ਚੰਗੇ ਮੰਦੇ
ਕੱਲ ਚੰਗੇ ਅੱਜ ਚੰਗੇ ਕੱਲ ਨੂੰ ਵੀ ਹੋਣਗੇ ਚੰਗੇ
ਹੁੰਦੇ ਸਿਰਫ਼ ਮੰਦੇ ਬੰਦੇ
ਕਈ ਮੋਟੇ ਕਈ ਮਾੜੇ ਬੰਦੇ
ਕਈ ਹੱਸਮੁੱਖ ਕਈ ਗੁਸੇ ਸਾੜੇ ਬੰਦੇ
ਆਦੱਤ ਤੋਂ ਕਈ ਮੰਦੇ ਬੰਦੇ
ਕਈ ਕਪੜਿਓਂ ਕਈ ਸ਼ਰੀਰੋਂ ਗੰਦੇ
ਕਈ ਸਿਕੰਦਰ ਕਈ ਹਾਰੇ ਬੰਦੇ
ਕਈ ਨਫ਼ਰੱਤ ਭੱਰੇ ਕਈ ਪਿਆਰੇ ਬੰਦੇ
ਕਈ ਅਮੀਰ ਕਈ ਗਰੀਬ ਬੰਦੇ
ਕਈ ਮਹਾਤੱੜ ਕਈ ਖ਼ੁਸ਼ ਨਸੀਬ ਬੰਦੇ
ਕਈ ਦਿਆਲੂ ਕਈ ਕੰਜੂਸ ਬੰਦੇ
ਕਈ ਹੱਸਦੇ ਫਿਰਦੇ ਕਈ ਮਾਯੂਸ ਬੰਦੇ
ਕਇਆਂ ਘਰ ਬਾਲ ਬੱਚੇ ਖੇਲਣ
ਕਈ ਔਲਾਦ ਲਈ ਸੌ ਪਾਪੜ ਬੇਲਨ
ਕਈ ਇੱਕ ਸੱਟੇ ਟੁਟੇ ,ਕਈ ਲੱਖ ਦੁੱਖ ਝੇਲਣ
ਇੱਕ ਹੀ ਤਰਾਂ ਦੇ ਜੇ ਹੁੰਦੇ ਬੰਦੇ
ਹੁੰਦੇ ਗੰਦੇ ਯਾ ਹੁੰਦੇ ਸਾਰੇ ਚੰਗੇ ਬੰਦੇ
ਫਿਕੀ ਦੁਨਿਆ ,ਸੱਭ ਦੀ ਇੱਕ ਮਾਇਆ
ਅਲੱਗ ਬਣਾ ਰੱਬ ਜਿੰਦੇ ਰੰਗ ਹੈ ਪਇਆ
ਬਨਾਓਂਣੇ ਅਗਰ ਤੁਸੀਂ ਦਿਨ ਅਪਣੇ ਚੰਗੇ
ਚੰਗੇ ਖਿਆਲ ਬਣਾਓ ,ਲੱਭ ਲੌ ਦੋਸਤੀਂ ਚੰਗੇ ਬੰਦੇ
*****
चंगे मंदे
दिन नहीं कदी हुंदे मंदे
कल चंगे,अज वी चंगे कल नूं वी होणगे चंगे
हुंदे सिरफ़ मंदे बंदे
कई मोटे कई माङे बंदे
कई हॅसमुख कई गुॅसे साङे बंदे
आदत तों कई मंदे बंदे
कई कपङोओं कई शरीरों गंदे
कई सकंदर कई हारे बंदे
कई नफ़रत भरे कई प्यारे बंदे
कई अमीर कई गरीब बंदे
कई महातङ कई खुश-नसीब बंदे
कई दियालू कई कन्जूस बंदे
कई हॅसदे फिरदे कई मायूस बंदे
कईंआं घर बाल बॅच्चे खेलण
कई औलाद लई सौ पापङ बेलण
कई एक सॅटे टुटे,कई लॅख दुख झेलण
एक ही तरां दे जे हुंदे बंदे
हुंदे गंदे या हुंदे सारे चंगे बंदे
फिक्की दुनिया,सॅब दी एक मायिआ
अलॅग बणा रॅब जिंदे रंग है पायिआ
बनौणे अगर तुसीं दिन अपने चंगे
चंगे खियाल बणाऔ,लॅभ लौ दोस्तीं चंगे बंदे
*******
ਦੀਵਾ ਅੰਦਰ ਬਲਦਾ ਆ
ਪਿਆਰਾ ਬਹੁਤ ਲੱਗੇ ਤਿੱਲ ਤੇਰੇ ਜੋ ਗੱਲ ਦਾ ਆ
*****
दीवा अंदर बलदा आ
प्यारा बहुत लॅगे,तिल तेरे गॅल दा आ
**********
ਪਿਤੱਲ ਦੀ ਥਾਲੀ ਆ
ਗੁਲਾਬ ਨਾਲੋਂ ਪਿਆਰੀ ਲੱਗੇ ਤੇਰੇ ਬੁੱਲਾਂ ਦੀ ਲਾਲੀ ਆ
*****
पितल दी थाल्ली आ
गुलाब नालों प्यारी लॅगे,तेरे बुॅलां दी लाली आ
****
ਆਰੀ ਆਰੀ ਆਰੀ
ਯਾਰ ਸਾਡੀ ਏਨੀ ਸੋਹਣੀ ਲੱਗੇ ਸਾਨੂੰ ਜਾਨੋ ਪਿਆਰੀ
*****
आरा आरी आरी
यार साडी ऐनी सोहणी,लॅगे सानू जानो प्यारी
***********
ਪਲੰਘ ਪਲੰਘ ਪਲੰਘ
ਜਾਨ ਸਾਡੀ ਨਿਕੱਲ ਜਾਂਦੀ, ਜੱਦ ਯਾਰ ਬਿਨ ਬੋਲੇ ਜਾਵੇ ਲੰਘ
******
पलंग पलंग पलंग
जान साडी निकल जांदी,जद यार बिन बोले जावे लंध
No comments:
Post a Comment