Thursday, May 21, 2020

ਬੁੱਝੋ ਕੌਣ p2

                                                          ਬੁੱਝੋ ਕੌਣ


ਮੋਤੀ ਅਨਮੋਲ ਹੈ ਉਹ
ਗੋਲ ਮਟੋਲ ਹੈ ਉਹ
ਬੁੱਝੋ ਕੌਣ

ਛੋਟਾ ਉਸ ਦਾ ਨੱਕ ਹੈ
ਸ਼ਰਾਬੀ ਉਸ ਦੀ ਅੱਖ ਹੈ
ਬੁੱਝੋ ਕੌਣ

ਬਦਨ ਦੀ ਥੋੜੀ ਭਾਰੀ ਹੈ
ਪਰ ਸਾਨੂੰ ਲਗੇ ਪਿਆਰੀ ਹੈ
ਬੁੱਝੋ ਕੌਣ

ਕੁਦਰੱਤ ਦਾ ਉਹ ਕਮਾਲ ਹੈ
ਦੁਨਿੱਆ ਵਿੱਚ ਬੇ -ਮਿਸਾਲ ਹੈ
ਬੁੱਝੋ ਕੌਣ

ਉਸ ਵਿੱਚ ਇੰਝ ਘੁਲਾ ਹਾਂ
ਅਪਣੇ ਆਪ ਨੂੰ ਭੁੱਲਾ ਹਾਂ
ਬੁੱਝੋ ਕੌਣ

ਉਹ ਮੇਰਾ ਜਹਾਨ ਹੈ
ਦਿੱਲ ਦਾ ਅਰਮਾਨ ਹੈ
ਬੁੱਝੋ ਕੌਣ

ਇਸ ਗੱਲ ਤੋਂ ਜੱਗ ਜਾਣੀ ਹੈ
ਮੈਂ ਆਸ਼ਕ ਉਹ ਮੇਰੀ ਰਾਣੀ ਹੈ
ਬੁੱਝੋ ਕੌਣ

ਏਹੋ ਰੱਬ ਤੋਂ ਮੰਗ ਰਹਾਂ
ਹਮੇਸ਼ਾ ਉਸ ਦੇ ਸੰਘ ਰਹਾਂ
ਬੁੱਝੋ ਕੌਣ

ਸਮਝ ਨਾ ਸਾਨੂੰ ਅਨਜਾਨ
ਉਹ ਹੈ ਤੇਰੀ ਜਾਨ
ਪਿਆਰ ਹੈ ਉਸ ਦਾ ਨਾਂ
ਓ ਜੱਸਿਆ ਰੱਲ ਰੱਸਿਆ
*******
                        बुॅझो कौण

मोती अनमोल है उह
गोल मटोल है उह
बुॅझो कौण

छोटा उस दा नॅक है
शराबी उस दी अख है
बुॅझो कौण

बदन दी थोङी भारी है
पर सानू लॅगे पियारी है
बुॅझो कौण

कुदरॅत दा उह कमाल है
दुनियां विच बे-मिसाल है
बुझो कौण

उस विच ईंझ घुला हां
अपणा आप नू भुला हां
बुॅझो कौण

उह मेरा जहान है
दिॅल दा अरमान है
बुझो कौण

ईस गॅल तों जग जाणी है
मैं आशक उह मेरी राणी है
बुॅझो कौण

इही रॅब तों मंग रहां
हमेशा उस दे संघ रहां
बुझो कौण

समझ ना सानू अनजाण
उह है तेरी जान
पियार है उस दा नाम
ओ जंसिआ रंग रसि या


No comments:

Post a Comment