Saturday, November 14, 2026

ਬੀਵੀ ਤੋਂ ਮੈਂ ਗਿਆ ਹਾਰ p5 h

                         ਬੀਵੀ ਤੋਂ ਮੈਂ ਗਿਆ ਹਾਰ 

ਅਫ਼ਲਾਤੂਨ ਨੂੰ ਮਾਤ ਪਾਂਵਾਂ ਮੈਂ ਦਿਮਾਗੋਂ ਤੇਜ਼ ਤਰਾਰ 

ਗੱਲਾਂ ਮੈਨੂ ਐਨੀਆਂ ਫੁਰਨ ਔਣ ਨਾ ਦੇਵਾਂ ਕਿਸੇ ਦਾ ਵਾਰ 

ਚਲਾਕੀ ਮੇਰੀ ਦੁਨਿਆਂ ਫੱੜ ਨਾ ਸਕੇ ਮੈਂ ਹਾਂ  ਹੁਸ਼ਿਆਰ 

ਜੱਗ ਵਿੱਚੋਂ ਨਾ ਜਿਤਿਆ ਮੈਥੋਂ ਕੋਈ ਮੈਂ ਬੀਵੀ ਤੋਂ ਗਿਆ ਹਾਰ 

ਉਂਗਲੀਆਂ ਤੇ ਉਹ ਮੈਨੂੰ ਨਚਾਵੇ 

ਇਸ਼ਾਰਿਆਂ ਨਾਲ ਮੈਥੋਂ ਕੰਮ ਕਰਾਵੇ 

ਪੋਚਾ ਲਾਵਾਵੇ 

ਲੀੜੇ ਧੁਲਵਾਵੇ 

ਭਾਂਡੇ ਮੰਜਵਾਵੇ 

ਚਾਹ ਵੀ ਮੇਰੇ ਤੋਂ ਬਣਵਾਵੇ

ਸੱਭ ਕੁੱਛ ਮੈਂ ਖੁਸ਼ੀ ਖੁਸ਼ੀ ਕਰਾਂ 

ਗਰਵ ਕਰਾਂ ਮੈਂ ਮੈਂ ਨਾ ਘਟਾਂ

ਬੀਵੀ ਖੁਸ਼ ਜੋਰੂ ਨਾਲ 

ਸੁੱਖ ਘਰ ਪਰਿਵਾਰ ਖੁਸ਼ਹਾਲ 

ਦਲੀਲ ਕੋਈ ਨਾ ਰੱਖਾਂ ਉਸ ਕਹੇ ਨੂੰ ਮੈਂ ਨਾ ਕਰਾਂ  ਸਵਾਲ  

ਗ੍ਰਿਸਤ ਦਾ ਬੋਝ ਉਸੇ ਉਠਾਇਆ ਜਿਆਂ ਮੈਂ ਬੇਪਰਵਾਹੀ ਨਾਲ

xxxx

                            

                                बीवी तों गिया हार 


अफलातून नू मात पांवां मैं दिमागों तेज तरार 

गलां मैनू ऐनियां फुरन औन ना देवां किसे दा वार 

चलाकी मेरी दुनियां फड़ ना सके मैं हां हुशियार

जग विच ना जितिया मैथों कोई में बीवी तों गिया हार 

उंगलियां ते ओह मैनू नचावे 

इशारियां नाल मैथों काम करावे 

पोचा लावावे

लीड़े धुलवावे 

भांडे मंजवावे 

चाह वी मेरे तों बनवावे 

सभ कुश में खुशी खुशी करां

गर्व करां मैं मैं ना घटां

बीवी खुश जोरू नाल 

सुख घर परिवार खुशहाल 

दलील कोई ना रखां उस कहे नू मैं ना करां सवाल 

गरिस्थ दा बोझ उसे उठाया जियां मैं बेपरवाही नाल 

रब ओह मेरे लड़ लाई चंगी किस्मत मैं पाई 

दिलों प्यार उसे करां उस तों मैं बल्हारी जाई 


No comments:

Post a Comment