Sunday, December 5, 2021

ਕਿੱਥੇ ਗਈ ਅਕਲ ਜ2

                                                        ਕਿੱਥੇ ਗਈ ਅਕਲ


ਅਕਲ ਮੇਰੀ ਘਾਹ ਚਰਨ ਗਈ

ਧੌਲੀ ਦਾੜੀ ਸਿਆਂਣੇ ਹੋ ਕੇ

ਬੀਵੀ ਨਾਲ ਮੈਂ ਲੈ ਲਿਆ ਸੀ ਪੰਗਾ

ਪਾਲਗ ਪੰਤੀ ਕਹਿ ਬੈਠਾ ਭਾਂਡੇ ਮੈਂ ਨਹੀਂ ਮਾਂਜੂਂ

ਇਹ ਤੀਂਵੀਂਆਂ ਦਾ ਕੰਮ ਮੈਂਨੂੰ  ਨਾ ਲੱਗੇ ਚੰਗਾ

ਬੀਵੀ ਮੇਰੀ ਨੂੰ ਇਹ ਨਾ ਭਾਇਆ

ਉਹ ਗੁੱਸੇ ਵਿੱਚ ਭੱੜਕ ਗਈ

ਕੀ ਕਰ ਬੈਠਾਂ ਅਕਲ ਮੇਰੀ ਚਰਨ ਗਈ

ਘਰਵਾਲੀ ਸੀ ਸਾਡੇ ਨਾਲ ਨਰਾਜ਼

ਅਸੀਂ ਉਸ ਨੂੰ ਖ਼ੁਸ਼ ਕਰਨਾ ਚਾਹਿਆ

ਪਾਰਟੀ ਵਿੱਚ ਸਾਰਿਆਂ ਸਾਮਣੇ ਖ਼ਿਦਮੱਤ ਕੀਤੀ

ਉਸ ਦੇ ਅੱਗੇ ਪਿੱਛੇ ਭਮਰਾਇਆ

ਬੋਲੀ ਪਜਾਮਾ ਨਾ ਬਣ ਲੋਕਾਂ ਦੇ ਸਾਮਣੇ

ਸਾਡੀ ਇਹ ਸਕੀਮ ਵੀ ਉਲਟੀ ਸਾਨੂੰ ਪਈ

ਸਾਡੀ ਅਕਲ ਘਾਹ ਖਾਣ ਸੀ ਗਈ

ਬੀਵੀ ਨੂੰ ਖ਼ੁਸ਼ ਕਰਨ ਲਈ ਸਾੜੀ ਇੱਕ ਲਿਆਂਦੀ

ਕਹੇ ਫ਼ਜ਼ੂਲ ਖਰਚਾ ਇਹ ਮੈਂਨੂੰ ਨਹੀਂ ਭੌਂਦੀ

ਦੂਜੀ ਗੱਲ ਇਹੋ ਜਹੀ ਸਾੜੀ ਮੇਰੀ ਸਹੇਲੀ ਪੌਂਦੀ

ਬਿਜ਼ਤੀ ਹੋ ਜਾਊ ਕਹਿਣਗੇ ਮੈਂ ਰੀਸ ਉਸ ਦੀ ਕਰੇਂਦੀ

ਜੇਬੋਂ ਪੈਸੇ ਗਏ ਬੀਵੀ ਵੀ ਰੁਸ ਕੇ ਬਹੀ

ਸਾਡੀ ਅਕਲ ਘਾਹ ਚਰਨ ਸੀ ਗਈ

ਚੰਗਾ ਸੋਚ ਚੰਗਾ ਕਰਨ ਜਦ ਵੀ ਨਿਕਲੇ

ਹਮੇਸ਼ਾ ਮੂੰਹ ਭੱਰਨੇ ਡਿਗੇ ,ਉੱਤੋਂ ਡਾਂਟ ਵੀ ਖਾਈ

ਸ਼ਾਬਾਸ਼ ਕਦੀ ਕਿਸੇ ਨਾ ਦਿੱਤੀ ਭੈੜੀ ਕਿਸਮੱਤ ਪਾਈ

ਗੱੜਬੱੜ ਜਾਣੇ ਅਣਜਾਂਣੇ ਹੋਵੇ ਨੇਕੀ ਖੂਹ ਵਿੱਚ ਪਈ

ਸਾਡੀ ਅਕਲ ਸੀ ਘਾਹ ਚਰਨ ਨੂੰ ਗਈ 

********

                किॅथ्थे गई अकल


अगल मेरी घाह चरन गई

धौली दाङी सिआंणे हो के

बीवी नाल मैं लै लिआ सी पंगा

पागल पंती कहि बैठा भांडे मैं नही मांजूं

इह तीविंआं दा कम मैंनू ना लॅगे चंगा

बीवी मेरी नू इह ना भायिआ

उह गुॅसे विच भॅङक गई

की कर बैठा अकल मेरी चरन गई

घरवाली सी साडे नाल नराज़

असीं उस नू खुश करना चाहिआ

पार्टी विच सारिआं सामणे खिदमॅत कीती

उस दे अगे पिॅछे भंमरायिआ

बोली पजामा ना बण लोकां दे सामणे

साडी इह स्कीम वी उलटी सानू पई

साडी अकल घाह खाण सी गई

बीवी नू खुॅश करन लई साङी इक लिआंदी

कहे फ़ज़ूल खरचा,इह मैंनू नहीं भौंहदी

दूजी गल ऐहो जही साङी मेरी सहेली पौंदी

बिज़ती हो जाऊ ,कहिणगे मैं रीस उस दी करेंदी

जेबों पैसे गए,बीवी वी रुस के बही

साडी अकल घाह चरन गई

चंगा सोच चंगा करन लई जद वी निकले

हमेशां मूंह भरने डिगे,उतों डांट खाई

शाबाश किसे ने ना दिती,भैङी किस्मॅत पाई

गॅङबॅङ जाणे अनजाणे होवे,नेकी खूह विच पाई

साडी अकल सी घाह चरन नू गई



No comments:

Post a Comment