- ਦੋਸਤੀ ਕਰ ਲਓਦੋਸਤੀ ਕਰ ਲਓ ਦੋਸਤੀ ਕਰ ਲਓਖੁਸ਼ੀਆਂ ਨਾਲ ਆਪਣੀ ਝੋਲੀ ਭਰ ਲਓਖੁਸ਼ੀਆਂ ਨਾਲ ਜਿੰਦ ਸੌਖੀ ਕਰ ਲਓਦੋਸਤ ਜੋ ਤੁਹਾਨੂੰ ਪਿਆਰ ਕਰੇਨਿੰਦਾ ਕਰੇਲੜਾਈ ਕਰੇਵਕਤ ਆਏ ਤੇ ਤੁਹਾਡੇ ਲਈ ਮਰੇਦੋਸਤੀ ਕਰ ਲਓ ਦੋਸਤੀ ਕਰ ਲਓਖੁਸ਼ੀਆਂ ਨਾਲ,- _ _ _ਖੁਸ਼ੀਆਂ ਨਾਲ_ _ _ਜਾਦਾ ਤੁਹਾਨੂੰ ਨਹੀਂ ਚਾਹੀਦੇ ਯਾਰਬਸ ਇਕ ਜੋ ਪੱਕੇ ਜਾਂ ਤਿੰਨ ਚਾਰਮਹਿਫਲਾਂ ਸਜੌਣ ਲੈ ਆਉਣ ਬੇਰੁਤੀ ਬਹਾਰਬੇਤੁਕਿਆਂ ਫੌੜਿਆਂ ਮਾਰ ਮਿਜਾਜ਼ ਦੇਣ ਸਵਾਰਦੁਨੀਆਂ ਵਿੱਚ ਦੋਸਤੀ ਮਤਲਬ ਦੇ ਤਕਮਤਲਬ ਨਿਕਲਿਆ ਟੁੱਟੀ ਦੋਸਤੀ ਨਹੀਂ ਕੋਈ ਸ਼ਕਮਤਲਬੀ ਦਨਿਆ ਸਚੇ ਦੋਸਤ ਮਿਲਣੇ ਮੁਸ਼ਕਿਲ ਭਾਈਮਿਲਣ ਉਨਾਂ ਨੂੰ ਜੋ ਸੱਚੇ ਜਿੰਨਾ ਚੰਗੀ ਲਿਖਾਈਦੋਸਤਾਂ ਨਾਲ ਸੱਚੇ ਦਿਲੋਂ ਹੱਸੇ ਨਹੀਂ ਹੱਸੇ ਜਾਲੀਬੈਠ ਉਨਾਂ ਨਾ ਮੈਂ ਜਨਤ ਪਾ ਲਈਦੋਸਤੀ ਕਰ ਲਓ ਦੋਸਤੀ ਕਰ ਲਓਖੁਸ਼ੀਆਂ ਨਾਲ ਆਪਣੀ ਝੋਲੀ ਭਰ ਲਓਖੁਸ਼ੀਆਂ ਨਾਲ ਆਪਣੀ ਜਾਨ ਸੌਖੀ ਕਰ ਲਓਮੇਰੀ ਕਿਸਮਤ ਚੰਗੀ ਚੰਗੇ ਦੋਸਤ ਮਿਲੇਮੇਰਾ ਵਾਂਗ ਉਹ ਵੀ ਮਾਨਸ ਭੱਲੇ
No comments:
Post a Comment