਰੇ ਯਾਦ ਕਰਿਓ 

Monday, May 11, 2020

ਸ36 ਤੁਕਾਂ p3




ਨਾ ਕਰ ਪਿਆਰ ਵਹਿ ਸੀਨੇ ਮੇ ਦਿੱਲ ਨਹੀਂ ਰੱਖਤੇ
ਨਜ਼ਰੋਂ ਸੇ ਸ਼ਿਕਾਰ ਕਰਨਾ ਫਿਤਰੱਤ ਹੈ, ਖੇਲ ਹੈ ਉੱਨ ਕੇ ਲਿਏ
**********
ना कर पियार वहि सीने में दिल नहीं रॅखते
नज़रों से शिकार करना फितरॅत है,खेल है उन के लीए


**************
ਨਾ ਕਰ ਪਿਆਰ ਉੱਨ ਸੇ ਪਥੱਰ ਦਿੱਲ ਹੈਂ ਵਹਿ
ਜਿੰਦਗੀ ਕਾ ਰੋਗ ਲਗਾ ਚੂਰ ਚੂਰ ਹੋ ਜਾਏਗਾ
***********
ना कर पियार उन से पथ्थर दिल हैं वहि
जिंदगी का रोग लगा,चूर चूर हो जाएगा
**********


ਆਸਮਾਨ ਸੇ ਨਹੀਂ ਆਈ ਪਰਿਓਂ ਸੇ ਭੀ ਖ਼ੂਬਸੂਰਤ ਹੈ ਵੋ
ਆਸ ਨਾ ਕਰ ਤੁਝ ਪੇ ਨਜ਼ਰ ਪੜੇ ਉੱਨਕੀ
ਲਾਖੋਂ ਔਰ ਦੀਵਾਨੇ ਹੈਂ ਉੱਨ ਕੇ
**********
आसमान से नहीं आई,परिओं से भी खूबसूरत है वो
आस ना कर तुझ पे नज़र पङे उनकी
लाखों और दिवाने हैं उनके
*************


ਉੱਨ ਕਾ ਕਹਿਨਾ ਕਿ ਨਜ਼ਰ ਕਿਆਮੱਤ ਥੀ ਇਸ ਲਿਏ ਚਸ਼ਮਾ ਡਾਲਾ
ਹੱਮ ਤੋ ਮਾਨਤੇ ਕਿ ਚਸ਼ਮਾ ਡਾਲਨੇ ਕੇ ਬਾਦ ਹੀ ਕਾਤਲ ਬਨੇ ਵਹਿ
********
उन का कहिना कि नज़र कियामॅत थी इसलिए चश्मा डाला
हम तो मानते कि चश्मा डालने के बाद ही कातल बने वहि

ਪਿਆਰ ਵਿੱਚ ਦੀਦਾਰ ਮਿਲਿਆ p1


                                                    ਪਿਆਰ ਵਿੱਚ ਦੀਦਾਰ ਮਿਲਿਆ



ਸਾਨੂੰ ਸੱਚਾ ਇੱਕ ਪਿਆਰ ਮਿਲਿਆ
ਬਾਹਾਂ ਉਸ ਦਿਆਂ ਵਿੱਚ ਖ਼ੁਸ਼ਿਆਂ
ਦਿੱਲ ਉਸ ਦੇ ਵਿੱਚ ਸਂਸਾਰ ਮਿਲਿਆ
ਜ਼ੁਲਫ਼ਾਂ ਉਸ ਦੀਆਂ ਠੰਡਿਆਂ ਛਾਂਵਾਂ
ਅੱਖਾਂ ਵਿੱਚ ਇਕਰਾਰ ਮਿਲਿਆ
ਸਮਝਦਾਰ ਹੈ ਉਹ ਦੁਨਿਦਾਰੀ ਦੀ ਮਾਹਰ
ਅਤੇ ਗਿ੍ਸਥੀ ਦਾ ਕਲਾਕਾਰ ਮਿਲਿਆ
ਉਸ ਦੀ ਕਿਰਤ ਨਾਲ ਜਿੰਦਗੀ ਦਾ ਮਜ਼ਾ ਪਾਇਆ
ਧੰਨ ਦੌਲਤ ਤੇ ਸਤਿਕਾਰ ਮਿਲਿਆ
ਉਸਦੀ ਹੱਸੀ ਵਿੱਚ ਖੁਸ਼ਹਾਲੀ ਭਰਿਆ ਘਰ
ਅਤੇ ਸੁੱਖੀ ਪਰਿਵਾਰ ਮਿਲਿਆ
ਉਸ ਦੀ ਕਰਮੀ ਲੱਖਸ਼ਮੀ ਦੀ ਮੇਹਰ
ਤੇ ਸਰਸਵੱਤੀ ਦਾ ਭਰਭੂਰ ਭੰਡਾਰ ਮਿਲਿਆ
ਵਾਟ ਕਟਣ ਲਈ ਸੱਚਾ ਹਮਰਾਹੀ
ਪੂਰਾ ਵਫਾਦਾਰ ਦਿੱਲਦਾਰ ਮਿਲਿਆ
ਰਾਹ ਭੱਟਕਿਆਂ ਨੂੰ ਝੱਖੜਾਂ 'ਚ ਸਹਾਰਾ ਦੇਨ ਵਾਲਾ
ਇੱਕ ਸੱਚਾ ਮਦੱਦਗਾਰ ਮਿਲਿਆ
ਕਮਿਆ ਭਰੇ ਅੱਧ ਸਿਧੇ ਅਲੜ ਅਨਜਾਣ ਨੂੰ
ਇੱਕ ਤਹਿ ਦਿੱਲੋਂ ਕਦਰਦਾਰ ਮਿਲਿਆ
ਸੱਚ ਪੁਛੋ ਤਾਂ ਉਸ ਦੇ ਮਿਲਣ ਨਾਲ
ਸਾਨੂੰ ਰੱਬ ਦਾ ਦੀਦਾਰ ਮਿਲਿਆ
*********
                    पियार विच दीदार मिलिआ

