ਦਾਰੂ ਲਈ ਕੁਟ ਮੰਨਜੂਰ
ਸੂਫ਼ੀ ਮੈਂ ਦਾਨਾ ਸਾਨਾ
ਸਰਾਫ਼ੱਤ ਦਾ ਗਵਾਹ ਜ਼ਮਾਨਾ
ਦੋ ਹਾੜੇ ਲਾ ਪੀਂਵਾਂ ਸ਼ਰਾਬ
ਝੱਲ ਕੁੱਟਾਂ ਖ਼ਾਨਾ ਮੇਰਾ ਹੋਏ ਖ਼ਰਾਬ
ਕੱਲ ਰਾਤ ਦੀ ਦੱਸਾਂ ਦਾਸਤਾਂ
ਦਾਰੂ ਪੀਤੀ ਕੀਤਾ ਉਸ ਸੀ ਮਨਾਂ
ਦਾਰੂ ਪੀ ਬਿਲੀਓਂ ਸ਼ੇਰ ਮੈਂ ਬਣ ਜਾਵਾਂ
ਮਿਆਂਊਂ ਭੁੱਲ ਸ਼ੇਰ ਵਾਂਗ ਦਹਿੜਾਂਵਾਂ
ਹੁਕਮ ਦਿਤਾ ਬੀਵੀ ਨੂੰ ਕਰ ਮੇਰੀ ਸੇਵਾ
ਮੈਂ ਮਰਦ ਤੇਰਾ ਤੇਰਾ ਖ਼ਸਮ ਪੂਜਨੀਏ ਦੇਵਾ
ਕੀ ਦੱਸਾਂ ਉਸ ਬਾਦ ਕੀ ਮੇਰੇ ਨਾਲ ਬੀਤੀ
ਰੋਣ ਆਏ ਯਾਦ ਕਰ ਜੋ ਉਸ ਮੇਰੇ ਨਾਲ ਕੀਤੀ
ਇੱਕ ਹਥ ਬੇਲਣ ਦੂਜੇ ਬਹੂਕਰ ਉਹ ਮੇਰੇ ਪਿੱਛੇ ਹੋਈ
ਮੈਂਨੂੰ ਬਚੌਂਣ ਵਾਲਾ ਨਾ ਰੱਬ ਮੇਰਾ ਕੋਈ
ਹੱਡ ਮੇਰੇ ਸੇਕੇ ਸਟੋਂ ਨੀਲਾ ਹੋਇਆ ਤਨ
ਜਲਾਲ ਵੀ ਉਸ ਤੋਂ ਰਹਿਮੀ ਸੱਚ ਮੇਰਾ ਮੰਨ
ਨਸਾ਼ ਨਸਿਆ ਕੰਨ ਫ਼ੜ ਮਾਫੀ ਮੰਗੀ
ਇਸ ਬਾਰ ਫਿਰ ਮਾਫ਼ ਕੀਤਾ ਉਹ ਦਿਲ ਦੀ ਚੰਗੀ
ਵਰਜੇ ਨਹੀਂ ਅਸੀਂ ਹੱਦ ਦੇ ਠੀਠ ਆਦਤੋਂ ਮਜਬੂਰ
ਦਾਰੂ ਦੇਵੇ ਕਰੋੜਾਂ ਦੇ ਝੂਟੇ ਨਾ ਛੱਡਾਂ ਕੁਟ ਖਾਣੀ ਮੰਨਜੂਰ
,,,,
दारू लाई कुट मंजूर
सूफी मैं दाना साना
शराफत दा गवाह जमाना
दो हाढ़े ला पीवां शराब
झलके कुटां खाना मेरा खराब
कल रात दसां दास्तान
दारू पीती कीता उस सी मना
दारू पी बिली से शेर बन जांवां
म्याऊं भूल शेर से देहरवां
हुकम कीता बीबी नू कर मेरी सेवा
मैं मरद खासम तेरा तेरा पूजनीय देवा
की दसां उस बाद की मेरे नाल बीती
रोन आए याद कर जो उस मेरे नाल कीती
इक हाथ बेलन दूजे बहूकर ओह मेरे पीछे होई
मनु बचाऔन वाला मेरा रब ना कोई
हड मेरे सेके सट से नीला हुआ तन
जलाल वी उस नालों रहम सच मेरा मन
नशा नसिया कान फ़ढ़ माफी मंगी
इस बार फिर माफ कीता ओह दिल दी चंगी
बरजे ना हम हद दे डीठ आदत से मजबूर
दारू देवे लाखों के झूटे ना छडां कूट खानी मंजूर
No comments:
Post a Comment