ਜਿੰਦ ਉਸ ਨਾਲ ਸਂਮਵਰੀ
ਕਿਸਮੱਤ ਉਸ ਦੀ ਬਣੀ ਮੁਕਦੱਰ ਮੇਰਾ
ਨੀਂਦੋਂ ਜਾਗਿਆ ਅੰਦਰ ਵਾਲਾ
ਚਾਨਣ ਉਸ ਦੇ ਚੇਹਿਰੇ ਦਾ ਬਣਿਆਂ ਸਵੇਰਾ ਮੇਰਾ
ਉਸ ਨੇ ਅੱਖਾਂ ਤੋਂ ਪਰਦਾ ਲਾਹ ਦਿਤਾ
ਦੂਰ ਕੀਤਾ ਸਾਰਾ ਹਂਨੇਰਾ ਮੇਰਾ
ਬਾਂਵਾਂ ਉਸ ਦਿਆਂ ਬੱਲ ਬਣਿਆਂ
ਬਣਿਆ ਉੱਨਾਂ ਵਿੱਚ ਵਸੇਰਾ ਮੇਰਾ
ਮਹਿਨੱਤ ਤੇ ਕੁਰਬਾਨੀ ਦੀ ਮਿਸਾਲ ਹੈ
ਖ਼ੁੱਸ਼ਹਾਲ ਇਸ ਲਈ ਪ੍ਰਵਾਰ ਮੇਰਾ
ਸੋਚ ਸਮਝ ਕੇ ਗਿ੍ਸਤੀ ਚਲਾਈ ਉਸ ਨੇ
ਬੇੜਾ ਲਾਇਆ ਉਸ ਨੇ ਪਾਰ ਮੇਰਾ
ਸਾਫ ਦਿੱਲ ਦੀ ਹੈ ਕੀ ਦੱਸਾਂ
ਬਣੀ ਸੱਚਾ ਤੇ ਸੁੱਚਾ ਪਿਆਰ ਮੇਰਾ
ਦੋਸਤੀ ਵੀ ਉਸ ਨੇ ਨਿਭਾਈ ਹੈ
ਬਣੀ ਦੁਨਿਆਂ ਤੋਂ ਅੱਗਲ ਯਾਰ ਮੇਰਾ
ਜੀਵਨ ਸਂਮਵਰਿਆ ਉਸ ਦੇ ਨਾਲ ਰਹਿਕੇ
ਬਣੀ ਉਹ ਆਨ ਤੇ ਸ਼ਿੰਗਾਰ ਮੇਰਾ
ਦੁਨਿਆਦਾਰੀ ਤੋ ਉੱਕੇ ਫਿਰਦੇ ਸੀ
ਜੀਵਨ ਉਸ ਦੇ ਨਾਲ ਆਇਆ ਸਾਰ ਮੇਰਾ
******
जिंद उस नाल संम्वरी
मिलन होयिआ जद दो दिॅलां दा
किसमॅत उस दी बणी मुक्कदर मेरा
नींदों जागिआ अंदर वाला
चानण उस दे चेहरे दा बणिआ सवेरा मेरा
उस ने अखां तों परदा लाह दिता
दूर कीता सारा हनेरा मेरा
बांवां उस दिआं बॅल बणिआं
बणिआ उन्हां विच वसेरा मेरा
महिनॅत और कुरबानी दी मसाल है
खुॅशहाल इस लई परिवार मेरा
सोच्च समझ के गि्स्थी चलाई उस ने
बेङा लायिआ उस ने पार मेरा
साफ दिल दी है की दॅसां
बणी सुच्चा ते सच्चा प्यार मेरा
दोस्ती वी उस ने निभाई है
बणी दुनिया तों अलॅग यार मेरा
जीवन संम्रिया उस दे नाल रहि कर
बणी उह आन ते शंगार मेरा
दुनियादारी तों उके फिरदे सी
जीवन उस दे नाल आयिआ सार मेरा
No comments:
Post a Comment