सानू सच्चा इक पियार मिलिआ
बांहां उस दिआं विच खुशिआं
दिल उस दे विच संसार मिलिआ
ज़ुल्फां उस दिआं ठंडिआं छांवां
अखां विच इकरार मिलिआ
समझदार है उह,दुनियादारी दी माहर
अते गि्स्थी दा कलाकार मिलिआ
उस दी किरत नाल जिंदगी दा मज़ा पायिआ
धंन दौलत ते सतिकार मिलिआ
उस दी हॅसी विच खुशहाली भरिआ घर
अते सुखी परिवार मिलिआ
उस दी करमीं लक्ष्मी दी मेहर
ते सरस्वती दा भरभूर भंडार मिलिआ
वाट कटण लई सच्चा हमराही
पूरा वफादार दिलदार मिलिआ
राह भङकिआं नू झॅखङा 'च सहारा देण वाला
इक सच्चा मदॅदगार मिलिआ
कमिआं भरे,अध सिध्धे अलङ अनजाण नू 
इक तहि-दिलों कदॅरदार मिलिआ
स्चच पुछो तां उस दे मिलण नाल
सानू रॅब दा दीदार मिलिआ




Sunday, May 10, 2020

ਸ 35 ਤੁਕਾਂ p3



ਦਿਨ ਮੇਂ ਉੱਨ ਕੀ  ਯਾਦ ਕਾ ਦਰਦ ਰਾਤ ਸਪਨ ਕਾ ਮਜ਼ਾ
ਬੱਸ ਇਨ ਦੋਨੋ ਬੀਚ  ਚੱਲ ਰਹੀ ਹੈ ਜਿੰਦਗੀ ਮੇਰੀ
**************
दिन में उन्की याद का दर्द रात सपन का मज़ा
बॅस इन दोनो बीच चॅल रही है जिंदगी मेरी
**************


ਆਂਖ ਖੁੱਲ ਗਈ ਜੱਬ ਹਮ ਉੱਨ ਕੇ ਹੋਂਠੋਂ  ਕੋ ਛੂਹਨੇ  ਲੱਗੇ
ਫਿਰ ਨਾ ਨੀਂਦ ਆਈ ਨਾ ਵਹਿ ਹਸੀਨ ਸਪਨਾ
************
आंख खुल गई जॅब हम उन्के होंठों को छूने लगे
फिर ना नींद आई ना वह हसीन सपना
**************/*/

ਪੂਰਾ ਹੋਇਆ ਪਿਆਰ ਬੁੱਝ ਗਿਆ ਗਿ੍ਸਥ  ਦੇ ਬੋਝ ਤੱਲੇ
ਅਧੂਰੇ ਪਿਆਰ ਕੀ ਯਾਦ ਮੇਂ  ਹੀ ਜੀ ਲੇਤੇਂ ਹੈਂ ਬਚੀ ਜਿੰਦਗੀ
********/**
पूरा होयिआ पियार बुॅझ गिआ गि्स्थ दे बोझ तले
अधूरे पियार की याद में ही जी लेतें हैं बची जिंदगी
*********


ਪਾਸ ਹੋਤੇ ਹੋਏ ਭੀ ਇਤਨਾ ਦੂਰ ਰਹਿਤੇ ਹੈਂ 
ਜਾਣੇ ਕਿਸ ਜਨਮ ਕੀ ਖਤਾ ਕੀ ਸਝਾ ਦੇਤੇ ਹੈਂ ਹਮੇਂ
************
पास होते भी इतना दूर रहिते हैं
जाने किस जनम की खता की सझा देते हैं हमें

*********

ਜੱਬ ਹੱਮ ਨੇ ਬਤਾਇਆ ਮੌਤ ਕੋ ਕਿ ਅੱਭੀ ਅਪਨਾ
ਪਿਆਰ ਨਹੀਂ ਜਾਹਰ ਕੀਆ ਹੱਮ ਨੇ
ਮੌਤ ਬੋਲੀ,ਆਈ ਥੀ ਤੁੱਜੇ ਰੱਬ ਸੇ ਮਿਲਾਨੇ
ਪਰ ਤੂੰ ਨੇ ਤੋ ਯਹੀਂ ਰੱਬ ਪਾ ਲਿਆ ਕਹਿ
 ਕਰ ਵਹਿ  ਖਾਲੀ ਹਾਥ ਚੱਲ ਦੀ
********
जॅब हम ने बतायिआ मौत को कि अभी अपना 
पियार नहीं ज़ाहर कीआ हम ने
मौत बोली, आई थी तुजे रॅब से मिलाने
पर तूंने तो यहीं रॅब पा लिआ कहि
कर वह खाली हाथ चॅल दी 




ਜਿੰਦ ਉਸ ਨਾਲ ਸਂਮਵਰੀ p 1


                                        ਜਿੰਦ ਉਸ ਨਾਲ ਸਂਮਵਰੀ



ਮਿਲਣ ਹੋਇਆ ਜਦੋਂ ਦੋ ਦਿੱਲਾਂ ਦਾ
ਕਿਸਮੱਤ ਉਸ ਦੀ ਬਣੀ ਮੁਕਦੱਰ ਮੇਰਾ
ਨੀਂਦੋਂ ਜਾਗਿਆ ਅੰਦਰ ਵਾਲਾ 
ਚਾਨਣ ਉਸ ਦੇ ਚੇਹਿਰੇ ਦਾ ਬਣਿਆਂ ਸਵੇਰਾ ਮੇਰਾ

ਉਸ ਨੇ ਅੱਖਾਂ ਤੋਂ ਪਰਦਾ ਲਾਹ ਦਿਤਾ
ਦੂਰ ਕੀਤਾ ਸਾਰਾ ਹਂਨੇਰਾ ਮੇਰਾ
ਬਾਂਵਾਂ ਉਸ ਦਿਆਂ ਬੱਲ ਬਣਿਆਂ
ਬਣਿਆ ਉੱਨਾਂ ਵਿੱਚ ਵਸੇਰਾ ਮੇਰਾ

