Tuesday, May 12, 2020

ਸਿਖਿਆ ਧੀਅ ਤੇ ਪੁੱਤ ਦੇ ਵਿਆਹ ਤੇ S ਸ c

                                           
                                        ਸਿਖਿਆ ਧੀਅ ਤੇ ਪੁੱਤ ਦੇ ਵਿਆਹ ਤੇ




    
    ਧੀਅ ਲਈ

ਦਿਨ ਆਇਆ ਜ ਼਼਼਼਼਼਼ ਤੇ ਜ ਼਼਼਼਼਼਼ ਦੀ ਸ਼ਾਦੀ ਦਾ
ਲੈ ਆਇਆ ਸਾਰਿਆਂ ਖ਼ੁਸ਼ਿਆਂ ਅਪਣੇ ਨਾਲ
ਲੱਖ ਲੱਖ ਸ਼ੁਕਰ ਸਤਿਗੁਰ ਦਾ
ਅੱਜ ਕਰਾਂ ਮੈਂ ਤੰਨ ਮੰਨ ਦੇ ਨਾਲ

ਜ ਼਼਼਼਼ਜਿਤ ਲਈਂ ਜ ਼਼਼਼ਦਾ ਦਿੱਲ
ਅਪਣੀ ਸੇਵਾ ਤੇ ਪੇ੍ਮ ਦੇ ਨਾਲ
ਕਰੀਂ ਪਿਆਰ ਬ ਼਼,਼ਜ ਼਼਼,ਹ ਼਼਼,ਤੇ ਤ ਼਼਼ਦੇ ਨਾਲ
ਜਿਸ ਤਰਾਂ ਕਰਦੀ ਸੀ ਤੂੰਨ ਭਰਾ ਇੰ਼਼਼ਦੇ ਨਾਲ

ਸਰਦਾਰ ਅ਼਼਼਼ ਸਿੱਘ ਨੂੰ ਸਮਝੀਂ ਜ ਼਼਼ ਦੇ ਵਾਂਗ
ਰੱਖੀਂ ਪੂਰੇ ਆਦਰ ਤੇ ਸਤਿਕਾਰ ਦੇ ਨਾਲ
ਮਾਤਾ ਗੁ ਼਼਼਼਼ਨੂੰ ਇੰ ਼਼਼਼਼ ਦੇ ਥਾਂ ਸਮਝੀਂ
ਦਿੱਲੋਂ ਖ਼ੁਸ਼ੀ ਹੋਵੇ ਉੱਨਹਾਂ ਦੇ ਦਿਦਾਰ ਦੇ ਨਾਲ


ਰੱਲ ਮਿੱਲ ਕੇ ਗਿ੍ਸਥੀ ਚਲਾਇਓ ਐਸੇ
ਹੋਵੇ ਦੁਨਿਆਂ 'ਚ ਤੁਹਾਡੀ ਮਿਸਾਲ ਇਸ ਦੇ ਨਾਲ
ਕਰਮ ਦੋਨੋਂ ਇੱਕਠੇ ਕਮਾਇਓ ਐਸੇ


                                     *************************


                                                     ਪੁੱਤ ਲਈ

ਕੀਤੀ ਮੇਹਿਰ ਉਸ ਮੇਹਿਰਬਾਨ ਨੇ
ਹੱਥ ਪ ਼਼਼਼਼਼ ਦਾ ਇੰ ਼਼਼਼਼਼਼ਨੂੰ ਦੇ ਦਿੱਤਾ
ਲਿਖੀ ਕਿਸਮੱਤ ਜੋ ਉਸ ਨੇ ਉਪਰ
ਅੱਜ ਧਰਤੀ ਤੇ ਉਸ ਨੂੰ ਰੂਪ ਦੇ ਦਿੱਤਾ

ਹੁਕਮ ਉਸ ਦਾ ਸਮੱਝ ਕੇ ਇਸ ਬੰਨਧੱਨ ਨੂੰ
ਪੂਰੇ ਦਿੱਲ ਦਿਮਾਗ ਨਾਲ ਪਾਲਣਾ ਏ
ਰੌਸ਼ਨੀ ਵੇਖ ਤੁਹਾਡੇ ਪਿਆਰ ਤੇ ਕਰਮਾ ਦੀ
ਦੁਨਿਆਂ ਕਹੇ ਇੱਹ ਸੋਣੀ ਜੋੜੀ ਨਾ ਚਾਨਣਾ ਏ

ਲਹਮੇਂ ਆਉਣਗੇ ਜਿੰਦਗੀ ਵਿੱਚ ਐਸੇ
ਮਨ ਕਹਿਏਗਾ ਗੱਲਤੀ ਕਰ ਬੈਠੇ
ਸਬਰ ਨਾਲ ਅਗਰ ਸੋਚੋਗੇ
ਜਾਣ ਜਾਓਗੇ ਲੜਾਈ ਬਿਨ ਮਤਲੱਬ ਕਰ ਬੈਠੇ

ਸਹਾਰਾ ਬਣਕੇ ਇੱਕ ਦੂਸਰੇ ਦਾ ਰਹਿਓ
ਇੱਕ ਦੂਸਰੇ ਤੇ ਉਪਰ ਵਾਲੇ ਤੇ ਏਤਬਾਰ ਕਰਿਓ
ਮਾਣੋ ਜਵਾਨ ਜਿੰਦਗੀ ਵੀ ਜੀ ਭਰਕੇ
ਅਤੇ ਆਖੀਰ ਤੱਕ ਇੱਕ ਦੂਸਰੇ ਨੂੰ ਪਿਆਰ ਕਰਿਓ

ਚੰਗੇ ਗੁਣ ਇੱਕ ਦੂਸਰੇ ਦੇ ਯਾਦ ਕਰਕੇ
ਗੁਸਤਾਖੀ ਇੱਕ ਦੂਸਰੇ ਦੀ ਮਾਫ਼ ਕਰਿਓ
ਲੱਖ ਖੁਸ਼ਿਆਂ ਹੋਣਗਿਆਂ ਝੋਲ਼ੀ ਤੁਹਾਡੀ
ਫਿਰ ਇਹ ਅਲਫ਼ਾਜ਼ ਮੇਰੇ ਯਾਦ ਕਰਿਓ 

No comments:

Post a Comment