Friday, June 19, 2026

ਦਿੱਲੇ ਪਿਆਰ ਜੱਗਾ p5

        ਦਿੱਲੇ ਪਿਆਰ ਜੱਗਾ 


ਪਿਆਰ ਜੱਗ ਨ੍ਹੰ ਵਾਰਾ ਨਹੀਂ ਜੱਗ ਮੰਨੇ ਪਿਆਰ ਖਤਾ 

ਜੱਗ ਨ੍ਹੰ ਕੋਈ ਖ਼ੁਸ਼ ਨਾ ਕਰ ਪਾਇਆ ਜੱਗ ਦੀ ਨਾ ਕਰ ਪਰਵਾਹ 

ਜੀਸੂ ਦਾ ਪਿਆਰ ਜੱਗ ਨਾ ਸਮਝਿਆ ਉਸੇ ਸੂਲੀ ਦਿੱਤਾ ਚੱੜਾ 

ਹੀਰ ਦੇ ਪਿਆਰ ਨ੍ਰੰ ਰੋਕਣ ਲਈ ਉਸੇ ਸਿਆਲੀਂ ਦਿੱਤਾ ਵਿਆਹ 

ਈਰਖ਼ਾ ਕੀਤੀ ਜੱਗ ਨੇ ਦਿੱਤਾ ਕੱਚਾ ਪੱਕੇ ਨਾਲ ਵਟਾ 

ਅੱਧ ਦਰਿਆ ਘੜਾ ਖੁਰਿਆ ਸੋਹਣੀ ਡੁੱਬੀ ਵਿੱਚ ਚਨਾਅ

ਮਜਨ੍ਹੰ ਪਿਆਰ ਖਾਤਰ ਸਜਾਏ ਮੌਤ ਮਿਲੀ ਪੱਥਰ ਖਾ ਮਰਾ

ਪਿਆਰ ਕੁਦਰੱਤ ਦੀ ਦੇਣ ਹੈ ਬੰਦਾ ਪਿਆਰ ਕਰਦਾ ਰਿਆ 

ਈਰਖ਼ਾ ਨਫਰੱਤ ਦਾ ਵਿਨਾਸ਼ ਕਰ ਦਿਲੇ ਪਿਆਰ ਜੱਗਾ

ਜੰਨਤ ਇੱਥੇ ਪਾ ਬੰਦੇ ਤੂੰ ਪਿਆਰ ਨੂੰ ਅਪਣਾ  ਦੀਨ ਬਣਾ 

ਪਿਆਰ ਹੀ ਇੰਸਾਨੀਅਤ ਦਾ  ਆਧਾਰ ਪਿਆਰ  ਵਿੱਚ ਰੱਬ ਵਸਾ 

ਪਿਆਰ ਕਰ ਰੱਬ ਖੁਸ਼ ਜੰਨਤ ਇੱਥੇ ਪਾ ਜੱਗ ਦੀ ਨਾ ਕਰ ਪਰਵਾਹ

xxxx

        दिले प्यार जगा 


प्यार जग नू वारा  नहीं जग मने प्यार खता 

जग नू कोई खुश ना कर पाइया जग दी ना कर परवाह 

जीसू दा प्यार जग ना समझिया उसे सूली दिता चढ़ा 

हीर दे प्यार नू रोकन लेई उसे सियालीं दिता वियाह 

ईरखा कीती जग ने दिता कच्चा पक्के  नाल बट्टा

अध दरिया घड़ा खुरिया सोहनी डूबी विच चनाहां

मजनू प्यार खातर सजाइए मौत मिली पत्थर खा मरा

प्यार कुदरत दी देन  है बंदा प्यार करदा रिहा 

इरखा नफरत दा विनाश कर दिले प्यार जगा 

जनत इथे पा  बन्दे तूं प्यार नू अपना दीन बना 

प्यार ही इंसानियत दा आधार प्यार विच रब वसा 

प्यार कर रब खुश जनत इथे पा जग दी ना कर परवाह 



No comments:

Post a Comment