ਮਹਿਨੱਤ ਤੇ ਕੁਰਬਾਨੀ ਦੀ ਮਿਸਾਲ ਹੈ
ਖ਼ੁੱਸ਼ਹਾਲ ਇਸ ਲਈ ਪ੍ਰਵਾਰ ਮੇਰਾ
ਸੋਚ ਸਮਝ ਕੇ ਗਿ੍ਸਤੀ ਚਲਾਈ ਉਸ ਨੇ
ਬੇੜਾ ਲਾਇਆ ਉਸ ਨੇ ਪਾਰ ਮੇਰਾ

ਸਾਫ ਦਿੱਲ ਦੀ ਹੈ ਕੀ ਦੱਸਾਂ
ਬਣੀ ਸੱਚਾ ਤੇ ਸੁੱਚਾ ਪਿਆਰ ਮੇਰਾ
ਦੋਸਤੀ ਵੀ ਉਸ ਨੇ ਨਿਭਾਈ ਹੈ
ਬਣੀ ਦੁਨਿਆਂ ਤੋਂ ਅੱਗਲ ਯਾਰ ਮੇਰਾ

ਜੀਵਨ ਸਂਮਵਰਿਆ ਉਸ ਦੇ ਨਾਲ ਰਹਿਕੇ
ਬਣੀ ਉਹ ਆਨ ਤੇ ਸ਼ਿੰਗਾਰ ਮੇਰਾ
ਦੁਨਿਆਦਾਰੀ ਤੋ ਉੱਕੇ ਫਿਰਦੇ ਸੀ
ਜੀਵਨ ਉਸ ਦੇ ਨਾਲ ਆਇਆ ਸਾਰ ਮੇਰਾ
******
                           जिंद उस नाल संम्वरी

मिलन होयिआ जद दो दिॅलां दा
किसमॅत उस दी बणी मुक्कदर मेरा
नींदों जागिआ अंदर वाला
चानण उस दे चेहरे दा बणिआ सवेरा मेरा

उस ने अखां तों परदा लाह दिता
दूर कीता सारा हनेरा मेरा
बांवां उस दिआं बॅल बणिआं
बणिआ उन्हां विच वसेरा मेरा

महिनॅत और कुरबानी दी मसाल है
खुॅशहाल इस लई परिवार मेरा
सोच्च समझ के गि्स्थी चलाई उस ने
बेङा लायिआ उस ने पार मेरा

साफ दिल दी है की दॅसां
बणी सुच्चा ते सच्चा प्यार मेरा
दोस्ती वी उस ने निभाई है
बणी दुनिया तों अलॅग यार मेरा

जीवन संम्रिया उस दे नाल रहि कर
बणी उह आन ते शंगार मेरा
दुनियादारी तों उके फिरदे सी
जीवन उस दे नाल आयिआ सार मेरा

Saturday, May 9, 2020

ਸ 34 ਤੁਕਾਂ p3



ਕਿਤਨਾ ਭੀ ਠੁਕਰਾਏ ਹਮਾਰੇ ਪਿਆਰ ਕੋ
ਹੱਮ ਉੱਨ ਕੇ ਲਿਏ ਪਿਆਰ ਬਨਾਈ ਰੱਖੇਂਗੇ
ਸੀਨੇ ਪੇ ਚਲਾ ਲੇ ਜੀ ਭੱਰ ਛੁਰਿਆਂ
ਹੱਮ ਉੱਨਹੇਂ ਸੀਨੇ ਸੇ ਲਗਾਏ ਰੱਖੇਂਗੇ

*********

ਕਿਓਂ ਰਹਿਤਾ ਹੈ ਐ ਦਿੱਲ ਬੇਚੈਨ
ਉੱਨ ਕੇ ਆਨੇ ਕੇ ਲਿਏ
ਵਹਿ ਆਤੇ ਔਰ ਚੱਲ ਦੇਤੇ ਬਿਨਾ ਕੁੱਛ ਬੋਲੇ
ਹਮਾਰੇ ਸੀਨੇ ਪੇ ਛੁਰੀ ਚਲਾ ਕਰ
ਮੁਸਕਰਾ ਕਰ ਚੱਲ ਬਨਤੇ ਹੈਂ

*********

 ਕਿ੍ਸ਼ਮੇ ਕਾ ਇੰਤਜ਼ਾਰ ਨਾ ਕਰ ਮਰ ਜਾਏਗਾ ਬੰਦੇ
ਖੁਦ ਮੂੰਹ ਸੇ ਬਤਾ ਕਿਨਤਾ ਪਿਆਰ ਕਰਤਾ ਤੂੰ ਉੱਨ ਸੇ
ਅਗਰ ਨਾ ਭੀ ਹੋ ਗਈ ਤੋ ਕਿਆ
ਵੈਸੇ ਭੀ ਤੋ ਮਰ ਰਹਾ ਹੈ ਤੂੰ ਉੱਨ ਕੇ ਲਿਏ
********



Friday, May 8, 2020

ਸ33 ਤੁਕਾਂ p3



ਅੱਛਾ ਮੇਰੀ ਜਾਨ ਹੱਮੇ  ਮਾਫ ਕਰ ਦੋ ਕਹਿ ਕਰ ਹੱਮ ਨੇ
ਅਗਲੀ ਅਪਨੀ ਗੁਸਤਾਕੀ ਤੱਕ ਸ਼ਾਂਤੀ ਮੋਲ ਲੈ ਲੀ

************

ਉੱਨ ਸੇ ਲੜਾਈ ਕਰਨੇ ਕੇ ਬਾਦ ਹਾਰ ਮਾਨ ਲੇਨੇ
ਕਾ ਲੁਤੱਫ ਔਰ ਹੀ ਹੈ ਪਿਆਰੇ
ਬਾਦ ਮੇਂ ਜੋ ਉੱਨ ਕਾ ਪਿਆਰ ਵਹੀ ਜਾਨੇ
ਜਿਸ ਕੇ ਸਾਥ ਐਸੇ ਹੋਤਾ ਹੈ ਪਿਆਰੇ
*********


