Saturday, October 10, 2026

ਜਰਾ ਰੁਕ ਜੱਸਿਆ p5e E

                    ਜਰਾ ਰੁਕ ਜੱਸਿਆ 

 ਰੁਕ ਜਰਾ ਜੱਸਿਆ ਜਰਾ ਜਾ ਰੁਕ 

ਦਸ ਸਾਨੂੰ ਖਾਏ ਕੀ ਤੈਨੂੰ ਦੁੱਖ 

ਫਿਰੇਂ ਤੂੰ ਜਗ ਵਿੱਚ ਮੂੰਹ ਲਟਕਾਏ 

ਭੈੜਾ ਲੈ ਬੂਥਾ ਮੁੱਦਤੀਂ ਮੁਸਕਾਏਂ

ਬੀਤੇ ਕੱਲ ਜੋ ਕੀਤਾ ਯਾਦ ਕਰ ਪਛਤਾਏਂ

ਔਣ ਵਾਲੇ ਕਲ ਕੀ ਹੋਊ ਫ਼ਿਕਰ ਤੈਨੂੰ ਖਾਏ 

ਸੁਣ ਜੱਸੇ ਸਿਆਣਿਆਂ ਦੀ ਸਲਾਹ 

ਦੱਸਣਗੇ ਤੈਨੂੰ ਉਹ ਸੱਚਾ ਰਾਹ 

ਉਹ ਰਾਹ ਚੱਲ ਸਕੂਨ ਤੂੰ ਪਾਏਂ 

ਮਜ਼ੇ ਭਰੀ ਜਿੰਦ ਤੂੰ ਜੀ ਜਾਏਂ 

ਜੋ  ਕਲ ਹੋਇਆ  ਉਹ  ਸੀ ਹੋਣਾ 

ਜੋਹ ਹੋਣ ਵਾਲਾ ਉਹ ਹੋ ਕੇ ਰਹਿਣਾ 

ਤੇਰੇ ਹਾਥ ਕਿੱਛ ਨਹੀਂ ਕਿਓਂ ਤੇਰੇ ਰੋਣਾ ਧੋਣਾ 

ਮੰਨ ਇਹ ਕਰਨ ਕਾਰਨ ਕਰਣਹਾਰ ਦਾ ਭਾਣਾ 

ਉਸ ਦਾ ਭਾਣਾ ਬਦਲੇਂ ਇਹ ਤੇਰੇ ਨਹੀਂ ਵਸ 

ਔਖਾ ਇਹ ਸਮਝਣਾ ਪਰ ਹੈ ਇਹ ਅਟੱਲ ਸੱਚ 

ਸੋ ਮੰਨ ਲੈ ਸਿਆਣਿਆਂ ਦੀ ਸਲਾਹ

ਚੱਲ ਉਨ੍ਹਾਂ ਦੇ ਦਰਸਾਏ ਹੋਏ ਰਾਹ 

ਨਾ ਫ਼ਿਕਰ ਕਰ ਨਾ ਡੂੰਗਾ ਸੋਚ ਜੀ ਹੋ ਬੇਪਰਵਾਹ 

ਰੁਕ ਜਰਾ ਜੱਸਿਆ ਜਰਾ ਜਾ ਰੁਕ 

ਦੂਰ ਕਰ ਫ਼ਿਕਰ ਪਾ ਸਾਰੇ ਸੁਖ 

xxxx


                      Pause Jasiya 


Stop Jasiya give yourself a pause 

Of your sadness tell us the cause 

You wander in the world pulling a long face 

Ugly is your exprassion of happiness no trace 

You regret what you did yesterday 

What will happen ahead you worry today 

Listen to what  all wise men  say 

They will show you the right  way 

Tredding the right path you will find peace 

Fun and frolic in life you will find a life of ease 

What happened ere  had to happen 

What is about to  happen will happen 

All beyond your control so why repent 

Believe it to be doings of the Omipotent 

To change His Will is not within you 

Hard to understand but it is so true 

Listen to what wise men say 

Shown by them tred that way 

Live life of ease drive worry away 

Carefree you'll find for happiness a cause 

Stop Jasiya give yourself a pause 





No comments:

Post a Comment