Monday, June 29, 2026

ਪੀਣ ਦੇ ਮੌਕੇ ਓਡੀਕੇ p5

                          ਪੀਣ ਦੇ ਮੌਕੇ ਉਡੀਕੇ


ਜੱਸਿਆ ਚੰਗੇ ਨਹੀਂ ਤੇਰੇ ਤੌਰ ਤਰੀਕੇ

ਕਰੇਂ ਖ਼ਰਾਬੀ ਦਾਰੂ ਦੇ ਦੋ ਘੁਟ ਪੀ ਕੇ 

ਸੂਫੀ ਤੂੰ ਇੱਕ ਬੀਬਾ ਬੰਦਾ

ਸ਼ਰਾਬੀ ਹੋ ਤੂੰ ਕਰੇਂ ਦੰਗਾ 

ਸ਼ਰਾਬ ਪੀ ਮਾਰੀ ਜਾਏ ਤੇਰੀ ਮਤ 

ਸ਼ਰਾਬ ਪੀ  ਤੋੜਾਈ ਅਪਣੀ  ਲਤ 

ਸ਼ਰਾਬ ਪੀਤੀ ਤੂੰ ਚੌਬਾਰੇ ਚੜ੍ਹ ਕੇ

ਬਿਲਿਓਂ ਸ਼ੇਰ ਬਣ ਮਾਰੇਂ ਬੜ੍ਹਕੇਂ  

ਰੋਬ ਪੌਣ ਲਈ ਬੀਬੀ ਤੇ ਘੜ੍ਹਕੇਂ 

ਬੀਬੀ ਤੇਰੀ ਨੂੰ ਗੁੱਸਾ ਚੜ੍ਹਿਆ 

ਬੇਲਣ ਉਸ ਹੱਥ ਵਿਚ ਫ਼ੜਿਆ 

ਯਾਦ ਆਈ ਤੈਨੂੰ ਪਿਛਲੀ ਪਿਟਾਈ 

ਪਤਾ ਨਹੀਂ ਕੀ ਤੇਰੇ ਮਨ ਆਈ 

ਪੰਛੀ ਵਾਂਗ ਬਾਹਾਂ ਹਿਲਾ ਚੁਬਾਰਿਓਂ ਛਲਾਂਗ ਲਗਾਈ 

ਵੇਹੜੇ ਗਿਰਿਆ ਇਕ ਲਤ ਤੋੜਾਈ 

ਜਦ ਪੁੱਛਿਆ ਕਿਉਂ ਕੀਤਾ ਇਹ ਭਾਈ 

ਸ਼ਰਾਬੀ ਮੈਂ ਸੋਚਿਆ ਮੈਂ ਉੜ ਸਕਦਾ 

ਉੜ ਕੇ ਉਥੋਂ ਬੀਬੀ ਹੱਥੋਂ ਮੈਂ ਬਚਦਾ

ਸਬਕ ਨਹੀਂ ਸਿੱਖਿਆ ਜੱਸਾ ਪੀਣ ਦੇ ਮੌਕੇ ਉਡੀਕੇ 

 ਬਾਜ ਨਾ ਆਏ ਖ਼ਰਾਬੀ ਕਰੇ ਜੱਸਾ ਦਾਰੂ ਪੀ ਕੇ 

xxxx

       पीण दे मौके ओडीके 


जसिया चंगे नहीं तेरे तौर तरीके 

करें खराबी दारू दे दो घुट पी के 

सूफी तूं इक बीबा बंदा

शराबी हो तूं करें दंगा 

शराब पी मारी जाए तेरी मत 

शराब पी तोड़ाई अपनी लत

शराब पीती तूं चौबारे चढ़ के 

बिलिओं शेर बन मारें बढ़के

रौब पौन्न लई बीबी ते घड़के

बीबी तेरी नू गुस्सा चढ़िया 

बेलन उस हाथ फढ़िया

याद आई तैनू पिछली पिटाई 

पता नहीं की तेरे मन आई 

पंछी वांग बांहां हिला चौबारियों छलांग लगाई 

वहड़े गिरिया इक लत    तोड़हाई 

जद पुछिया कुओं किता एह भाई 

शराबी मैं सोचिए मैं उड़ सकदा

 उड़ मैं ओथों बीबी हाथों मैं बचदा

सबक नहीं सिखिया जस्सा पीने दे मौके ओडीके

बाज ना आए खराबी करे जस्सा दारू पी के 





No comments:

Post a Comment