- ਮਨਹੂਸ ਦਿਨਕਦੀ ਕੋਈ ਐਸਾ ਮਨਹੂਸ ਦਿਨ ਆਏਇਕ ਤੋਂ ਬਾਦ ਇਕ ਵਿਪਤਾ ਪਾਏਮੇਰੀ ਵੀ ਇਕ ਦਿਨ ਸ਼ਾਮਤ ਆਈਦਸਾਂ ਤੁਹਾਨੂੰ ਨਾ ਹਸਿਓ ਭਾਈਗੂੜੇ ਲਾਲ ਰੰਗ ਦਾ ਕੁੜਤਾ ਸੀ ਸਮਵਾਇਆਪਿੰਡ ਨੂੰ ਆਪਣਾ ਟੌਰ ਸੀ ਦਖੌਣਾ ਚਾਹਿਆਟੌਰ ਕਢ ਗਲੀ ਚੋਂ ਨਿਕਲਿਆਅਗੋਂ ਪਿੰਡ ਦਾ ਸਾਨ ਸੀ ਮਿਲਿਆਲਾਲ ਰੰਗ ਞੇਖ ਸਾਨ ਦਾ ਖੂਨ ਸੀ ਖੌਲਿਆਬੜਕ ਮਾਰ ਉਹ ਮੇਰੇ ਪਿੱਛੇ ਹੋ ਲਿਆਟੋਏ ਵਿੱਚੋਂ ਨਿਕਲ ਮੈਂ ਖੂਹ ਵਿੱਚ ਡਿੱਗਿਆਜਾਨ ਬਚਣ ਲਈ ਤੂੜੀ ਅੰਦਰ ਮੈਂ ਵੜਿਆਕਾਹਲੀ ਨਾਲ ਬੂਹਾ ਜਦ ਮੈਂ ਭੇੜਿਆਚੁਗਾਠ ਹਿੱਲੀ ਭੂੰਡ ਦਾ ਖਖਰ ਛੇੜਿਆਭੂੰਡ ਲੜੇ ਮੂੰਹ ਤੇ ਅਖ ਦੇ ਕੋਲਸੁਣਿਆ ਮੂੰਹ ਹੋਇਆ ਗੋਲ ਮਟੋਲਅੱਖਾਂ ਰਹਿ ਗਈਆਂ ਛੋਟਿਆਂ ਖੁਲਣ ਜਰਾ ਜਰਾਮੁਹਾਂਦਰਾ ਬਦਲਿਆ ਲੱਗਾਂ ਚੰਗੇਜ਼ ਖਾਂ ਦਾ ਭਰਾਹਮਦਰਦੀ ਨਾ ਕੋਈ ਕਰੇ ਸਾਰਿਆਂ ਲਈ ਇਹ ਤਮਾਸ਼ਾਟੌਰ ਵਿਖੌਣ ਨਿਕਲਿਆ ਪਿੰਡ ਨੂੰ ਬਣਿਆ ਪਿੰਡ ਲਈ ਹਾਸਾਉਹ ਦਿਨ ਜਾਏ ਇਹ ਦਿਨ ਆਇਆਲਾਲ ਪੌਣ ਦੀ ਹਿੰਮਤ ਨਹੀਂ ਕੀਤੀਬਿਰਧ ਉਮਰੇ ਉਹ ਯਾਦ ਕਰ ਮੁਸਕਰਾਂਵਾਂ ਸੋਚਾਂ ਚੰਗੀ ਸੀ ਬੀਤੀ
- ,
- or
No comments:
Post a Comment