ਮੇਰੀ ਔਕਾਤ
ਘਰ ਦੇ ਡੱਬੂ ਕੁੱਤੇ ਤੋਂ ਮਾੜੀ ਮੇਰੀ ਆਪਣੇ ਘਰ ਵਿਚ ਔਕਾਤ
ਉਸੇ ਝਿੜਕੇ ਕੋਈ ਮੁੜ ਮੁਹਂ ਨਾ ਲਾਏ ਮੈਂ ਬੇਇਜ਼ਤੀ ਨਾ ਰੱਖਾਂ ਯਾਦ
ਡੰਡਾ ਖਾ ਇੱਕ ਬਾਰ ਤੁਹਾਡੇ ਮੂਹਰੇ ਡੱਬੂ ਪੂਛ ਨਾ ਹਿਲਾਏ
ਗਾਲਾਂ ਸੁਣ ਕੰਨ ਫੱੜ ਮਾਫੀ ਮੰਗਾਂ ਸ਼ਰਮ ਨਾ ਮੈਨੂੰ ਆਏ
ਕੁੱਤਿਆਣੀ ਨਿੱਤ ਹੋਵੇ ਮੇਰੀ ਮੇਰੀ ਖੋਤੇ ਖੱਲ ਤੇ ਅਸਰ ਨਾ ਕੋਈ
ਸਿੱਖਾਂ ਨਾ ਸਬਕ ਕੋਈ ਬਾਰ ਬਾਰ ਗਲਤੀ ਕਰਾਂ ਫਿਰ ਸੋਈ
ਘਰ ਕੀ ਹੋ ਰਿਹਾ ਮੈਂ ਨਾ ਜਾਣਾਂ ਅਪਣੀ ਸੋਚੀਂ ਰਹਾਂ ਖੋਈ
ਖ਼ਬਰ ਨਹੀਂ ਬੀਵੀ ਕੰਮ ਕਰ ਥੱਕੇ ਹੱਥ ਨਾ ਵਟਾਂਵਾਂ
ਵੇਹਲਾ ਬੈਠਾ ਉਸੇ ਨਾ ਭਾਏ ਰੋਜ਼ ਗਾਲੀ ਮੈਂ ਖਾਂਵਾਂ
ਥੌਹ ਨਾ ਕੰਮ ਵਿਗਾੜਾਂ ਕੰਮ ਬੀਵੀ ਦਾ ਵਿਧਾਂਵਾਂ
ਔਕਾਤ ਚਾਹੇ ਡੱਬੂ ਤੋਂ ਮਾੜੀ ਪਰ ਕੋਈ ਸ਼ਿਕਾਇਤ ਨਾ ਮੇਰੇ ਯਾਰ
ਖਿਝਦੀ ਰਹਿੰਦੀ ਡਾਂਟਦੀ ਰਹਿੰਦੀ ਮੈਨੂੰ ਪਤਾ ਕਰੇ ਮੇਰੇ ਨਾਲ ਪਿਆਰ
xxxx
मेरी औकात
घर दे दबू कुते तों माड़ी मेरी अपने घर विच औकात
उसे झिड़के कोई मुड़ मुंह ना लाए मैं बेइज्ती ना रखां याद
डंडा खा इक बार तुहाडे मोहरे पूछ ना डबू हीलाए
गालां सुन कन फड़ माफी मंगां शर्म ना मैनू आए
कुतेआनी नित होवे मेरी मेरी खोते खल असर ना कोई
सिखां ना सबक कोई बार बार गलती करां फिर सोई
घर की हो रिहा मैं ना जाणा अपनी सोची रहां खोई
खबर नहीं बीवी कम कर थके हथ ना वटांवां
वेहला बैठा उसे ना भांवां रोज गाली खांवां
थोह ना कम विगड़े बीवी दा कम वधावां
औकात चाहे डबू तों माड़ी पर कोई शिकाइत ना मेरे यार
खिझदी रेहंदी डांटदी रेहंदी मैनू पता करे मेरे नाल प्यार
No comments:
Post a Comment