- ਔਰਤ ਤੇ ਕਾਬੂਵਿਆਹ ਤੋਂ ਕੁੱਛ ਵਰੇ ਬਾਦ ਮੈਂ ਬੀਵੀ ਤੋਂ ਪਰੇਸ਼ਾਨਮੰਨ ਮਰਜੀ ਕਰੇ ਆਪ ਮੇਰਾ ਰੱਖੇ ਨਾ ਧਿਆਨਬੀਵੀ ਤੇ ਕਾਬੂ ਪੌਣ ਦੀ ਤਰਤੀਬ ਮੈਂ ਲੜਾਈਗਿਆ ਸਾਧ ਦੇ ਡੇਰੇ ਦਿੱਤੀ ਦੁਹਾਈਚਿਰ ਦੀ ਇਹ ਸਸਤਾ ਜਮਾਨਾ ਸੀ ਪੁਰਾਣਾਰੁਪਿਆ ਨਹੀਂ ਲੱਗਾ ਲੱਗਾ ਇਕ ਦੋ ਆਨਾਸਾਧੂ ਨੇ ਇਕ ਗਾਨੀ ਹਥ ਮੇਰੇ ਫੜਾਈਜਾ ਕਹਿੰਦਾ ਬੀਵੀ ਦੇ ਗੱਲੇ ਇਹ ਪਾਂਈਂਵਸ ਤੇਰੇ ਪੱਕਾ ਹੋਊ ਨਹੀਂ ਨਾਮ ਮੇਰਾ ਵਟਾਈਂਬੀਵੀ ਕੰਨੀਂ ਖੌਰੇ ਸ਼ੈਤਾਨ ਫੂਕ ਮਾਰੀਗਾਨੀ ਤਕ ਹੋਈ ਉਹ ਗੁਸਿਓਂ ਬਾਹਰੀਗੁੱਸੇ ਵਿੱਚ ਉਸ ਦੁਰਗਾ ਰੂਪ ਧਾਰਿਆਬੇਲਣ ਚੁੱਕ ਉਸ ਕੁਟਾਪਾ ਮੈਂਨੂੰ ਚਾੜਿਆਸਾਧ ਨੂੰ ਵੀ ਸੋਧਿਆ ਸਾਧ ਕੁੱਟਿਆ ਛਡ ਨਸਿਆਇਲਾਕਿਆਂ ਦੂਰ ਕਿਸੇ ਦੁਰਾਡੇ ਦੇਸ਼ ਵਸਿਆਰਾਤ ਰਬ ਸੁਪਨੇ ਆ ਮੈਂਨੂੰ ਸਮਝਾਇਆਔਰਤ ਦਾ ਕਰਤਾ ਮੈਂ ਵੀ ਇਸੇ ਕਾਬੂ ਨਾ ਕਰ ਪਾਇਆਤੂੰ ਕਿਸ ਖੇਤ ਦੀ ਮੂਲੀ ਤੀਂਵੀਂ ਦੇ ਕਹਿਣੇ ਵਿੱਚ ਰਹਿਜੀ ਹਜੂਰੀ ਕਰ ਕਰ ਜੋ ਕਹੇ ਜਿੰਦ ਦਾ ਮਜਾ ਲੈ
- ,
- or
No comments:
Post a Comment