ਜੱਬ ਹੱਮ ਨੇ ਬਤਾਇਆ ਮੌਤ ਕੋ ਕਿ ਅੱਭੀ ਅਪਨਾ
ਪਿਆਰ ਨਹੀਂ ਜਾਹਰ ਕੀਆ ਹੱਮ ਨੇ
ਮੌਤ ਬੋਲੀ,ਆਈ ਥੀ ਤੁੱਜੇ ਰੱਬ ਸੇ ਮਿਲਾਨੇ
ਪਰ ਤੂੰ ਨੇ ਤੋ ਯਹੀਂ ਰੱਬ ਪਾ ਲਿਆ ਕਹਿ
 ਕਰ ਵਹਿ  ਖਾਲੀ ਹਾਥ ਚੱਲ ਦੀ
********

ਤੇਰਾ ਸੰਘ p1



                                                     ਤੇਰਾ ਸੰਘ


ਮੈਂ ਆਸ਼ਕ ਤੇਰੇ ਰੂਪ ਦਾ ਦੀਵਾਨ ਤੇਰੇ ਰੰਗ ਦਾ
ਮੈਂ ਤੇਰੇ ਨਾਲ ਹੀ ਪੂਰਾ ਬਿਨ ਤੇਰੇ ਨਹੀਂ ਕਿਸੇ ਕੰਮ ਦਾ

ਸ਼ੁਕਰ ਕਰਾਂ ਰੱਬ ਦਾ ਤੇਰੇ ਪਿਆਰ ਦੀ ਹੀ ਖੈਰ ਮੰਗਦਾ
ਤੇਰਿਆਂ ਯਾਦਾਂ ਵਿੱਚ ਰਹਾਂ ਸਦਾ ਬਿਨ ਤੇਰੇ ਸਾਡਾ ਪੱਲ ਵੀ ਨਹੀਂ ਲੰਗਦਾ

ਤੇਰਿਆਂ ਅੱਖਾਂ ਦਾ ਨਸ਼ਾ ਚੱੜਿਆ ਲੋਕ ਕਹਿਣ ਨਸ਼ਾ ਹੈ ਮੈਂਨੂੰ ਭੰਗ ਦਾ
ਲੰਬੇ ਬਾਲਾਂ ਨੇ ਪਾਇਆ ਹਨੇਰਾ ਅਸਰ ਕੀਤਾ ਖੜੱਪੇ ਸੱਪ ਦਾ

ਚੰਗਿਆਂ ਤੇਰਿਆਂ ਆਦੱਤਾਂ ਪਰ ਡਰ ਲੱਗੇ ਤੇਰੇ ਰੰਝ ਦਾ
 ਤੇਰੇ ਵੱਲ ਵੇੱਖਦਾ ਨਾ ਥੱਕਾਂ ਪਿਆਰ ਕਰਨੋ ਨਾ ਹੰਭਦਾ

ਰੋਟੀ ਵੀ ਦੁਸ਼ਵਾਰ ਤੇਰੇ ਬਿਨ ਘੁੱਟ ਪਾਣੀ ਵੀ ਨਾ ਲੰਗਦਾ
ਦਿੱਲ ਭਰ ਆਵੇ ਖ਼ੁਸ਼ੀ ਨਾਲ ਤੇਰੇ ਕੋਲ ਨਜ਼ਾਰਾ ਆਏ ਸਤਿਸੰਘ ਦਾ

Thursday, May 7, 2020

ਸ 32 ਤੁਕਾਂ p3




ਗਰੂੂਰ ਸੇ ਉੜ ਰਹੇ ਥੇ ਹੱਮ ਆਸਮਾਨ ਮੇਂ
ਅਪਨੀ ਸ਼ਾਇਰੀ ਕੇ ਦੱਮ ਪਰ
ਉੱਨਹੋਂ ਨੇ ਜ਼ਮੀਨ ਪਰ ਉਤਾਰ ਲਿਆ
ਯਹਿ ਕਹਿ ਕਿ ਗਾਲਿਬ ਕੀ ਔਕਾਤ ਨਹੀਂ ਹੱਮ ਮੇਂ
********


ਕਹਿਤੇ ਹੈਂ ਖ਼ੁਸ਼ੀ ਹਾਰ ਔਰ ਝੂਠ ਮੇਂ ਨਹੀਂ ਮਿਲਤੀ
ਹੱਮ ਹਾਰੇ ਥੇ ਝੂਠੀ ਮੇਂ ਅਪਨੇ ਪੋਤੇ ਸੇ
ਦਿੱਲ ਖ਼ੁਸ਼ ਹੋ ਗਿਆ ਉਸ ਝੂਠੀ ਹਾਰ ਮੇਂ
ਸੱਚੀ ਖ਼ੁਸ਼ੀ ਉਸ ਕੇ ਚਹਿਰੇ ਪਰ ਦੇਖ ਕਰ


*********


ਗੱਮ ਮੇਂ ਬੈਠੇ ਥੇ ਹੱਮ ਮੂੰਹ ਲਟਕਾਏ ਹੁਏ
ਪੋਤੀ ਆਈ ਭਾਗੀ ਕਹਿਤੀ
ਬਾਹਰ ਦੇਖੋ ਭਗਵਾਨ ਨੇ ਪੀਂਘ ਹੈ ਪਾਈ
ਉਸ ਸੱਤਰੰਗੀ ਪੀਂਘ ਕਾ ਝੂਟਾ ਲੇ ਕਰ
ਖ਼ੁਸ਼ੀ ਸੇ ਮੁਸਕਾਨਾ ਪੜਾ ਹੱਮ ਕੋ
*******

Wednesday, May 6, 2020

ਸਬਕ ਕਰੋਨਾ ਦਾ p 1 h


                                                 ਸਬਕ ਕਰੋਨੇ ਦਾ


ਲੋਕ ਕਹਿਣ ਇਹ ਕਮਬੱਖਤ ਕਰੋਨੇ ਨੇ
ਕੀ ਵਖਤ ਸਾਨੂੰ ਪਾ ਦਿਤਾਅ
ਬੰਦ ਕਰਕੇ ਸਾਨੂੰ ਅੰਦਰਾਂ ਵਿੱਚ
ਸਾਨੂੰ ਅਪਣੇ ਘਰਾਂ ਵਿੱਚ ਕੈਦੀ ਬਨਾ ਦਿਤਾ

