ਅਲੱੜ ਮੁਟਿਆਰ
ਲੈ ਆਂਵੇਂ ਤੂਫ਼ਾਨ ਅਲੱੜ ਮੁਟਿਆਰੇ
ਅੰਗ ਅੰਗ ਤੇਰਾ ਨਸ਼ੀਲਾ, ਅਤੇ ਰੂਪ ਮਾਰੇ ਲਸ਼ਕਾਰੇ
ਤੀਰ ਵਾਂਗ ਜ਼ਖ਼ਮੀ ਕਰਨ, ਤੇਰੇ ਦੋ ਨੈਣ ਹਤਿਆਰੇ
ਗਲੀ ਵਿੱਚੋਂ ਜੱਦ ਲੰਘੇਂ ,ਦਿੱਲ ਦੇ ਬਹਿੰਦੇ ਬੁੱਢੇ ਤੇ ਕੁਵਾਰੇ
ਰਾਤ ਹਨੇਰੀ ਚੌਬਾਰੇ ਚੱੜੇਂ,ਸ਼ਰਮਾ ਅੰਬਰੀਂ ਲੁਕ ਜਾਣ ਤਾਰੇ
ਲੰਬੇ ਤੇਰੇ ਬਾਲ ਕੁੜੇ ,ਸਾਨੂੰ ਲੱਗਣ ਪਿਆਰੇ
ਤੇਰੇ ਹੁਸਨ ਦਾ ਜਬਾਬ ਨਹੀਂ,ਨੀ ਸੋਹਣਿਏ ਬਾਂਕਿਏ ਨਾਰੇ
ਪਿਆਰ ਦੀ ਖਰੈਤ ਮੰਗਦੇ,ਅਸੀਂ ਖੜੇ ਤੇਰੇ ਦਵਾਰੇ
ਇੱਕ ਬਾਰ ਸਾਡੇ ਨਾਲ ਹੱਸਦੇ,ਜਿੰਦਗੀ ਭਰ ਰਹਾਂਗੇ ਅਭਾਰੇ
********
अलॅङ मुटियार
निकलें जदों फुलकारी दा फुल बंणके
लै आंवें तूफान अलॅङ मुटियारे
अंग तेरा नशीला,अते रूप मारे लशकारे
तीर वांग ज़खमी करन,तेरे दो नैण हतियारे
गल्ली विचों जॅद लंगें,दिल दे बहिंदे बुॅडे ते कवारे
रात हनेरी चुबारे चङें,शरमा अंबरीं लुक जाण तारे
लंबे तेरे बाल कुङे,सानू लॅगण पियारे
तेरे हुसन दी जबाब नहीं,नी सोहणिए बांकिए नारे
पियार दी खरैत मंगदे, असीं खङे तेरे दवारे
एक बार साडे नाल हॅस दे,जिंगदी भर रहांगे अभारे
No comments:
Post a Comment