ਯਾਰ ਦਾ ਇੰਤਜ਼ਾਰ
ਮਿਲਣ ਦਾ ਵਾਦਾ ਯਾਰ ਨੇ ਕੀਤਾ ਸੀ
ਅਸੀਂ ਉਸ ਤੇ ਓਮੀਦ ਲਗਾ ਬੈਠੇ ਆਂ
ਕੱਦੇ ਦੇਣਗੇ ਉਹ ਸਾਨੂੰ ਦਰਸ਼ਨ
ਅਸੀਂ ਰਾਹਾਂ ਵਿੱਚ ਨਜ਼ਰ ਟਕਾ ਬੈਠੇ ਆਂ
ਅੱਖਾਂ ਥੱਕ ਰਹਿਆਂ ਉਹ ਨਹੀਂ ਆਏ
ਉੱਨਾ ਦੀ ਆਓਣ ਦੀ ਓਮੀਦ ਬੁੱਝਾ ,ਜਗਾ ਬੈਠੇ ਆਂ
ਮਨ ਕਹੇ ਝੂਠਾ ਵਾਦਾ ਨਹੀਂ ਕਰ ਸਕਦੇ ਉਹ
ਕਈ ਬਾਰ ਦਿੱਲ ਨੂੰ ਸਮਝਾ ਬੈਠੇ ਆਂ
ਕਦੋਂ ਆਏ ਯਾਰ ਤਾਂ ਅਪਣੇ ਆਪ ਨੂੰ ਲਭੀਏ
ਅਸੀਂ ਆਪ ਨੂੰ ਭੁੱਲ ਉੱਨਾਂ ਵਿੱਚ ਆਪ ਨੂੰ ਗਵਾ ਬੈਠੇ ਆਂ
ਆਵਾਜ਼ ਸੁਰੀਲੀ ਉੱਨਾ ਦੀ ਸੁਨਣ ਲਈ
ਅਸੀਂ ਸੁਨਾਟੇ ਦਾ ਮਹੌਲ ਬਣਾ ਬੈਠੇ ਆਂ
ਅਪਣੇ ਹੁਨਰ ਨਾਲ ਰੰਗ ਭਰੇ ਸਾਡੀ ਜਿੰਦੇ
ਜੋ ਰੰਗ ਅਸੀਂ ਅਪਣੇ ਚੇਹਰੇ ਤੋਂ ਉੜਾ ਬੈਠੇ ਆਂ
ਕੀ ਹੋਊਗਾ ਉੱਨਾ ਨੂੰ ਮਿਲਕੇ
ਸੌ ਬਾਰ ਖ਼ਵਾਬਾਂ ਵਿੱਚ ਲਿਆ ਬੈਠੇ ਆ
ਕਿਵੇਂ ਸਮੇਟੂਂਗਾ ਉੱਨਾ ਨੂੰ ਜੱਫ਼ੀ ਵਿੱਚ
ਅਸੀਂ ਬਾਂਹਾਂ ਅਪਣਿਆਂ ਫਲਾ ਬੈਠੇ ਆਂ
ਜਰੂਰ ਮਿਲੇਗਾ ਸਾਡਾ ਯਾਰ ਸਾਨੂੰ
ਅਸੀਂ ਮਨੇ ਅਪਣੀ ਮੰਨਤ ਮਨਾ ਬੈਠੇ ਆਂ
*******
यार दी ईन्तज़ार
मिलण दा वादा यार ने कीता सी
असीं उस ते उमीद लगा बैठें आं
कॅदों देणगे उह सानू दरशण
असीं राहां विच नज़र टका बैठें आं
अखां थॅक रहिआं ,उह नहीं आए
उन्हां दी औण दी उमीद बुॅझा ,जगा बैठें आं
मन कहे झूठा वादा नहीं कर सकदे उह
कई बार दिॅल नू समझा बैठें आं
कदों आए यार तां अपणे आप नू लॅभीए
असीं आप नू भुॅल,उन्हां विच आप नू गवा बैठे आं
आवाज़ सुरीली उन्हां दी सुनण लई
असीं सन्नाटे दा महौल बणा बैठे आं
अपणे हुन्नर नाल रंग भरे साडी जिंदे
जो रंग असीं अपणे चेहरे तों उङा बैठे आं
की होऊगा उन्हां नू मिल के
सौ बार ख़वाबां विच लिआ बैठे आं
किवें स्मेटूंगा उनहां नू बांहां विच
असीं बांहां अपणिआ फला बैठे आं
ज़रूर मिलेगा साडा यार सानू
असीं मने अपणी मन्नॅत मना बैठेआं
No comments:
Post a Comment