ਪਿਆਰ ਦੇ ਪਛਤਾਵੇ
ਗਿਲਾ ਸ਼ਿਕਵਾ ਕੋਈ ਜਿੰਦ ਦਾ ਨਾ ਸਿਰਫ ਪਿਆਰ ਦੇ ਤਿਨ ਪਛਤਾਵੇ
ਯਾਦ ਜਦ ਆਉਣ ਡਰਪੋਕ ਬੁੱਢਾ ਰਾਂਝਾ ਆਪ ਨੂੰ ਲਾਹਨਤਾਂ ਪਾਵੇ
ਪਹਿਲਾ
ਗੈਸ ਖਰਾਬ ਦਾ ਬਹਾਨਾ ਉਸ ਲਗਾਇਆ
ਆ ਵੇਖੀਂ ਮੈਨੂੰ ਉਸ ਬੁਲਾਇਆ
ਵਧਿਆ ਮੈਂ ਰਸੋਈ ਜਾਣ ਲਈ
ਮੂਹਰੇ ਮੇਰੇ ਉਹ ਖੱੜ ਗਈ
ਅੱਖਾਂ ਵਿੱਚ ਸਰੂਰ ਤਿਆਰ ਮੈਂ ਉਸੇ ਪਾਇਆ
ਯਾਦ ਘਰਵਾਲੀ ਦੀ ਆਈ ਮੈਂ ਘੱਭ੍ਰਾਇਆ
ਡਰ ਗਿਆ ਮੈਂ ਗਾਹਾਂ ਨਾ ਵਧਿਆ ਫਿਰ ਪਛਤਾਇਆ
ਦੂਜਾ
ਦੋਸਤ ਦੀ ਬੀਵੀ ਤਿੱਖਾ ਨੱਕ ਅੱਖ ਮਸਤਾਨੀ
ਹੈ ਵੀ ਸੀ ਬੜੀ ਸੁਲਝੀ ਜਨਾਨੀ
ਦਿਲ ਸੀ ਸਾਡਾ ਉਸ ਤੇ ਆਇਆ
ਅੱਧ ਮਿਜਾਕ ਲਿਹਾਜੇ ਚੁੰਮਾ ਮੈਂ ਮੰਗਿਆ
ਅੱਖਾਂ ਬੰਦ ਕਰ ਉਸ ਬੁੱਲ ਬਣਾਏ ਮੈਂ ਸੰਗਿਆ
ਮੌਕਾ ਮੈਂ ਓਹ ਗਵਾਇਆ ਫਿਰ ਪਛਤਾਇਆ
ਤੀਜਾ
ਲੜਕੀ ਦੀ ਮੈਥੋਂ ਬਾਰਾਂ ਸਾਲ ਛੋਟੀ
ਭਰਮਾ ਸ਼ਰੀਰ ਨਾ ਪਲਟੀ ਨਾ ਮੋਟੀ
ਕਈ ਸਾਲ ਉਸੇ ਪਟਾਔਣ ਤੇ ਅਸੀਂ ਲਾਏ
ਪਰ ਉਹ ਸ਼ੈਤਾਨ ਸਾਡੇ ਕਾਬੂ ਨਾ ਆਏ
ਖ਼ਸਮ ਉਸ ਦਾ ਚਿਰਾਂ ਤੋਂ ਕਰਨ ਗਿਆ ਸੀ ਕਮਾਈ
ਤਨਹਾਈ ਵਿੱਚ ਉਸ ਦੀ ਹਵਸ ਜਾਗੀ ਓਹ ਮੇਰੇ ਕੋਲ ਆਈ
ਪਾਗ਼ਲ ਮੈਂ ਹੱਥ ਹਿਲਾ ਮੈਂ ਉਸੇ ਠੁਕਰਾਇਆ
ਹੁਣ ਪਛਤਾਇਆ
ਤਿਨ ਇਹ ਪਿਆਰ ਦੇ ਪਛਤਾਵੇ ਬਿਰਧ ਉਮਰੇ ਕਈ ਬਾਰ ਯਾਦ ਹਨ ਆਉਂਦੇ
ਕਿਓਂ ਮੈਂ ਡਰਿਆ ਕਿਓਂ ਘੱਭ੍ਰਾਈਆ ਗਵਾਏ ਮੌਕੇ ਯਾਦ ਆ ਹੁਣ ਮੈਨੂੰ ਰੋਲਾਉਂਦੇ
No comments:
Post a Comment