ਕੀ ਕੀਤਾ ਦੁਰਲੱਭ ਦਹਿ ਨਾਲ
ਚੱਕਰ ਚੌਰਾਸੀ ਵਿੱਚ ਇਹ ਦੁਰਲੱਭ ਦਹਿ ਤੂੰ ਪਾਈ
ਹੁਕਮ ਨਾ ਜਾਣਿਆ ਉਸ ਦਾ, ਜਿੰਦ ਮੌਜ ਮਸਤੀ ਉਡਾਈ
ਲੋਭ ਲਾਲਚ ਮਨ ਲੈ ਧੰਨ ਦੌਲਤ ਪਿੱਛੇ ਨਸਿਆ
ਆ ਵੀ ਲੈਣਾ ਉਹ ਵੀ ਪਾਓਂਣਾ ਇਸ ਜੰਜਾਲ ਫ਼ਸਿਆ
ਗਿ੍ਸਥੀ ਸਮੇਤ ਸ਼ਾਂਤੀ ਤੇ ਸੁੱਖ ਉਸ ਤੇਰੀ ਝੋਲੀ ਪਾਈਆ
ਕਦਰ ਨਾ ਪਾਈ ਜੋ ਸੀ ਅਪਣਾ,ਦਿੱਲ ਉਸ ਦਾ ਦੁੱਖਾਇਆ
ਦੋਸਤੀ ਵੀ ਨਾ ਪੱਕੀ ਕੀਤੀ,ਮੱਤਲਵ ਅਪਣਾ ਕਡਿਆ
ਜ਼ਰੂਰੱਤ ਸੀ ਜੱਦ ਦੋਸਤ ਨੂੰ ਤੇਰੀ,ਤੂੰ ਉਸ ਨੂੰ ਮੁਸ਼ਕੱਲ ਵਿੱਚ ਛੱਡਿਆ
ਸ਼ੌਰਤ ਪੌਣ ਲਈ ਕੀ ਕੀ ਪਾਪੜ ਤੂੰ ਨੇ ਨਹੀਂ ਸੀ ਵੇਲੇ
ਵੱਡਿਆਂ ਦੇ ਤੱਲਵੇ ਚੱਟੇ ਛੋਟਿਆਂ ਨਾਲ ਕੀਤੇ ਝਮੇਲੇ
ਜੂਨ ਬੰਦੇ ਦੀ ਤੈਨੂੰ ਪਾਇਆ,ਸੀ ਉਸ ਨੂੰ ਮਿਲਣ ਦੀ ਵਾਰੀ
ਤੂੰ ਮਾਇਆ ਮੋਹ ਵਿੱਚ ਫਸਿਆ,ਜਿੰਦ ਗਵਾਈ ਸਾਰੀ
ਅਪਣੇ ਆਪ ਨੂੰ ਕਰਨਵੀਰ ਸਮਝੇਂ ਕਰਤਾਰ ਨੂੰ ਦਿਤਾ ਭੁੱਲਾ
ਉਹ ਦਾਤਾਰ ਹੈ ਸੱਭ ਤੋਂ ਉੱਚਾ ਬੱਖ਼ਸ਼ਣਹਾਰ ਬੇ-ਪਰਵਾਹ
ਪੈਰੀਂ ਪੈ ਰਖੱਣਹਾਰ ਦੇ ਸੱਚੇ ਮਨ ਉਸੇ ਧਿਆ
ਖਿਣ ਵਿੱਚ ਮਾਫ਼ ਕਰ ਤੈਂਨੂੰ ਅਪਣੇ ਵਿੱਚ ਲਊ ਸਮਾਹ
********
की कीता दुरलॅभ दहि नाल
चॅकर चौरासी विच इह दुरलॅभ दहि तूं पई
हुकम ना जाणिआ उस दा ,जिंद मौज समती उडाई
लोभ लालच मंन लै ,धन्न दौलॅत पिॅछे नसिआ
आ वी लैणा ,ओह वी पौणा इस जंजाल विच फ़सिआ
ग्रिस्थी समेत,शांन्ती ते सुॅख,उस तेरी भोली पायिआ
कदर ना पाई जो सी अपणा,दिॅल उस दा दुखायिआ
दोस्ती वी ना पॅकी कीती,मॅतवल अपणा कॅढिआ
ज़रूरॅत सी जद देस्त नू तेरी ,तूं उस नू मुश्कल विच छॅडिआ
शौरत पौण लई की की पापङ तूं ने नहीं सी वेले
वडियां दे तलवे चॅटे,छोटियां नाल कीते झमेले
जून बंदे दी तैंनू पायिआ,सी उस नू मिलण दी वारी
तूं मायिआ मोह विच फसिआ,जिंद गवाई सारी
अपणे आप नू करनवीर समझें,करतार नूं दिता भुला
उह दातार है सॅब तों उच्चा,बॅखश्णहार बे-परवाह
पैरीं पै रॅखणहार दे,सॅच्चे मंनो उसे धिआ
खिण विच माफ़ कर दऊ तैंनू,अपणे विच लऊ समाअ
No comments:
Post a Comment