ਹੱਥ ਮਲਾਉਣ ਲਈ ਅਸੀਂ ਡਰਦੇ ਹਾਂ
ਦੂਰੋਂ ਹੀ ਵੇਖ ਕਰ ਸੱਬਰ ਕਰਦੇ ਹਾਂ
ਉੱਨਾਂ ਪਿਆਰੀਆਂ ਜਿੰਦਾਂ ਨੂੰ
ਗੱਲੇ ਲਗਾਉਣ ਲਈ ਅਸੀਂ ਮਰਦੇ ਹਾਂ

ਐਸ਼ੋ ਆਰਾਮ ਲਈ ਪੈਸਾ ਇੱਕਠਾ ਕਰਦੇ
ਅਸੀਂ ਜਿੰਦਗੀ ਅਪਣੀ ਲੰਘਾ ਬੈਠੇ
ਅਪਣਿਆਂ ਤੋਂ ਦੂਰ ਰਹਿਕੇ
ਅਸੀਂ ਉੱਨਾਂ ਦਾ ਪਿਆਰ ਰੁਸਾ ਬੈਠੇ

ਕੀਮਤੀ ਕਪੜੇ ਮਹਿੰਗੇ ਗਹਿਣੇ ਪਾਉਣਾ
ਕਾਮਯਾਬੀ ਦੀ ਨਿਸ਼ਾਨੀ ਸੋਚਦੇ ਸੀ
ਹਵਾਈ ਜਹਾਜਾਂ ਵਿੱਚ ਸਫ਼ਰ ਕਰਨਾ
ਤੇ ਵਿਦੇਸ਼ੀ ਸੈਰ ਸਪੱਟੇ ਲਈ ਲੋਚਦੇ ਸੀ

ਸੱਭਨਾ ਜਿਆਂ ਦਾ ਇੱਕ ਦਾਤਾ
ਇੱਹ ਸਬੱਕ ਅਸੀਂ ਭੁੱਲਾ ਦੇਂਦੇ ਸੀ
ਅਪਣੇ ਮੂੰਹ ਦੇ ਸਵਾਦ ਦੇ ਲਈ
ਲੱਖਾਂ ਕਰੋੜਾਂ ਜਿਆਂ ਦੀ ਜਾਨ ਲੈਂਦੇ ਸੀ

ਸਰਵ ਸ਼ਕਤੀਮਾਨ ਬੁਧੀਮਾਨ ਸਮਝ
ਅਪਣੀ ਹੈਸੀਅਤ ਦੀ ਹੱਦ ਪਾਰ ਕੀਤੀ
ਇੱਕ ਤੁਸ਼ ਤੋਂ ਛੋਟੀ ਜੀਵ ਕਰੋਨਾ ਨੇ
ਸਾਨੂੰ ਸਾਡੀ ਔਕਾਤ ਜਾਹਰ ਕਰਾ ਦਿਤੀ

ਜਹਾਨ ਕਹੇ ਇੱਹ ਰੱਬ ਦਾ ਗੁਸਾ
ਉਸ ਸਾਨੂੰ ਸਬੱਕ ਸਿਖਾ ਦੀਤਾ
ਪਰ ਹੈ ਇੱਹ ਇਨਸਾਨ ਦੇ ਕਰਮ ਦਾ ਫੱਲ
ਅਸੀਂ ਉਸ ਨਿਰਵੈਰ ਨੂੰ ਭੁੱਲਾ ਦਿਤਾ

ਆਓ ਸਿਖੀਏ ਇਸ ਮਹਾਂਮਾਰੀ ਵਿੱਚ
ਕੁਦਰੱਤ ਦੀ ਗੋਦ ਪਨਾਹ ਦਾ ਏਸਾਨ ਭਰਿਏ
ਉਸ ਦੇ ਸੱਬ ਜੀਵਾਂ ਨਾਲ ਪਿਆਰ ਕਰ
ਉਸ ਸਿਰਜੰਨਹਾਰ ਦਾ ਸ਼ੁਕਰ ਅਦਾ ਕਰੀਏ
*********

                       सबक करोना दा

लोक कहिण एह कमबॅखत करोने ने
की वखत सानू पा दिता
बंद करके सानू अंदरां विच
सानू अपणे धरां  विच कैदी बणा दिता

हॅथ मलौण लई असीं डरदे हां
दूरों ही वेख कर सबर करदे हां
उनाह पियारियां जिंदा नू
गॅले लगौण लई असीं मरदे हां

ऐशो अराम लई पैसा ईकॅठा करदे
असीं जिंदगी अपणी लंगा बैठे
अपिणा तों दूर रहके
असीं उनाह दा पियार रुसा बैठे

कीमती कपङे मंहिगे गहिणे पौणा
कामजाबी दी निशानी सोच्चदे सी
हवाई जहाजां विच सैर करना
ते विदेशी सैर सपॅटे लई लोचदे सी

सबना जियां दा एक दाता 
एह सबॅक असीं भुल देंदे सी
अपणे मुंह दे सवाद दे लई
लॅखां करोङा जियां दी जान लैंदे सी

सरभ शकतीमान बुधीमान समझ
अपणी हैसीयत दी हद पार कीती
एक तुश तों छोटी जीव करोना ने
सानू साडी औकात जाहर करा दिती

जहान कहे एह रॅब दा गुसा 
उस सानू सब्क सिखा दिया
पर है एह ईनसान दे करमा दा फल
असीं उस निरवैर नू भुला दिता

आओ सिखिये इस महांमारी विॅच
कुदरॅत दी गोद पनाह दा एसान भरिये
उस दे सब जियां नाल पियार कर
उस सिरजनहार दा शुकर अदा करिये

 

