ਸਬਕ ਕਰੋਨੇ ਦਾ
ਕੀ ਵਖਤ ਸਾਨੂੰ ਪਾ ਦਿਤਾਅ
ਬੰਦ ਕਰਕੇ ਸਾਨੂੰ ਅੰਦਰਾਂ ਵਿੱਚ
ਸਾਨੂੰ ਅਪਣੇ ਘਰਾਂ ਵਿੱਚ ਕੈਦੀ ਬਨਾ ਦਿਤਾ
ਹੱਥ ਮਲਾਉਣ ਲਈ ਅਸੀਂ ਡਰਦੇ ਹਾਂ
ਦੂਰੋਂ ਹੀ ਵੇਖ ਕਰ ਸੱਬਰ ਕਰਦੇ ਹਾਂ
ਉੱਨਾਂ ਪਿਆਰੀਆਂ ਜਿੰਦਾਂ ਨੂੰ
ਗੱਲੇ ਲਗਾਉਣ ਲਈ ਅਸੀਂ ਮਰਦੇ ਹਾਂ
ਐਸ਼ੋ ਆਰਾਮ ਲਈ ਪੈਸਾ ਇੱਕਠਾ ਕਰਦੇ
ਅਸੀਂ ਜਿੰਦਗੀ ਅਪਣੀ ਲੰਘਾ ਬੈਠੇ
ਅਪਣਿਆਂ ਤੋਂ ਦੂਰ ਰਹਿਕੇ
ਅਸੀਂ ਉੱਨਾਂ ਦਾ ਪਿਆਰ ਰੁਸਾ ਬੈਠੇ
ਕੀਮਤੀ ਕਪੜੇ ਮਹਿੰਗੇ ਗਹਿਣੇ ਪਾਉਣਾ
ਕਾਮਯਾਬੀ ਦੀ ਨਿਸ਼ਾਨੀ ਸੋਚਦੇ ਸੀ
ਹਵਾਈ ਜਹਾਜਾਂ ਵਿੱਚ ਸਫ਼ਰ ਕਰਨਾ
ਤੇ ਵਿਦੇਸ਼ੀ ਸੈਰ ਸਪੱਟੇ ਲਈ ਲੋਚਦੇ ਸੀ
ਸੱਭਨਾ ਜਿਆਂ ਦਾ ਇੱਕ ਦਾਤਾ
ਇੱਹ ਸਬੱਕ ਅਸੀਂ ਭੁੱਲਾ ਦੇਂਦੇ ਸੀ
ਅਪਣੇ ਮੂੰਹ ਦੇ ਸਵਾਦ ਦੇ ਲਈ
ਲੱਖਾਂ ਕਰੋੜਾਂ ਜਿਆਂ ਦੀ ਜਾਨ ਲੈਂਦੇ ਸੀ
ਸਰਵ ਸ਼ਕਤੀਮਾਨ ਬੁਧੀਮਾਨ ਸਮਝ
ਅਪਣੀ ਹੈਸੀਅਤ ਦੀ ਹੱਦ ਪਾਰ ਕੀਤੀ
ਇੱਕ ਤੁਸ਼ ਤੋਂ ਛੋਟੀ ਜੀਵ ਕਰੋਨਾ ਨੇ
ਸਾਨੂੰ ਸਾਡੀ ਔਕਾਤ ਜਾਹਰ ਕਰਾ ਦਿਤੀ
ਜਹਾਨ ਕਹੇ ਇੱਹ ਰੱਬ ਦਾ ਗੁਸਾ
ਉਸ ਸਾਨੂੰ ਸਬੱਕ ਸਿਖਾ ਦੀਤਾ
ਪਰ ਹੈ ਇੱਹ ਇਨਸਾਨ ਦੇ ਕਰਮ ਦਾ ਫੱਲ
ਅਸੀਂ ਉਸ ਨਿਰਵੈਰ ਨੂੰ ਭੁੱਲਾ ਦਿਤਾ
ਆਓ ਸਿਖੀਏ ਇਸ ਮਹਾਂਮਾਰੀ ਵਿੱਚ
ਕੁਦਰੱਤ ਦੀ ਗੋਦ ਪਨਾਹ ਦਾ ਏਸਾਨ ਭਰਿਏ
ਉਸ ਦੇ ਸੱਬ ਜੀਵਾਂ ਨਾਲ ਪਿਆਰ ਕਰ
ਉਸ ਸਿਰਜੰਨਹਾਰ ਦਾ ਸ਼ੁਕਰ ਅਦਾ ਕਰੀਏ
*********
सबक करोना दा
लोक कहिण एह कमबॅखत करोने ने
की वखत सानू पा दिता
बंद करके सानू अंदरां विच
सानू अपणे धरां विच कैदी बणा दिता
हॅथ मलौण लई असीं डरदे हां
दूरों ही वेख कर सबर करदे हां
उनाह पियारियां जिंदा नू
गॅले लगौण लई असीं मरदे हां
ऐशो अराम लई पैसा ईकॅठा करदे
असीं जिंदगी अपणी लंगा बैठे
अपिणा तों दूर रहके
असीं उनाह दा पियार रुसा बैठे
कीमती कपङे मंहिगे गहिणे पौणा
कामजाबी दी निशानी सोच्चदे सी
हवाई जहाजां विच सैर करना
ते विदेशी सैर सपॅटे लई लोचदे सी
सबना जियां दा एक दाता
एह सबॅक असीं भुल देंदे सी
अपणे मुंह दे सवाद दे लई
लॅखां करोङा जियां दी जान लैंदे सी
सरभ शकतीमान बुधीमान समझ
अपणी हैसीयत दी हद पार कीती
एक तुश तों छोटी जीव करोना ने
सानू साडी औकात जाहर करा दिती
जहान कहे एह रॅब दा गुसा
उस सानू सब्क सिखा दिया
पर है एह ईनसान दे करमा दा फल
असीं उस निरवैर नू भुला दिता
आओ सिखिये इस महांमारी विॅच
कुदरॅत दी गोद पनाह दा एसान भरिये
उस दे सब जियां नाल पियार कर
उस सिरजनहार दा शुकर अदा करिये
No comments:
Post a Comment