Tuesday, June 16, 2020

ਜੋੜੀ p 1


                                                                    ਜੋੜੀ


ਉਹ ਪਿਆਰ ਪਿਆਰ ਹੀ ਰਹੇ ਕਰਦਾ
ਲੋਕੀਂ ਕਹਿਣ ਉਹ ਨਾਮ ਜੱਪਦਾ
ਇੱਕ ਦੂਜੇ ਤੋਂ ਬਿਨਾ ਨਾ ਰਹਿਣ
ਉਹ ਉਸ ਦੇ ਦਿੱਲ ਵਿੱਚ ਵਸਦਾ

ਇੱਕ ਦੇ ਚੇਹਰੇ ਤੇ ਆਵੇ ਖੁਸ਼ੀ
ਤਾਂ ਦੂਜੇ ਦਾ ਮੁੱਖ ਹੈ ਹਸਦਾ
ਪੀੜ ਹੋਵੇ ਜੱਦ ਇੱਕ ਨੂੰ
ਦਰਦ ਦੂਸਰਾ ਹੈ ਮੰਨਦਾ

ਜੋੜੀ ਮਿਲੀ ਸਬੱਬ ਨਾਲ
ਇਸ ਵਿੱਚ ਹੱਥ ਹੈ ਰੱਬ ਦਾ
ਉਹ ਹੈ ਉਸ ਦੀ ਦੁਨਿਆਂ 
ਉਹ ਹੈ ਜਹਾਨ ਉਸਦਾ

ਇੱਕਠੇ ਰਹਿਣ ਖ਼ੁਸ਼ ਦੋਨੋ
ਵਿਚੜੇ ਪੱਲ ਉੱਨਾ ਨੂੰ ਢਸਦਾ
ਰਲ ਮਿਲ ਕੇ ਜਿੰਦਗੀ ਗੁਜ਼ਾਰਣ
ਸੁੱਖੀ ਰਹੇ ਪਰਵਾਰ ਉੱਨਾਂ ਦਾ ਵਸਦਾ
********

                    जोङी

उह प्यार ही प्यार ही रहे करदा
लोकीं कहिण नाम जॅपदा
एक दूजे तों बिना ना रहिण
उह उस दे दिल विच वसदा

एक दे चेहरे ते आवे खुशी
तां दूजे दा मुख है हॅसदा
पीङ होवे जद एक नू
दरद दूसरा है मनदा

जोङी मिली सबॅब नाल
इस विच हॅथ है रॅब दा
उह है उस दी दुनिया
उह है जहान उसदा

एकॅठे रहिण खुश दोनो 
विछङाे,पॅल उन्हां नू ढॅसदा
रल मिल के जिंदगी गुज़ारण
सुखी रहे परवार उन्हां दा वसदा



No comments:

Post a Comment