Friday, July 8, 2022

ਸਰਬ ਸਮਾਇਆ ਵੇਖ p3

                              ਸਰਬਸਮਾਇਆ ਵੇਖ

ਭੀੜਿਆਂ ਗਲਿਆਂ ,ਓਬੜ ਵਾਟਾਂ

ਕਿੱਥੇ ਦਿਨ ਗੁਜਰਨ,ਕਿੱਥੇ ਆਓਣ ਰਾਤਾਂ

ਜਿੰਦਗੀ ਦੀ ਇਹ ਕੈਸੀ  ਹੈ ਧਾਰ

ਇੱਕ ਵਾਰ ਲੰਘੀ,ਨਹੀਂ ਆਏ ਦੋਬਾਰ

ਜੀ ਭੱਰ ਕੇ ਜੀ ਲੈ ਇਹ ਇੱਕ ਪੱਲ

ਫ਼ਿਕਰ ਨਾ ਕਰ ਕੀ ਹਊਗਾ ਕਲ

ਪਾਪ ਪੁੰਨ ਬਾਰੇ ਸੋਚਣਾ ਛੱਡ

ਜਿੰਦਗੀ ਦਾ ਡੂੰਗਾ ਅਰਥ ਨਾ ਕੱਢ

ਕਰਮ ਕਰ ਸੱਚੇ ਦਿੱਲ ਦੇ ਨਾਲ

ਨਤੀਜੇ ਤੇ ਨਾ ਕਰ ਸਵਾਲ

ਅੰਦਰਲਾ ਤੇਰਾ ਜੇ ਤੇਰੇ ਕਾਜ ਤੇ ਰਾਜ਼ੀ

ਸਮਝ ਜਿਤ ਲਈ ਤੂੰ ਜਿੰਦ ਦੀ ਬਾਜ਼ੀ

ਜੇ ਚੱਲੇਂ ਅੰਦਰਲੇ ਦੀ ਸੁਣ ਕੇ ਆਵਾਜ਼

ਪਾਠ ਨਾ ਪੂਜਾ ਨਾ ਪੜਨੀ ਪਊ ਨਵਾਜ਼

ਕਾਮ ਕਰੋਧ ਮੋਹ ਵਿੱਚ ਨਾ ਹੋ ਮਜਬੂਰ

ਨਿੰਦਾ ਨਫ਼ਰੱਤ ਤੋਂ ਰਹਿ ਤੂੰ ਦੂਰ

ਜੋ ਉਸ ਕੀਤਾ, ਉਹ ਕਰ ਸਵਿਕਾਰ

ਜੱਪ ਨਾਮ,ਉੱਚਾ ਨਹੀਂ ਇਸ ਤੋਂ ਹੋਰ ਕੋਈ ਕਾਰ

ਆਸ ਪਾਸ,ਹਰ ਵਿੱਚ,ਹਰ ਥਾਂ ਸਰਬਸਮਾਇਆ ਵੇਖ

ਬਿਆਂ ਕਰਨ ਇਹੀਓ,ਸੱਭ ਗ੍ਰੰਥ ਵੇਦ ਤੇ ਕਿਤੇਬ

ਸੱਚੇ ਸੁੱਚੇ ਮਨ ਵਿਚ ਧਾਰ ,ਕਰ ਵਿਚਾਰ

ਕਟੂ ਜਾਊ ਚੌਰਾਸੀ,ਬੇੜਾ ਲਗੂ ਪਾਰ

********

                      सरबसमायिआ वेख


भीङिआं गलिआं,ओबङ वाटां

किॅथे दिन गुजरन,किॅथे औण रातां

जिंगदी दी इह कैसी है धार

इक बार लंधी नहीं आए दोबार

जी भर जी लै इह इक पॅल

फ़िकर ना कर की हऊगा कॅल

पाप पून बारे सोच्चणा छॅड

जिंदगी दा डूंगा अरथ ना कॅढ

करम कर सॅच्चे दिल दे नाल

नतीजे ते ना कर स्वाल

अंदरला तेरा जे तेरे काज ते राज़ी

सम्झ जित लई तूं जिंद दी बाज़ी

जे चॅलें अंदरले दी सुण के आवाज़

पाठ ना पूजा ना पङनी पऊ नवाज़

काम क्रोध विच ना हो मझबूर

निंदा नफ़रत तों रहि तूं दूर

जो उस कीता  उह कर स्विकार

जॅप नाम,ऊच्चा नहीं इस तों होर कोई कार

आस पास,हर विच,हर थां सरबसमायिआ वेख

बिआं करन इहीओ,सॅब ग्रंथ वेद ते कितेब

सॅच्चे सुॅच्चे मन विच धार,कर विचार

कटू चौरासी,बैङा लगू पार









No comments:

Post a Comment