ਸ31 ਤੁਕਾਂ p3




ਭੀੜ ਮੇਂ ਪਹਿਚਾਨ ਕਰ ਹੱਮ ਭਾਗੇ
ਉੱਨ ਕੋ ਗੱਲੇ ਲਗਾਨੇ ਕੇ ਲਿਏ
ਪਾਸ ਆ ਕਰ ਕਦਮ ਰੁੱਕ ਗਏ
ਦੇਖਾ ਵਹਿ ਕਿਸੀ ਔਰ ਕਾ ਸੰਦੂਰ ਲੱਗਾਏ ਹੂਏ

*********
भीङ में पहिचान कर हम भागे
उन को गले लगेने के लिए
पास आ कर कदम रूक गए
देखा वह किसी और का संधूर लगाए हुए
******/

ਪਹਿਲੇ ਦਿੱਲ ਨੇ ਮਸੂਸ ਕੀਆ ਫਿਰ ਪੀਛੇ ਮੁੜ ਕਰ ਦੇਖਾ
ਵਹਿ ਹੱਮ ਪਰ ਨਜ਼ਰ ਟਕਾਏ ਹੂਏ ਥੇ
ਆਂਖੇਂ ਰੋ ਪੜੀ ਉੱਨ੍ਹੇਂ ਦੇਖ ਕਰ
ਵਹਿ ਕਿਸੀ ਦੂਸਰੇ ਕੇ ਹਾਥ ਮੇਂ ਹਾਥ ਥਮਾਏ ਹੂਏ ਥੇ

********
पहिले दिल ने मासूस किया फिर पीछे मुङ कर देखा
वह हम पर नजर टकाए हुए थे
आंखें रो पङी उन्हे देख कर
वह किसी दूसरे के हाथ में हाथ थमाए हुए

*******
ਦਿੱਲ ਕੀ ਧੱੜਕਨ ਬੰਦ ਹੋ ਗਈ
ਉੱਨ ਕੇ ਮਾਂਗ ਮੇਂ ਸੰਦੂਰ ਦੂਸਰੇ ਕਾ ਦੇਖ ਕਰ
ਪਰ ਉਮੀਦ ਜਾਗ ਉਠੀ
ਉੱਨ ਕਾ ਅਗਲੇ ਜਮਨ ਮੇਂ ਮਿਲਨੇ ਕਾ ਵਾਦਾ ਸੁਨ ਕਰ

*******
दिल की धॅङकन बंद हो गई
उनके मांग में संधूर  दूसरे का देख कर
पर उमीद जाग उठी
उन का अगले जमन में मिलने का वादा सुन कर



Tuesday, May 5, 2020

ਸ30 ਤੁਕਾਂ p2



ਚਾਰ ਦਿੱਨ ਖੁਸ਼ੀ ਕੇ ਹੋਤੇ ਹੈਂ ਫਿਰ ਗੱਮ ਕਾ ਅੰਧੇਰਾ
ਮਾਯੂਸ ਨਾ ਹੋ ਕਾਲੀ ਰਾਤ ਸੇ ਰੱਬ ਕਰੇਗਾ ਜ਼ਰੂਰ ਸਵੇਰਾ
**********
चार दिन की खुशी है फिर गम का अंधेरा
मायूस ना हो काली रात से रॅब जरूर करेगा सवेरा
*******


ਗੱਮ ਪਰ ਲਿੱਖਤਾ ਰਹੇਗਾ ਤੋ ਗੱਮ ਮੇਂ ਡੂਬ ਜਾਏਗਾ
ਖ਼ੁਸ਼ ਕੁੱਛ ਲਿੱਖ ਜਹਾਨ ਤੇਰੇ ਸਾਥ ਮੁਸਕਰਾਏਗਾ
****************
गम पर लिॅखता रहेगा तो गम में डूब जाएगा
खुश कुछ लिॅख जहान तेरे साथ मुसकराएगा
********

ਜਾਨੇ ਕਿਓਂ ਲੋਗ ਪਿਆਰ ਨਾ ਮਿਲਨੇ ਪਰ
ਗੱਮ ਮੇਂ ਡੂਬ ਜਾਤੇ ਹੈਂ
ਹੱਮੇਂ ਤੋ ਇਸ ਬਾਤ ਕੀ ਖੁਸ਼ੀ ਹੈ ਕਿ
ਸੀਨੇ ਮੇਂ ਪਿਆਰ ਕਰਨੇ ਵਾਲਾ ਦਿੱਲ ਤੋ ਹੈ ਹਮਾਰੇ
***********
जाने क्यों लोग प्यार ना मिलने पर
गम में डूब जाते हैं
हमे तो इस बात की खुशी है कि
सीने में प्यार करने वाला दिॅल तो है हमारे



Monday, May 4, 2020

ਸ 29 ਤੁਕਾਂ p2




ਕਿਓਂ ਕੋਸ ਰਹਾ ਅਪਨੀ ਕਿਸਮੱਤ ਕੋ
ਦਿੱਲ ਖੁਦ ਉਨ ਸੇ ਲਗਾਇਆ ਥਾ
ਕਿਸੀ ਔਰ ਨੇ ਨਹੀਂ ਬੋਲਾ ਥਾ ਦਿੱਲ ਕੋ
ਵੋ ਅਪਨੇ ਆਪ ਉੱਨ ਪਰ ਆਇਆ ਥਾ

*******
किओं कोस रहा अपनी किसमॅत को
दिॅल खुद उन से लगायिआ था
किसी और ने नहीं था बोला दिॅल को
वोह अपने आप उन पर आयिआ था
*********

ਦੇ ਬੈਠੇ ਦਿਲ ਉੱਨ ਕੋ
ਜੋ ਹਮਾਰੀ ਤੱਕਦੀਰ ਨਾ ਥੀ
ਸੋਚਾ ਬਨਾਈ ਥੀ ਹਮਾਰੇ ਲਿਏ
ਦੇਖਾ ਤੋ ਹਾਥ ਮੇ ਉੱਨ ਕੇ ਲਿਏ ਲਾਕੀਰ ਨਾ ਥੀ

