ਰੱਬ ਦੀ ਦੇਣ (God's Mercies )
This ditty rhyme is written without reason
ਸੁਣੋ ਸੁਣਾਊਂ ਕਿਵੇਂ ਬੀਤੇ ਮੇਰਾ ਬੁੱਢਾਪੇ ਦਾ ਜੀਵਨ
(सुनो सुनावां किवें बीते मेरा बुढ़ापा जीवन )
Little hard of hearing hear only higher decibel
ਬਹੁਤ ਮੈਂ ਅਣਸੁਣੀ ਕਰਾਂ ਸੁਣਾ ਮਤਲੱਬ ਦੀ ਗੱਲ
(बहुत मैं अनसुनी करां सुना मतलब दी गल )
Eyes have dimmed sight sharp no more
ਦੂਰ ਤੋਂ ਸੁੰਦਰ ਲਗੇ ਨੇੜਿਓਂ ਲਗੇ ਕੁੱਛ ਹੋਰ
(दूर तों सुंदर लगे नेड़ियों लगे कुछ होर)
Muscles are flabby arms and legs weak
ਜਾਦਾ ਭਾਰ ਚੁੱਕ ਨਾ ਸਕਾਂ ਪਰ ਤੋਰ ਮੇਰੀ ਠੀਕ
(जादा भार चुक ना सकां पर तोर मेरी ठीक )
God has given me a healthy body
ਮੰਨਾ ਇਹ ਰੱਬ ਦੀ ਦੇਣ ਹੈ ਸਭ ਦੇਣਾ ਤੋਂ ਵੱਡੀ
(मना एह रब दी देन है सभ देना तों बडी)
I thank God for his small mercies
ਜੋ ਉਸ ਬਖਸ਼ਿਆ ਉਸ ਵਿੱਚ ਮਜ਼ਾ ਮੈਂ ਕਰਸੀ
(जो उस बख्शिया उस विच मज़ा मैं करसी)
No comments:
Post a Comment