ਅਭਿਮਾਨੀ ਮਹਾਂ ਕਵੀ ਸਮਝ ਆਪ ਨੂੰ ਅਸੀਂ ਅਪਣਿਆਂ ਉਨ੍ਹੇਂ ਸੁਣਾਉਂਦੇ ਰਹੇ
ਅਣਜਾਣ ਅਸੀਂ ਖ਼ੁਦ ਉੱਚ ਦੇ ਲੇਖਕ ਉਹ ਅਸੀਂ ਸੂਰਜ ਨੂੰ ਦੀਵਾ ਵਿਖਾਉਂਦੇ ਰਹੇ
,,,,
ਖੁਸ਼ੀ ਵਿੱਚ ਜੀ ਰਹੇ ਸਵਰਗ ਗਿਆ ਇੱਥੇ ਮਿਲ
ਨਜ਼ਾਰੇ ਵੇਖ ਦੁਨੀਆਂ ਦੇ ਅੱਜੇ ਵੀ ਧੱੜਕੇ ਦਿਲ
,,,,
ਮਰਾ ਨਾ ਭਰਾ ਨਹੀਂ ਜਿੰਦ ਦਾ ਮਜ਼ਾ ਲੈਣਾ ਹੈ ਬਾਕੀ
ਬੁੱਢਾ ਨਹੀਂ ਥੱਕਾ ਨਹੀਂ ਜਵਾਨੀ ਦਾ ਜੋਸ਼ ਹੈ ਬਾਕੀ
No comments:
Post a Comment