********
दे बैठे दिॅल उन को
जो हमारी तॅकदीर ना थी
सोच्चा बनाई थी हमारे लिए
देखा तो हाथ में उन के लिए लाकीर नाथी
********

ਯਹਿ ਸੋਚ ਕਰ ਪਿਆਰ ਹੱਮ ਨੇ ਕਿਆ
ਕਿ ਪਿਆਰ ਮੇਂ ਖੁਸ਼ੀ ਹੱਮ ਪਾਂਏਂਗੇ
ਖਿਆਲ ਨਹੀਂ ਥਾ ਹੱਮ ਕੋ
ਕਿ ਪਿਆਰ ਨਾ ਮਿਲਨੇ ਪਰ ਹੱਮ ਮਰ ਜਾਂਏਂਗੇ
********
यह सोच्च कर पियार हम ने कीआ
कि पियार में खुशी हम पाएंगे
खियाल नहीं था हम को
कि पियार ना मिलने पर हम मर जाएंगे

ਅਰਦਾਸ ਸੂਝ ਬੂਝ ਲਈ p1


                                                  ਅਰਦਾਸ ਸੂਝ ਬੂਝ ਲਈ


ਹਰ ਚੀਜ਼ ਵਿੱਚ ਹਰ ਜਗਾ ਰਹਿਣ ਵਾਲਿਆ
ਏਨਾ ਮੁਸ਼ਕਲ ਤੇਰਾ ਦੀਦਾਰ ਕਿਓਂ
ਜੇ ਤੂੰ ਨਿਮਾਣਿਆਂ ਦਾ ਮਾਣ ਆ
ਤਾਂ ਏਨਾ ਉੱਚਾ ਤੇਰਾ ਦੁਆਰ ਕਿਓਂ

ਦੀਨ ਦਿਆਲ ਜੇ ਹੈਂ ਤੂੰ
ਦੁਨਿਆਂ ਵਿੱਚ ਦਿਖੇ ਨਹੀਂ ਤੇਰਾ ਪਿਆਰ ਕਿਓਂ
ਜੇ ਸੋਚਿਆਂ ਸੋਚ ਨਹੀਂ ਸੀ ਆਉਂਣਾ
ਤਾਂ ਮੈਂਨੂੰ ਸੋਚਣਹਾਰ ਬਣਾਇਆ ਕਿਓਂ

ਜੇ ਲਿਖਿਆਂ ਲਿੱਖ ਨਹੀਂ ਸੀ ਹੋਣਾ
ਤਾਂ ਮੈਂਨੂੰ ਲਿਖਣਾ ਸਿਖਇਆ ਕਿਓਂ
ਤੂੰ ਆਪ ਕਰਮ ਤੇ ਆਪ ਕਰਤਾ
ਫਿਰ ਦਿਤਾ ਮੈਂਨੂੰ ਕਰਨ ਦਾ ਹੰਕਾਰ ਕਿਓਂ

ਚਿੜਿਆਂ ਤੋਂ ਬਾਜ ਤੜੌਨ ਵਾਲਿਆ
ਮੈਂਨੂੰ ਏਨਾ ਕਮਜ਼ੋਰ ਬਣਾਇਆ ਕਿਓਂ
ਸਵਾ ਲੱਖ ਨਾਲ ਇੱਕ ਨੂੰ ਲੜਾਓਨ ਵਾਲਿਆ
ਇੱਕ ਬੰਦੇ ਦਾ ਡਰ ਮੈਂਨੂੰ ਪਾਇਆ ਕਿਓਂ

ਜੈ ਇਹ ਪਿਆਸ ਨਹੀਂ ਸੀ ਬਝੌਣੀ
ਤਾਂ ਮੈਂਨੂੰ ਏਨਾ ਤਰਸਾਇਆ ਕਿਓਂ
ਹੇ ਮਾਲਕ ਏਨੀ ਸੂਝ ਬੂਝ ਦੇ
 ਸਮਝ ਸਕਾਂ ਕਿ ਮੈਂ ਦੁਨਿਆਂ ਤੇ ਆਇਆ ਕਿਓਂ


Sunday, May 3, 2020

ਸ28 ਤੁਕਾਂ p2



ਜਿੰਦਗੀ ਗੱਮ ਕਾ ਸਾਗਰ ਹੈ ਏਕੇਲਾ ਪਾਰ ਨਹੀਂ ਜਾ ਪਾਂਊਂਗਾ ਮੈਂ
ਅਗਰ ਥਾਮ ਲੇ ਤੂੰ ਮੇਰਾ ਹਾਥ ਰਾਸਤਾ ਕਾਟ ਉਸ ਪਾਰ ਕਰ ਜਾਂਊਂਗਾ ਮੈਂ

**********


ਆ ਜਾ ਦੇਖ ਲੂਂ ਤੁਮੇਂ ਆਂਖੋਂ ਮੇਂ ਰੌਸ਼ਨੀ ਹੈ ਬਾਕੀ
ਬਾਂਹੋਂ ਮੇਂ ਝਕੜ ਲੂਂ ਉੱਨ ਮੇਂ ਥੋੜਾ ਜ਼ੋਰ ਹੈ ਬਾਕੀ
ਬਾਦ ਮੇ ਆਈ ਤੋ ਸ਼ਾਇਦ ਆਂਖੇ ਭੀ ਖੋਲ ਨਾਂ ਪਾਊਂਗਾ
ਤਾਕਤ ਨਹੀਂ ਹੋਗੀ, ਸਵਾਗੱਤ ਮੇ ਹਾਥ ਭੀ ਨਹੀਂ ਹਿਲਾ ਪਾਂਊਂਗਾ


*******

ਜੋ ਹਿੰਮਤ ਹਾਰ ਕੇ ਥੱਕ ਕਰ ਬੈਠ ਜਾਤੇ ਹੈਂ ਵੋ ਹਾਰ ਜਾਤੇ ਹੈਂ
 ਖੇਲ  ਸਮਝ ਜੋ  ਜਿੰਦਗੀ ਸੇ ਝੂਜਜੇਂ ਵੋ ਹੀ ਖਿਲਾੜੀ ਪਾਰ ਜਾਤੇ ਹੈਂ




