Saturday, December 20, 2025

ਸ਼ਰੀਰ ਸਬਰ ਤਪ ਪਕਾਇਆ p5 e

          ਸ਼ਰੀਰ ਸਬਰ ਤਪ ਪਕਾਇਆ

ਮਿੱਟੀ ਦਾ ਮਿਲਿਆ ਸ਼ਰੀਰ ਅਸੀਂ ਸਬਰ ਦੀ ਤਪ ਪਕਾਇਆ

ਦੁੱਖ ਜੋ ਮਿਲਿਆ ਭੁੱਲੇ ਦਿੱਤੇ ਸੁੱਖ ਦਾ ਮਜ਼ਾ ਉਠਾਇਆ

ਸਪਨੇ ਜੋ ਟੁੱਟੇ ਸ਼ੋਖ਼ ਨਹੀਂ ਕੀਤਾ

ਜੋ ਸਾਕਾਰ ਹੋਏ ਉਹਨੇ ਮੱਥੇ ਲੀਤਾ

ਦਿਲ ਤੇ ਵਾਰ ਕਿੱਸੇ ਕੀਤੇ ਠੰਢੀਆਂ ਸਾਹੀਂ ਜ਼ਖ਼ਮ ਸਹਿੰਦੇ ਰਹੇ 

ਮੂੰਹੋਂ ਬਦ ਦੁਆ ਕੋਈ ਨਾ ਨਿਕਲੀ ਖ਼ੁਸ਼ ਰਹਿਣ ਅਸੀਂ ਕਹਿੰਦੇ ਰਹੇ

ਇਮਾਨਦਾਰੀ ਦੀ ਕਿਰਤ ਦਾ ਖਾਇਆ ਹਰਾਮ ਦੀ ਨਹੀਂ ਚਾਹੀ ਸਰਮਾਇਆ

ਥੋੜੇ ਵਿੱਚ ਗੁਜ਼ਾਰਿਆ ਜੀਵਨ ਬਹੁਤੇ ਲਈ ਨਹੀਂ ਮਨ ਲੱਲਚਾਇਆ

ਸ਼ਕਾਇਅਤ ਕੀ ਰੱਖਾਂ ਦੇਵਣਹਾਰ ਦਾਤਾਰ ਅੱਗੇ ਫੇਰਾ ਉਸ ਸੋਹਣਾ ਲੰਘਾਇਆ

ਦੁੱਖ ਜੋ ਮਿਲਿਆ ਭੁੱਲੇ ਦਿੱਤੇ ਸੁੱਖ ਦਾ ਮਜ਼ਾ ਉਠਾਇਆ

ਮਿੱਟੀ ਦਾ ਸ਼ਰੀਰ ਮਿਲਿਆ ਅਸੀਂ ਸਬਰ ਦੀ ਤਪ ਪਕਾਇਆ

 xxxx

शरार सब्र तप पकाया


मिटी दा मिलिया शरीर असीं सब्र दे तप पकाया

दुख जो मिलिया भुला दिते सुख दा मज़ा उठाया

सपने जो टुटे शोख़ नहीं कीता

जो साकार होऐ उन्हें मथे लीता

दिल ते वार किसे कीते ठंडी सांहीं ज़ख़्म सहंदे रहे

मूहों बददुआ नहीं निकली ख़ुश रहण असीं कहंदे रहे

ईमानदारी किरत दा खाया हराम दी नहीं चाही सरमाया

थोड़े विच गुजारिया जीवन बहुते लःई नहीं मन ललचाया

शिकायत की करां देवनार दातार अगे फेरा उस सोहणा लंधाया

दुख जो मिलिया भुला दिते सुख दा मज़ा उठाया 

मिटी दा शरीर मिलिया असीं सब्र दी तप पकाया

Xxxxx

      Baked with patience 


Endowed with raw life with patience I did bake 

Forgot pain given in given comfort pleasure I did take 

Did not rue the dreams broken 

Dreams realized were well taken 

Someone broke my heart with a sigh bore the hurt 

Mouthed no curse for them stay happy I did blurt 

Livelihood earned with honest labour  ill got wealth did not want to acquire

Made do with what ever little more my heart did not ever desire 

What complaints can I hold led a good life given by the Bestower 

Endowed with raw life with patience I did bake 

Forgot pain given in given comfort pleasure I did take 










1 comment: