Friday, October 31, 2025

ਬਾਬੇ ਦੇ ਦਿੱਤੇ ਤਿੰਨ ਫਰਮਾਨ p4

        ਬਾਬੇ ਦੇ ਦਿੱਤੇ ਤਿੰਨ ਫਰਮਾਨ

ਨੂਰ ਇਲਾਹੀ ਨਾਨਕ ਗੁਰ ਜੱਗ ਚਾਨਣ ਜਿਸ ਕੀਤਾ

ਜਪਜੀ ਸਾਹਿਬ ਨਿਤ ਸਿਮਰਨ ਕਰ ਗਤਿ ਪਾ ਮੇਰੇ ਮੀਤਾ

ਸੱਚੇ ਦਾ ਸੱਚ ਲਿਖਿਆ ਲਿਖੀ ਅਕੱਥ ਕਹਾਣੀ

ਰਬ ਦਾ ਰੂਪ ਆਪ ਨਾਨਕ ਪੂਰੇ ਬ੍ਰਹਮਗਿਆਨੀ

ਸਰਬ ਸਮਾਇਆ ਵੇਖ ਸੱਭ ਵਿੱਚ ਕੀਤਾ ਸੱਭ ਨੂੰ ਪਿਆਰ 

ਸਭਨਾਂ ਦਾ ਇੱਕ ਦਾਤਾ ਇੱਕੋ ਹੀ  ਸਿਰਜਨਹਾਰ

ਕਰਤਾਰਪੁਰ ਹੱਥੀਂ  ਹਲ਼ ਵਾਹਿਆ ਕਿਰਤ ਨੂੰ ਦਿਤਾ ਪੂਜਾ ਦਾ  ਦਰਜਾ 

ਮਹਿਨਤ ਕਮਾਈ  ਦਾ ਫੱਲ ਮਿਠਾ ਲਾਗੇ ਕਿਰਤ ਕਰ ਕਰਮ  ਕਮਾ

ਵੰਡ ਕੇ ਛੱਕੋ ਭਾਈਓ ਸੀ ਨਾਨਕ ਦਾ ਉੱਚ ਫਰਮਾਨ

ਇਸ ਤੋਂ ਵੱਡਾ ਭਾਈਚਾਰੇ ਦਾ ਨਾ ਅਸੂਲ ਸੱਚ ਇਹ ਤੂੰ ਜਾਣ

ਨਿਤ ਨਾਮ ਜਪ  ਕਰਤਾਰ ਨੂੰ ਲਿਵ ਲਾ

ਧਿਆਂਏਂ ਸੱਚੇ ਦਿਲੋਂ ਮੋਖ ਲਵੇਂ ਤੂੰ ਪਾ

ਧੁਰ ਦੀ ਬਾਣੀ ਬਾਬੇ ਜੱਗ ਨੂੰ ਦਿਤੀ ਸਿਮਰਨ ਕਰ ਬੰਦਾ ਲੰਘੇ ਪਾਰ

ਕਹਿ ਗਿਆ ਬਾਬਾ ਕਿਰਤ ਕਰ ਵੰਡ ਛੱਕ ਨਾਮ ਜਪ ਰੱਖ ਉਸ ਨੂੰ ਦਿਲ ਧਾਰ

ਨਾਨਕ ਦਿੱਤੇ ਤਿੰਨ ਫੁਰਮਾਨੀ ਚੱਲ ਬਣਾ ਉਸ ਨੂੰ ਆਪਣਾ ਮਲਹਾਰ 

ਜੂਨ ਤੇਰੀ ਇਸ ਫੇਰੀ ਲੇਖੇ ਲੱਗੂ ਬੇੜਾ ਤੇਰਾ ਬੰਦਿਆ ਜਾਊ ਪਾਰ 

,,,

 बाबे दे दिते तिन फरमान

नूर इलाही नानक गुर जग चानन जिस कीता

जप जी साहिब नित सिमरन कर गति पा मीता 

सच्चे दा सच लिखिया कथी आकथ कहानी

रब दा रूप आप नानक पूरे ब्रह्मज्ञानी 

सरब समस्या वेख सब विच सब नू कीता प्यार

सबना दा इक दाता इक ही सर्जनहार 

करतारपुर हथीं हल वाह्य किरत नू दिता पूजा दा दर्जा

मेहनत कमाई दा फल मीठा लगे किरत कर करम कमा 

वंड के छक्को भाईयो सी नानक दा उच्च फरमान

इस तों बड़ा भाईचारे दा असूल ना कोई सच तूं जान

नित नाम जप करतार नू लिव ला 

ध्यायं सच्चे दिलों मोख लेवें पा

कह दिया बाबा किरत कर वंड छक नाम जप रख उस नू दिल धार 

धुर दी बानी नानक ने लिखी सिमरन कर बन्द लांघे पार

 नानक दिए तिन फरमानी चल बना उस नू अपना मल्हार

जून तेरी इस फेरे लेखे लागू बेड़ा तेरा बंदिया जाऊ पार






No comments:

Post a Comment