Saturday, May 2, 2020

ਸ27 ਤੁਕਾਂ. p2




ਕੁੱਛ ਦਿਨ ਹੀ ਅੱਛੀ ਲਗਤੀਂ ਹੈਂ ਯਹ ਸਾਫ਼ ਸੁਥਰੀ ਸੂਨੀ ਸੜਕੇਂ        
ਯਹਾਂ ਕਾਰੇਂ ਜਿਆਦਾ ਔਰ ਇੰਨਸਾਨ ਕਮ ਦਿਖਤੇ ਹੈਂ
ਮੱਨ ਫਿਰ ਲੋਚਤਾ ਹੈ ਉਸ ਲੰਗਰ ਕੀ ਭੀੜ ਵੋਹ ਮੋਚੀ ਕੀ ਸਲਾਮ
ਔਰ ਵਹਿ ਰਿਕਸ਼ੇਵਾਲੇ ਸੇ ਏਕ ਰੁਪਿਏ ਕਾ ਝਗੜਾ

************
कुॅछ दिन ही अछ्छी लगतीं हैं यह साफ सुथरी सूनी सङकें
यहां कारें जादा और ई्नसान कम दिखते हैं
मन फिर लोचता है उस लंगर की भीङ,वोह मोच्ची की सलाम
और वह रिकशेवाले से एक रुपिए का झगङा
*********

ਲੋਗ ਕਹਿਤੇ ਥੇ ਕਿ ਜਨੱਤ ਹੈ ਸਮੁੰਦਰ ਕੇ ਉਸ ਪਾਰ                  
 ਆ ਕਰ ਦੇਖਾ ਵਹਿ ਠੀਕ ਹੀ ਕਹਿਤੇ ਥੇ
ਪਰ ਫਿਰ  ਮੰਨ ਕਿਓਂ ਉਦਾਸ ਹੈ ਉਸ ਜਹੱਨੂੰ ਕੇ ਲਿਏ
ਜਿਸੇ ਹੱਮ ਪੀਛੇ ਛੋੜ ਕਰ ਆਏ ਥੇ ਯਹਾਂ
************
लोग कहिते थे कि जनॅत है समुदंर के उस पार
आ कर देखा वह ठीक ही कहिते थे
पर फिर मन कियों उदास है उस जह्नू के लिए
जिसे हम पीछे छोङ कर आए थे यहां
***********
ਜਨੱਤ ਬਨਾ ਲੇਂਗੇ ਹਮ ਇਸੀ ਜਨਮ ਮੇਂ
ਤੂੰ ਅਪਨੇ ਹੁਨਰ ਸੇ ਰੰਗ ਭੱਰ ਦੇ ਜਿੰਦਗੀ ਮੇਂ
ਮੈਂ ਤੇਰੇ ਗੀਤ ਗਾ ਕਰ ਜੀਤਾ ਰਹੂੰ

*********
जनॅत बना लेंगे हम ईसी जनम में
तूं अपने हुनर से रंग भॅर दे जिंदगी में 
मैं तेरे गीत गा कर जीता रहूं
************
ਕੁੱਛ ਦਿਨ ਜੋ ਅੱਛੇ ਗੁਜ਼ਾਰੇ ਥੇ ਹੱਮ ਨੇ ਇੱਕਠੇ
ਆਜ ਉਹ ਯਾਦੇਂ ਹੀ ਖ਼ੁਸ਼ੀ ਕਾ ਸਹਾਰਾ ਬਨ ਗਈ

**********
कुॅछ दिन जो गुजारे थे हम ने एकॅठे
आज उह यादें ही खुशी का सहारा बन गईं

Friday, May 1, 2020

ਸ 26 ਤੁਕਾਂ p2





ਬਸ ਇੱਕ ਪੱਲ ਕੇ ਲਿਏ ਬਸਾ ਲੇਂਨੇ ਦੇ
ਮੁੱਝੇ ਜਨੱਤ ਉੱਨ ਕੀ ਬਾਂਹੋਂ ਮੇ ਯਹਾਂ
ਬਾਦ ਜਹੱਨੂ ਕੀ ਭਠਿਆਂ ਮੇ
ਜਲਨਾ ਮੰਨਜ਼ੂਰ ਹੈ ਮਾਲਕ

**********
बस एक पॅल के लिए बसा लेंने दे
मुझे जनॅत उन की बाहों मे यहां
बाद जहॅनू की भठिओं मे
जलना मनजूर है मालक*****

ਸੁਨਾ ਥਾ ਸਵ੍ਗ ਮਿਲਤਾ ਹੈ ਮਰਨੇ ਕੇ ਬਾਦ
ਹੱਮ ਨੇ ਤੋ ਯਹੀਂ ਪਾਇਆ ਸਵ੍ਗ ਉੱਨ ਕੀ ਬਾਂਹੋਂ ਮੇ

***********
सुना था स्वर्ग मिलता है मरने के बाद
हम ने तो यहीं पायिआ स्वर्ग उन की बांहों में
****

ਮਰਨੇ ਕੇ ਬਾਦ ਕੋਈ ਸਾਥ ਨਹੀਂ ਜਾਤਾ ਮਾਲੂਮ ਹੈ ਹਮੇਂ
ਜਿੰਦਗੀ ਕੇ ਸਫ਼ਰ ਮੇਂ ਤੋ ਸਾਥ ਚੱਲੇਂ ਏਕ ਕਦੱਮ ਮਗਰ

*********
मरने के बाद कोई साथ नहीं जाता,मालूम है हमें
जिंदगी के सफर में तो साथ चलें एक कदम मगर
*********

ਸੁਨਾ ਹੈ ਲੋਗ ਜਿੰਦਾ ਰਹਿਤੇ ਹੇਂ ਸੀਨੇ ਮੇ ਭੀ ਗੋਲਿਆਂ ਖਾ ਕਰ
ਹੱਮ ਤੋ ਉੱਨ ਕੀ ਏਕ ਨਜ਼ਰ ਪਰ ਹੀ ਮਰ ਮਿੱਟ ਗਏ
************
सुना था लोग जिंदा रहिते हैं सीने मे भी गोलियां खा कर
हम तो उन की एक नजर पर ही मर मिट गए