ਭੁੱਲਾਂ ਨਾ ਉਹ ਰਾਤ
ਬੇਲੀਆਂ ਦਾ ਅਖਾੜਾ ਸਜਿਆ
ਦਾਰੂ ਦਾ ਦੌਰ ਚੱਲਿਆ
ਗਲਾਸ ਨਾਲ ਗਲਾਸ ਖੜਕੇ
ਜਵਾਨ ਦਿਲ ਧੱੜਕੇ
ਨਸ਼ਾ ਚੱੜਿਆ
ਮਹਿਫ਼ਲ ਨੇ ਰੰਗ ਫੜਿਆ
ਉਹ ਆਈ
ਬੁੱਲੀਂ ਮੁਸਕਾਈ
ਸੋਹਣੀ ਸੀ ਉਹ
ਜਿਸ ਤੱਕਿਆ ਮਰਿਆ ਸੋ
ਅੱਖ ਨਾਲ ਅੱਖ ਮਿਲੀ
ਪਿਆਰ ਕਹਾਣੀ ਚਲੀ
ਰਾਤ ਸੰਘ ਸੰਘ ਲੰਘੀ
ਨਸ਼ਿਆਈ ਉਹ ਭੋਰਾ ਨਾ ਸੰਗੀ
ਸਵੇਰਾ ਹੋਇਆ ਉਤਰੀ ਸ਼ਰਾਬ
ਤਨਾਹ ਛੱਡ ਉੱਡ ਗਏ ਰਾਤ ਵਾਲੇ ਯਾਰ
ਰੁੱਖੀ ਕਿਸਮਤ ਫਿਰ ਹੋਇਆ ਨਾ ਮੇਲ
ਭੁੱਲਾਂ ਨਾ ਕਿਸਮਤ ਦਾ ਉਹ ਇੱਕ ਦਿਨ ਦਾ ਖੇਲ
ਭੁੱਲਾਂ ਨਾ ਮੈਂ ਕਰਾਂ ਉਸ ਦੇ ਮੋੜੇ ਦਾ ਇੰਤਜ਼ਾਰ
ਪਤਾ ਲੱਗਾ ਵਿਆਹੀ ਬਸ ਗਈ ਉਹ ਸਮੁੰਦਰੋਂ ਪਾਰ
ਸ਼ਰਾਬ ਦੀ ਮਸਤੀ ਜਵਾਨੀ ਦਾ ਜੋਸ਼ ਮੁਖੜਾ ਸੁੰਦਰ ਸੀ ਜੋ
ਵਰੇ ਗੁਜ਼ਰੇ ਸ਼ਰਾਬ ਵਿੱਚ ਡੁਬ ਕੇ ਵੀ ਭੁੱਲੀ ਰਾਤ ਨਾ ਉਹ
,,,
भूलां रात ना ओह
बेलिया दा अखाड़ा सजिया
दारू दा दौर चलिया
ग्लास नाल ग्लास खड़के
जवान दिल धड़के
नशा चढ़िया
महफिल ने रंग गढ़िया
ओह आई
बुलीं मुसकाई
सोहनी सी ओह
जिस तकिया मरिया सो
अख नाल अख मिली
प्यार कहानी चली
रात संग संग लंगी
नशियाई ओह भोरा ना संगी
सवेरा हुआ उतरी शराब
तन्हा छड उड़ गए रात वाले यार
रूखी किस्मत फिर होया ना मेल
भुला ना किस्मत दा ओह इक दिन दा खेल
भुला ना मैं करां उस दे मोड़ी दा इंतजार
पता लगा बिआही बस गई समुद्रों पार
शराब दी मस्ती जवानी दा जोश मुखड़ा सुंदर सी जो
वर्ष गुजरे शराब विच डूब के वी ना भूले रात ओह
Nice,meaningful words
ReplyDelete