ਦੋਸਤਾਂ ਤੇ ਬਲਿਹਾਰੀ
ਦੋਸਤਾਂ ਮੇਰੀਆਂ ਤੋਂ ਰੱਬ ਲੇਵੇ ਬਚਾਈ
ਮੇਰੇ ਵਰਗੇ ਸ਼ੈਰਾਰਤੀ ਸ਼ੈਤਾਨ ਦਿਮਾਗੀ ਸੌਦਾਈ
ਮਸ਼ੂਕ ਆਪਣੀ ਨਾਲ ਜੱਗੇ ਮੈਨੂੰ ਫ਼ੜਿਆ
ਮੈਂ ਘਭ੍ਰਾਇਆ ਇਹ ਕੀ ਚੰਨ ਚੜ੍ਹਿਆ
ਨੱਸਾ ਦੋਸਤਾਂ ਵੱਲ ਦਾਸਤਾਂ ਰੋ ਸੁਣਾਈ
ਡਰ ਨਾ ਕੀਤੀ ਉਨ੍ਹਾਂ ਹੌਂਸਲਾ ਹਫਜਾਈ
ਨਿੰਦੀਏ ਤੇਰਾ ਪਾਪ ਇੱਜ਼ਤ ਤੇਰੀ ਲਵਾਂਗੇ ਬਚਾਈ
ਕੰਜਰਾਂ ਸੋਚ ਤਰਕੀਬ ਇੱਕ ਬਣਾਈ
ਜੱਗੂ ਨੂੰ ਫੱੜ ਸ਼ਰਾਬ ਉਸੇ ਪਿਲਾਈ
ਪਲੌਦੇ ਰਹੇ ਹਫਤਾ ਭਰ ਰਖਿਆ ਜੱਗੇ ਨੂੰ ਟੁੰਨ
ਫਿਰ ਕੀ ਹੋਇਆ ਜ਼ਰਾ ਧਿਆਨ ਨਾਲ ਸੁਣ
ਸ਼ਰਾਬੀ ਜੱਗਾ ਮੇਰੀ ਪੋਲ ਖੋਲੇ ਕੋਈ ਨਾ ਕਰੇ ਉਸ ਦਾ ਯਕੀਨ
ਲੋਕ ਕਹਿਣ ਨਸ਼ੇ ਵਿਚ ਬਕੇ ਕਾਮਜਾਬ ਹੋਈ ਦੋਸਤਾਂ ਦੀ ਸਕੀਮ
ਬੁਰੇ ਵਕਤ ਬਾਂਹ ਨਾ ਛੱਡੀ ਬੁਰੇ ਵਕਤ ਹੋਏ ਦੋਸਤ ਸਹਾਈ
ਦੋਸਤਾਂ ਤੇ ਬਲਿਹਾਰੀ ਦੋਸਤੀ ਨੂੰ ਨਜ਼ਰ ਨਾ ਲਾਇਓ ਭਾਈ
xxxx
Looney Friends
Spare me my friends God I beseech Thee
Rascals devils brainy as looney as me
In the arms of my lover red-handed I was caught
Facing disgrace in the village I was wrought
Scared silly tears of fear running down my cheek
Blubbered my woeful tale to friends their help I did seek
We condemn your amorous casanovic deeds your reputation we will defend
Friend in need friend in deed all stood by me to the last looney friend
They caught hold of my nemesis for a whole week kept him drunk
This is his drunken blabber folks did not believe his tale they did debunk
In troubled times the friends never deserted me and stood bye
I am sacrifice my friends and ask all not to cast an evil eye
xxxx
दोस्तों ते बलिहारी
दोस्तों मेरियां तों रब लेवे बचाई
मेरे वरगे शैरारती शैतान दिमागी शौदाई
माशूक अपनी नाल जागे मैनू फड़िया
मैं घभराइया एह की चन चढ़िया
नसा दोस्तों वल दास्तान रो सुनाई
डर ना किती उन्हना हौंसला हफजाई
निंदिए तेरा पाप इज्जत तेरी लवांगे बचाई
कंजरां सोच तरकीब इक बनाई
जग्गू नू फड़ शारब उसे पिलाई
पलौंदे रहे हफ्ता भर रखिए जगे टुन्न
फिर की होया ध्यान नाल सुन
शराबी जग्गा मेरी पोल खोले कोई ना करे उस दा यकीन
कहन नशे विच बके कामजाब होई दोस्तों दी स्कीम
बुरे वक्त बांह ना छडी बुरे वक्त होए दोस्त सहाई
दोस्तों ते बलिहारी दोस्ती नू नज़र ना लाइओ भाई
Friendship
ReplyDelete