Tuesday, June 30, 2026

ਪਿਆਰ ਕੁਦਰਤੀ ਹੈ ਜ਼ਰੂਰੀ p5

                            ਪਿਆਰ ਕੁਦਰਤੀ ਹੈ ਜ਼ਰੂਰੀ 



ਸੋਚਣੀ ਮੇਰੀ ਥੋੜੀ ਦੁਨਿਆਂ ਤੋਂ ਅਲੱਗ

ਉਹ ਨਾ ਸਮਝਣ ਮੈਨੂ ਅਯਾਸ਼ੀ ਕਹੇ  ਮੈਨੂ ਜੱਗ 

ਮੈਂ ਕਹਾਂ ਪਿਆਰ ਕਰੋ ਪਾਪ ਨਹੀਂ ਪਿਆਰ 

ਇਹ ਮੇਰਾ ਕਹਿਣਾ ਜੱਗ ਸੁਣਨ ਲਈ ਨਹੀਂ ਤਿਆਰ 

ਜੱਗ ਮੰਨੇ ਪਿਆਰ ਹਵਸ ਜਗਾਏ ਇਹ ਪਿਆਰ ਨਹੀਂ ਚੰਗਾ 

ਮੇਰਾ ਵਿਚਾਰ ਪਵਿੱਤਰ ਪਿਆਰ ਚੋਂ  ਜੋ ਜਮਿਆ ਉਹ ਹੋ ਨਹੀਂ ਸਕਦਾ ਮੰਦਾ 

ਵੈਰ ਦਾ ਵਿਨਾਸ਼ ਹੋਏ ਜੇ ਪਿਆਰ ਕਰੇ ਬੰਦੇ ਨੂੰ ਬੰਦਾ

ਅਮਨ ਸ਼ਾਂਤੀ ਜੱਗ ਵਿਚ ਫੈਲੇ ਖਤਮ ਹੋਣ ਜੰਗਾਂ 

ਪਿਆਰ ਵਿਚ ਪ੍ਰੇਮੀ ਮਾਰੇ ਨਾ ਆਪ ਮਰੇ 

ਆਪ ਨਾਲੋਂ ਜਾਦਾ ਪ੍ਰੇਮੀ ਪਿਆਰ ਪ੍ਰੇਮਿਕਾ ਨੂੰ ਕਰੇ 

ਸਵਾਸ ਪਿਆਸ ਭੁੱਖ ਤੋਂ ਬਾਦ ਪਿਆਰ ਪਿਆਰ ਕੁਦਰਤ ਬਣਾਇਆ ਜਰੂਰੀ 

ਚਾਹ ਅਪਣੀ ਖੁੱਲ੍ਹੇਆਮ ਜਾਹਰ ਨਾ ਕਰੇ ਚੋਰੀਂ ਕਰੇ ਬੰਦੇ ਦੀ ਮਜ਼ਬੂਰੀ 

ਸੋਚ ਬਦਲੇ ਦੇਵਣਹਾਰ ਸੱਭ ਦੀ ਪਿਆਰ ਨੂੰ ਨਾ ਸਮਝੇ ਜੱਗ ਪਾਪ 

ਸੱਚਾ ਪਿਆਰ ਬੰਦਾ ਕਰੇ ਸੱਭ ਨੂੰ ਤੇ ਸਭ ਦਾ ਪਿਆਰ ਪਾਏ ਆਪ 

xxxx

                             प्यार कुदरती है जरूरी 


सोचनी मेरी थोड़ी दुनियां तों अलग 

ओह ना समझन मैनू आयाशी कहे मैनू जग 

मैं कहां प्यार करो पाप नहीं प्यार 

एह मेरा कहना जग सुनन लई नहीं त्यार

जग मने प्यार हवस जगाए एह प्यार नहीं चंगा

मेरा विचार पवित्र प्यार चों जो जमिया ओह हो नहीं सकदा मंदा 

वैर दा विनाश होए जे प्यार करे बन्दे नू बंदा 

अमन शांति जग विच फैले खतम होन जंगां

प्यार विच प्रेमी मारे ना आप मरे

आप नालों जादा प्रेमी प्रेमिका नू प्यार करे 

स्वास प्यास भुख तों बाद प्यार प्यार कुदरति है जरूरी 

चाह अपनी खुलेआम जाहर ना करे चोरी करे बन्दे दी मजबूरी 

सोच बदले देवनहार सभ दी प्यार नू ना समझे जग पाप

सच्चा प्यार बंदा करे सभ नू सभ दा प्यार पाए आप



 

No comments:

Post a Comment