ਜੱਸੇ ਮੰਗ ਮੰਗੀ
ਉਨ੍ਹਾਂ ਨਾਲ ਹੀ ਚੰਨ ਚਮਕੇ ਉਨ੍ਹਾਂ ਨਾਲ ਮੇਰਾ ਸਵੇਰਾ
ਦੂਰ ਹੋਣ ਜਦੋਂ ਅੱਖਾਂ ਤੋਂ ਛਾਅ ਜਾਏ ਅੱਖਾਂ ਮੂਹਰੇ ਨੇਰਾ
ਯਾਦ ਉਨਾਂ ਦੀ ਆਈ ਹਵਾ ਦਾ ਬੁੱਲਾ ਬਣਕੇ
ਕਾਬੂ ਕਰ ਨਾ ਸਕੇ ਦਿੱਲ ਨੂੰ ਦਿੱਲ ਏਨਾ ਤੇਜ਼ ਧੱੜਕੇ
ਹੱਸਮੁੱਖ ਸੂਰਤ ਉਨਾਂ ਦੀ ਮਨ ਵਿੱਚ ਛਾਅ ਗਈ
ਹੋਸ਼ ਮਸੀਂ ਆਈ ਸੀ ਉਹ ਸਾਡੀ ਹੋਸ਼ ਉੱਡਾ ਗਈ
ਯਾਦ ਆਏ ਉਹ ਲਹਮੇ ਜੋ ਉਨ੍ਹਾਂ ਕਰੀਬ ਬੀਤੇ ਸੀ
ਮਸਤੀ ਵਿੱਚ ਡੁੱਬੇ ਸੀ ਸ੍ਵਰਗ ਦੇ ਝੂਟੇ ਲੀਤੇ ਸੀ
ਨਸ਼ਾ ਪਿਆਰ ਦਾ ਏਨਾ ਅਸੀਂ ਆਪ ਨੂੰ ਉਨ੍ਹਾਂ ਵਿੱਚ ਗਵਾ ਬੈਠੇ
ਸਾਡੇ ਸੱਭ ਕੁੱਛ ਬਣ ਗਏ ਅਸੀਂ ਆਪ ਨੂੰ ਉਨ੍ਹਾਂ ਵਿੱਚ ਭੁੱਲਾ ਬੈਠੇ
ਭੁੱਲੀ ਦੁਨਿਆਂ ਬਾਕੀ ਉਨ੍ਹਾਂ ਨੂੰ ਆਪਣਾ ਜਹਾਨ ਬਣਾ ਬੈਠੇ
ਸੱਚਾ ਪਿਆਰ ਉਨ੍ਹਾਂ ਦਾ ਪਾਇਆ ਸ਼ੁਕਰ ਕਿਸਮਤ ਮੇਰੀ ਚੰਗੀ
ਜੋੜੀ ਬਣਾਈ ਰੱਖੇ ਖੁਸ਼ ਉਹ ਰਹੇ ਇਹ ਮੰਗ ਜੱਸੇ ਜੱਸ ਲਈ ਮੰਗੀ
,,,,,
जसे मांग मांगी
उन्होंने नाल ही चन चमके उन्हीं नाल मेरा सवेरा
दूर जद होन आंखे से छाह जाए आंखों आगे अंधेरा
याद उन्होंने दी आई हवा बुला बन के
काबू ना कर सके दिल नू दिल ऐना तेज धड़के
हसमुख चेहरा उस दा दिल विच छाह गई
होश मसीह आई ओह होश साड़ी ऊरहा गई
याद आए ओह लेंहमें जो उन्हीं करीब बीते सी
मस्ती विच डूबे सी स्वर्ग दे जुटे लीते सी
नशा प्यार दा ऐना आसीन उन्हें दे विच गवा बैठे
साडा सब कुश बन गए आसीन आप नू उन्हें विच भुला बैठे
भूली दुनिया सारी आसीन यहां नू अपना जहां बना बैठे
प्यार पाइए उन्हें दा एह मांग मैं मांगी
मिले अगर ओह ता किस्मत मेरी चांगी
No comments:
Post a Comment