Friday, June 19, 2020

ਸ 43ਤੁਕਾਂ p3




ਜਿੰਦਗੀ ਔਰ ਔਰਤ ਏਸੀ ਹੈ ਯਾਰੋ,
ਨਾ ਲਿੱਖ ਪਇਆ ਕੋਈ ਇਸ ਪਰ ਪੂਰੀ ਕਿਤਾਬ
ਇਹ ਤਾਂ ਤੁਹਾਡੀ ਕਿਸਮੱਤ ,
ਕਿ ਮਿਲੇ ਤੁਹਾਨੂੰ ਇਨਹਾਂ ਵਿੱਚ ਗੱਮ, ਜਾਂ ਖ਼ੁਸ਼ੀ ਬੇ-ਹਿਸਾਬ


********

ਔਰਤ ਔਰ ਜਿੰਦਗੀ ਹੈ ਐਸੀ
 ,ਕੋਈ ਨਾ ਕਰ ਪਾਇਆ ਇਨਹਾਂ ਦਾ ਅਹਿਸਾਸ
ਮਰਜ਼ੀ ਤੁਹਾਡੀ ਅਪਣੀ ,
ਨਭਾਓ ਦੋਨੋ ਚਾਹੇ ਖ਼ੁਸ਼ੀ ਵਿੱਚ ਜਾਂ ਹੋ ਕੇ ,ਓਦਾਸ

No comments:

Post a Comment