ਭੈੜੀ ਵੀ ਉਹ ਚੰਗੀ ਵੀ ਉਹ
ਸੁਣਿਆ ਪੜ੍ਹਿਆ ਅਫ਼ਲਾਤੂੰ ਫਰਮਾ ਕਿਹਾ ਹਰ ਬੰਦਾ ਸ਼ਾਦੀ ਕਰੇ ਜ਼ਰੂਰ
ਚੰਗੀ ਮਿਲੇ ਜੂਨ ਸੋਹੇਲੀ ਭੈੜੀ ਮਿਲੀ ਸੁਹਾਣੀ ਤਾਂ ਫਲਾਸਫਰ ਬਣੋਗੇ ਹਜ਼ੂਰ
ਅਫਲਾਤੂੰ ਦੇ ਇਹ ਸ਼ਬਦ ਯਾਦ ਕਰ ਸੋਚੀਂ ਮੈਂ ਪੈ ਗਿਆ
ਕਿੱਥੋਂ ਤੱਕ ਉਸ ਦੇ ਕਹਿਣੇ ਦਾ ਮੇਰੇ ਤੇ ਅਸਰ ਪਿਆ
ਨਾ ਫ਼ਲਾਸਫਰ ਬਣਿਆ ਨਾ ਮੈਂ ਜਾਦਾ ਦੁਖੀ ਰਿਆ
ਕੀ ਭੈੜੀ ਮਿਲੀ ਜਾਂ ਚੰਗੀ ਹੈ ਮੇਰੀ ਸੁਹਾਣੀ
ਦੱਸੋ ਮੈਨੂੰ ਸੁਣ ਕੇ ਦੱਸਾਂ ਅਪਣੀ ਰਾਮ ਕਹਾਣੀ
ਹਰ ਰੋਜ਼ ਕੋਟ ਖਾਮੀਆਂ ਕੱਢੇ ਮੇਰੇ ਵਿੱਚ ਫਿਰ ਕਹੇ ਮੈਨੂ ਤੇਰੇ ਨਾਲ ਪਿਆਰ
ਗੱਲ ਸਲਾਹ ਮੇਰੀ ਕੋਈ ਜੱਚੇ ਨਾ ਉਸ ਨੂੰ ਕਹਿਣਾ ਮੇਰਾ ਮੰਨਣ ਨੂੰ ਨਾ ਤਿਆਰ
ਤੰਗ ਉਸ ਤੋਂ ਕਈ ਬਾਰ ਆਵਾਂ ਪਰ ਛੱਡ ਉਸ ਨੂੰ ਕਿੱਥੇ ਜਾਂਵਾਂ
ਸੁਖੀ ਉਸ ਨਾਲ ਕਈ ਵਰੇ ਗੁਜ਼ਾਰੇ ਸੰਘ ਲੱਖ ਖ਼ੁਸ਼ੀਆਂ ਪਾਂਵਾਂ
ਮਾਫ਼ੀ ਮੰਗਾਂ ਅਫਲਾਤੂੰ ਤੋਂ ਉਸ ਦੇ ਖਿਆਲ ਨਾਲ ਮੇਰਾ ਖਿਆਲ ਨਾ ਮਿਲਿਆ
ਭੈੜੀ ਵੀ ਉਹ ਚੰਗੀ ਵੀ ਉਹ ਖੁਸ਼ਹਾਲ ਰਹੀ ਜਿੰਦ ਮੈਂ ਫਲਾਸਫ਼ਰ ਨਾ ਬਣਿਆ
xxxx
She Is Bad She Is Good
By all means marry Plato the ancient Greek gave sound advice
Good one good life a bad wife will make you philosopher wise
Remembering the saying I began to reflect
Is it true and how much of my life it did effect
Did not become a philosopher also had an easy life
Did I marry a bad one or did I get a good wife
Listen and tell me I will narrate you my strife
Millions of my mistakes she recounts and says she still loves me
Doesn't value my opinion or word doesn't listen to me I tell thee
Many a time I am frustrated with her but have nowhere else to go
Have spent many a years together with her I am happy I well know
Apologies to Plato the wise with his views I would not ever concur
She is bad she is good led a happy life didnot become a philosopher
xxxx
भैड़ी वी ओह चंगी वी ओह
सुनिया पढ़िया अफलातूं फरमा किहा हर बंदा शादी करे जरूर
चंगी मिले जून सुहेली भैड़ी मिली तां फलासफर बनेगा हजूर
अफलातूं दे एह शब्द याद कर सोचों मैं पै गिया
ना फलासफर बनिया ना मैं जादा दुखी रिहा
की भैड़ी मिली जा चंगी है मेरी सुहानी
दस्सो मैनू सुन के दसां अपनी राम कहानी
हर रोज कोट खामियां कडे मेरे विच फिर कहे मैनू तेरे नाल प्यार
गल सलाह मेरी कोई जचे ना ओह कहना मेरा मनन नू ना त्यार
तंग उस तों कई बार आंवां पर छड उस नू कीथे जावां
सुखी उस नाल कई वरे गुजारे संघ लाख खुशियां पांवां
माफी मंगां अफलातूं तों उस दे खियाल नाल मेरा खियाल ना मिलिया
भैड़ी वी ओह चंगी वी ओह खुशहाल रही जिंद में फलासफर ना बनिया
No comments:
Post a Comment