Sunday, June 21, 2020

ਸੋ ਜਾਣੇ ਸੋਈ p 1


                                                    ਸੋ ਜਾਣੇ ਸੋਈ


ਜਿੰਦਗੀ ਦਾ ਰਾਜ਼ ਕੀ ਹੈ ਜਾਣ ਨਾ ਸਕਿਆ ਮਾਨਸ ਕੋਈ
ਜਿਸ ਨੇ ਰੱਚਨਾ ਹੈ ਰਚੀ ਪੂਰਾ ਸੋ ਜਾਣੇ ਸੋਈ

ਸੌਰ ਮੰਡਲ ਬਣਾਕੇ ਚੰਦ ,ਸੂਰਜ ਦੀ ਕੀਤੀ ਆਵਾ ਜਾਈ
ਦਿਨ ਕਰਮ ਕਰਨ ਲਈ ,ਰਾਤ ਸੌਣ ਸਕੂਨ ਲਈ ਬਣਾਈ

ਉੱਚੇ ਪਹਾੜ ,ਡੂੰਗੇ ਸਮੁੰਦਰ ,ਵਿੱਚ ਨਦੀਆਂ ਵੀ ਵਿਹਾਈ
ਹਰੇ ਦਰੱਖਤ ,ਫੱਲ ,ਤੇ ਸੁੰਦਰ ਫੁਲ ਨਾਲ ਧਰਤੀ ਵੀ ਸਜਾਈ

ਜੀਵ ਜੰਨਤੂ ਪੈਦਾ ਕਰ ਲੱਖ ਚੌਰਾਸੀ ਦਾ ਚੱਕਰ ਚਲਾਇਆ
ਕਰਮ ਧਰਮ ਪੈਦਾ ਕੀਤੇ ਨਾਲ ਪੈਦਾ ਕੀਤੀ ਮਾਇਆ

ਆਖਰ ਖੱਤ ਜੂਨੀ ਇੰਨਸਾਨ ਸੀ ਉਸ ਨੇ ਬਣਾਇਆ
ਸੂਝ ਬੂਝ ਦਿਤੀ ਉਸ ਨੂੰ ਤੇ ਬਾਬੇ ਤੋਂ ਸੱਬਕ ਸਿਖਾਇਆ

ਪਰ ਇਹ ਮੂੜ ਮਾਇਆ  ਜਾਲ ਫੱਸਕੇ ,ਸਮਝ ਨਾ ਪਾਏ
ਤੇਰੇ ਹੁਕਮੋ ਬਾਹਰੇ ਹੇ ਕੇ ,ਹੌਮੇ ਭੱਰੇ ਫਿਰੇ ਛਾਤੀ ਫੁਲਾਏ
ਕਰਮ ਧਰਮ ਤੋਂ ਦੂਰ ਨੱਸੇ ,ਸ਼ੌਰਤ ਧੰਨ ਲਈ ਮੰਨ ਲਲਚਾਏ

ਗੱਲ ਇਹ ਪੱਲੇ ਬੰਨ ਲੈ ਮੇਰੀ ,ਜੇ ਵੇਖਣਾ ਮੋਖ਼ ਦਵਾਰ
ਦਿੱਲੋਂ ਕਰ ਭੱਗਤੀ ਉਸ ਦੀ ,ਕਰ ਉਸ ਦੇ ਜੀਆਂ ਨਾਲ ਪਿਆਰ
ਉਹ ਹੈ ਸੱਭ ਕੁੱਛ ਤੇਰਾ ,ਸਰਬ ਸਮਾਣਾ ,ਬਖ਼ਸ਼ੱਣਹਾਰ, ਰੱਖਣਹਾਰ
*************
                                          सो जाणे सोई

जिंदगी दी राज़ की है,जाण ना सकिआ मानस कोई
जिस ने एह रचना रची ,पूरा जाणे सोई

सौर मंडल बणाके,चंद सूरज दी कीती आवा जाई
दिन करम करन लई,रात सौण सकून लई बणाई

उच्चे पहाङ, डूंगे समुन्दर,विच नदियां वी विहाई
हरे दरखॅत,फल ते सुन्दर फुल नाल धरती वी सजाई

जीव जन्तू पैदा कर,लॅख चौरासी दा चक्कर  चलायिआ
करम धरम पैदा कीते,नाल पैदी कीती मायिआ

आखर खॅत जूनी इन्सान सी उस ने बणायिआ
सूझ बूझ दिती उस नू, ते बाबे तों सबॅक सिखायिआ

पर एह मूङ मायिआ जाल फॅसके,समझ ना पाए
तेरे हुक्कमो बाहरे हो के,हौमे भरा,फिरे छाती फुलाए
करम धरम तों दूर नॅसे,शौरत धन लई मन लॅलचाए

गॅल एह पल्ले बन लै मेरी,जे वेखणा मोख दवार
दिलों कर भगती उस दी,उस दे जीआं नाल कर प्यार
उह है सॅब कुछ्छ तेरा,सरब समाणा,बॅक्षणहार,रखॅणहार







No comments:

Post a Comment