ਲੱਖ ਵਾਰ ਦੀ ਸੌਂ(ਸ਼ਰਾਬ ਤੋਂ ਤੋਬਾ)
ਥੋੜਾ ਦਾਰੂ ਪੀ ਲਈਏ ਸੋਚ ਮੂੰਹ ਪਾਣੀ ਆਇਆ
ਬੁੱਢੀ ਕੀ ਸੋਚੂ ਇਹ ਸੋਚ ਮੰਨ ਘੱਭਰਾਇਆ
ਨਹੀਂ ਡਰਦਾ ਮੈਂ ਹਾਂ ਸ਼ੈਰ ਆਪ ਦਲਾਸਾ ਦਿਲਾਇਆ
ਅੱਖ ਬੱਚਾ ਬੁੱਢੀ ਤੋਂ ਬੁੱਢੇ ਇੱਕ ਹਾੜਾ ਲਗਾਇਆ
ਡਰ ਉਤਰਾ ਦਾਰੂ ਨੇ ਬੁੱਢੇ ਨੂੰ ਬਿੱਲੀਓਂ ਨੂੰ ਸ਼ੇਰ ਬਣਾਇਆ
ਇੱਕ ਦੋ ਹਾੜੇ ਹੋਰ ਲਾ ਕੇ ਬੁੱਢਾ ਬੱਕਰੇ ਬੁਲਾਵੇ
ਨਸ਼ੇ ਵਿੱਚ ਜਬਾਨ ਖੁਲੀ ਬੁੱਢਾ ਊਟ ਪਟਾਂਗ ਬੋਲੀ ਜਾਵੇ
ਬਾਤ ਕੋਈ ਨਾ ਸਮਝੇ ਬੁੱਢੇ ਦੀ ਜੁਬਾਨ ਥੱਥਲਾਏ
ਸਿੱਧਾ ਉਹ ਟੁਰ ਨਾ ਸਕੇ ਤੋਰ ਬੁੱਢੇ ਦੀ ਲੱੜਖੜਾਏ
ਹਰਕੱਤ ਵੇਖ ਬੁੱਢੀ ਗੁੱਸੇ, ਇੱਕ ਰੰਗ ਆਏ ਇੱਕ ਜਾਏ
ਬੁੱਢਾ ਕੋਲ ਆ ਬੋਲਿਆ ਚੱਲ ਦੁਨਿਆਂ ਦੀ ਸੈਰ ਕਰਾਂਵਾਂ
ਜੋ ਕਹੇਂਗੀ ਉਹ ਹੀ ਕਰਾਂਗਾ ਹੀਰੇ ਦਾ ਹਾਰ ਪਹਿਨਾਂਵਾਂ
ਬੁੱਢੀ ਬੇਲੀ ਬੈਹ ਅਰਾਮ ਨਾਲ ਕਮਲ ਨਾ ਕੁੱਟ
ਬਿਲਿਓਂ ਸ਼ੇਰ ਬਣਿਆ ਪੀ ਦਾਰੂ ਦੇ ਦੋ ਘੁੱਟ
ਜੇਬ ਤੇਰੀ ਖਾਲੀ ਖੱੜਕੇ ,ਕੋਲ ਨਾ ਤੇਰੇ ਧੇਲਾ
ਨਸ਼ੇ ਦੁਨਿਆਂ ਦੀ ਸੈਰ, ਵਿੱਖਾ ਨਾ ਸਕਿਆ ਮਸਿਆ ਦਾ ਮੇਲਾ
ਫੱੜ ਬਾਂਹੋਂ ਬੁੱਢੀ ਨੇ ਬੁੱਢੇ ਨੂੰ ਬਿਸਤਰ ਵਿੱਚ ਲਟਾਇਆ
ਮਿੰਟਾਂ ਵਿੱਚ ਘਰਾੜੇ ਮਾਰੇ ਅਗਲੀ ਦੁਪਿਹਰ ਤੱਕ ਹੋਸ਼ ਨਾ ਆਇਆ
ਜੱਦ ਉਠਿਆ ਸਿਰ ਫੱਟੇ, ਕਿਓ ਏਨੀ ਪੀਤੀ ਬੁੱਢਾ ਪੱਛਤਾਵੇ
ਫਿਰ ਨਹੀਂ ਪੀਣੀ ਅੱਜ ਤੋਂ ਲੈ ਕੇ, ਕੰਨਾ ਨੂੰ ਬਾਰ ਬਾਰ ਹੱਥ ਲਾਵੇ
ਲੱਖ ਵਾਰ ਦੀ ਫਿਰ ਸ਼ਰਾਬ ਤੋਂ ਤੋਬਾ ਕਰਨ ਦੀ ਸੌਂ ਖਾਵੇ
ਅੱਜ ਵੀ ਬੁੱਢਾ ਮੌਕੇ ਵੇਖ ਪੀਵੇ, ਇਸ ਓਮਰੇ ਵੀ ਬਾਜ ਨਾ ਆਵੇ
******
लॅख वार दी सौं(शराब तों तोबा)
थोङा दारू पी लयिए सोच मूंह पाणी आयिआ
बुॅढी की सोचू इह सोच मन घबरायिआ
नहीं डरदा मैं शेर,आप दिलासा दिलायिआ
अख बचा बुॅढी तों बुॅढे इक हाङा लगायिआ
डर उतरा,दारू ने बुॅढे नू बिलीओं शेर बणायिआ
इक दो हाङे होर ला के बुॅढा ब्करे बुलावे
नशे विच जबान खुली ,बुॅढा ऊट पटांग बोली जावे
बात कोई ना समझे बुॅढे दी जुबान थॅथलावे
सिॅधा उह टुर ना सके,तोर बुॅढे दी लङखावे
हरकॅत वेख बुॅढी गुसे,इक रंग आए इक जाए
बुॅढा कोल आ बोलिआ,चल दुनिया दी सैर करांवां
जो कहेंगी उह करांगा,हीरे दा हार पहिनांवां
बुॅढी बेली बैठ अराम नाल,कमल ना कुट
बिलींओं शेर बणिआं पी दारू दे दो घुट
जेब तेरी खाली खङके, कोल ना तेरे धेला
नशे दुनिया दी सैर,विखा सकिआ ना मसिया दा मेला
फॅङ बांह बुॅढा ने बुॅढे नू बिस्तर विच लटायिआ
मिंटां विच घराङे मारे,अगली दोपहिर तॅक होश ना आयिआ
जद उठिआ सिर फटे,क्यों ऐनी पीती बुॅढा पछतावे
फिर नहीं पीणी अज तों लै के,कना नू बार बार हॅथ लावे
लॅख बार दी फिर शराब तों तोबा करन दी सौं खावे
अज वी बुॅढा मौका वेख पीवे,इस उमरे वी बाज ना आवे
No comments:
Post a Comment