ਜਿੰਦ ਦਾ ਮਜਾ
ਮਜਾ ਕਰੋ ਮਜਾ ਕਰੇ ਜਿੰਦ ਦਾ ਮਜਾ ਉਠਾਓ
ਇਕੋ ਹੈ ਜਿੰਦਗੀ ਇਕ ਦਾ ਲੁਤਫ ਲੈ ਜਾਓ
ਦੁਨੀਆ ਦੀ ਪਰਵਾਹ ਨਾ ਕਰੋ ਦੁਨੀਆ ਨਾ ਕਰ ਪਾਇਆ ਕੋਈ ਖੁਸ਼
ਖੁਸ਼ੀ ਤੁਹਾਡੀ ਵਿੱਚ ਦੁਨੀਆਂ ਜਲੇ ਹੱਸਣ ਕਦੋਂ ਤੁਸੀਂ ਪਾਓ ਦੁੱਖ
ਖੁਸ਼ ਤਬੀਅਤ ਦੈ ਔਣ ਸਭ ਪਾਸ
ਲਾਗੇ ਨਾ ਲੱਗੇ ਜੇ ਰਹੋ ਉਦਾਸ
ਹੱਸੀ ਜਗ ਹਸੂ ਤੁਹਾਡੇ ਨਾਲ
ਰੋਣਾ ਪੳਊ ਇਕੱਲੇ ਮੇਰਾ ਖਿਆਲ
ਹਾਸਾ ਸੌ ਬਿਮਾਰੀ ਦੀ ਇਕੋ ਦਿਵਾਈ ਜੋ ਹਸਿਆ ਉਸ ਤੰਦਰੁਸਤੀ ਪਾਈ
ਤੰਦਰੁਸਤੀ ਹੈ ਸਭ ਤੋਂ ਵੱਡੀ ਬਖਸ਼ੀਸ਼
ਧੰਨ ਦੌਲਤ ਨਹੀਂ ਇਸ ਤੋਂ ਉੱਤੇ ਚੀਜ਼
ਤੰਦਰੁਸਤ ਜਿੰਦ ਦਾ ਮਜਾ ਉਠਾਏ
ਇਸ ਵਾਰੀ ਹੀ ਉਹ ਜਨਤ ਪਾਏ
ਤੰਦਰੁਸਤ ਰਹੋ ਜਿੰਦ ਦਾ ਮਜਾ ਉਠਾਓ
ਇਕੋ ਹੀ ਜਿੰਦ ਇਕ ਨੂੰ ਮਜੇ ਵਿਚ ਜੀ ਜਾਓ
ਖੁਸ਼ੀ ਦੀ ਨਹੀਂ ਉਸ ਕੀਤੀ ਮਨਾਈ
ਸੋ ਖੁਸ਼ ਰਹੋ ਸੁੱਖ ਪਾਓ ਮੇਰੇ ਭਾਈ
No comments:
Post a Comment