- ਛੜਾ ਮੈਂ ਰਹਿ ਗਿਆ ,ਮਾੜੇ ਮੇਰੇ ਨਸੀਬਇਕ ਲਤ ਛੋਟੀ ,ਲੰਗ ਮਾਰ ਟੁਰਾਂ ਅਖ ਮਾਰੇ ਟੀਰਘਰੋਂ ਵੀ ਦਰਮਿਆਨੇ ਨਾ ਗਰੀਬ ਨਾ ਹੀ ਅਮੀਰਵਿਆਹ ਲਈ ਰਿਸ਼ਤਾ ਲਭ ਸਾਰਾ ਭਾਈਚਾਰਾ ਥਕ ਹਾਰਾਮੇਰੇ ਨਾਲ ਲਾਂਵਾਂ ਲੈਣ ,ਕੋਈ ਨਾ ਤਿਆਰ, ਮੈਂ ਬੇਚਾਰਾਕਿਸੇ ਸਲਾਹ ਦਿੱਤੀ ,ਪੰਡਤ ਕੋਲ ਹਥ ਦਿਖਾਓਕੀ ਪਏ ਵਿਘਣ ,ਉਸ ਤੋਂ ਪੁੱਛੋ ਉਪਾਓਹਥ ਵੇਖ ਪੰਡਤ ਬੋਲਿਆ, ਇਸ ਤੇ ਰਾਹੂ ਕੇਤੂ ਭਾਰੀਵਿਆਹ ਨਹੀਂ ਹੋਣਾ ,ਇਸ ਦੀ ਕਿਸਮਤ ਮਾੜੀਪੰਡਤ ਮੈਂਨੂੰ ਮੰਗਲਿਕ ਫਰਮਾਇਆਹੋਰ ਕਈ ਕੁੱਛ ਕਹਿ ,ਸਭ ਨੂੰ ਡਰਾਇਆਚਲਾਕ ਪੰਡਤ ,ਪੈਸੇ ਲੈ ਗਿਆ ਬਟੋਰਮਾੜੀ ਪਹਿਲਾਂ ਕਿਸਮਤ ,ਮਾੜੀ ਕਰ ਗਿਆ ਹੋਰਰਿਸ਼ਤਾ ਫਿਰ ਮੈਂਨੂੰ ਗਿਆ ਇਕ ਆਵਿਆਹ ਦਾ ਮੈਂਨੂੰ ਚੜਿਆ ਚਾਅਘੋੜੇ ਚੜਿਆ, ਪਗ ਸੋਹਣੀ ,ਉਤੇ ਕਲਗੀ ਸਜਾਈਸੋਹਰੀਂ ਮਿਲਣੀ ਵੇਲੇ ਫੁੱਫੜ ਖੁਸ਼ੀ ਬੰਦੂਕ ਚਲਆਈਘੋੜਾ ਡਰਿਆ, ਚਾਰੋਂ ਪੈਰ ਚੁੱਕ ਉਹ ਨਸਾਲੁਗਾਮ ਮੇਰੇ ਹੱਥੋਂ ਛੁੱਟੀ ,ਮੈਂ ਹੋਇਆ ਬੇਬਸਾਘੋੜਾ ਦੌੜਾਂ ਵਾਪਸ ਪਿੰਡ ਤਬੇਲੇ ਰੁਕਿਆਯਾਰ ਦਾ ਫਿਟਫਟਿਆ ਲੈ ਮੁੜ ਸੋਹਰੇ ਢੁਕਿਆਕੁੜੀ ਦਾ ਬਾਬਾ ਕਹੇ, ਸ਼ਾਦੀ ਕਰੋ ਭੰਗਪਹਿਲੀ ਗਲ ਮਹੂਰਤ ਗਿਆ ਲੰਘਖੇਹ ਚਲਾਊ ਗਰਿਸਥ ,ਘੋੜਾ ਕਰ ਨਾ ਸਕਿਆ ਕਾਬੂਖੂਹ ਚ ਨਹੀਂ ਸੁਟਣੀ ,ਮੇਰੀ ਪੋਤੀ ਨਹੀਂ ਵਾਧੂਜਿਦ ਆਪਣੀ ਤੇ ਬਾਬਾ ਧਾੜਕੂ ਰਿਆ ਅੜਾਮੈਂ ਨਾ ਵਿਇਆ ,ਰਹਿ ਗਿਆ ਛੜਾ ਦਾ ਛੜਾ
No comments:
Post a Comment