Tuesday, August 25, 2020

ਕਹੇ ਅੰਦਰਲਾ P 2

 

                                                        ਕਹੇ ਅੰਦਰਲਾ


ਅੰਦਰਲਾ ਮੇਰਾ ਕਹਿੰਦੇ ਆ

ਉਹ ਘੱਟ ਘੱਟ ਵਿੱਚ ਰਹਿੰਦਾ ਆ

ਉਸ ਸੌਰ ਮੰਡਲ ਸਜਾਇਆ

ਉਹ ਸੱਭ ਵਿੱਚ ਸਮਾਇਆ

ਜੋ ਦਿੱਖੇ ਸਾਰੀ ਉਸ ਦੀ ਮਾਇਆ

ਅੰਦਰਲਾ ਮੇਰਾ ਕਹਿੰਦਾ ਆ 

ਉਹ ਹਰ ਥਾਂ ਵਿੱਚ ਰਹਿੰਦਾ ਆ

ਧਰਤੀ ਉਸ ਹੀ ਬਣਾਈ

ਫਿਰ ਸੂਰਜ ਦਵਾਲੇ ਘੁਮਾਈ

ਦਿੱਨੇ ਸੂਰਜ ਚੜੌਂਦਾ 

ਰਾਤ ਤਾਰੇ ਚਮਕੌਂਦਾ

ਅੰਦਰਲਾ ਮੇਰਾ ਕਹਿੰਦਾ ਆ 

ਉਹ  ਕਣ ਕਣ ਵਿੱਚ ਰਹਿੰਦਾ ਆ

ਬੱਦਲਾਂ ਤੋਂ ਮੀਂਹ ਵਰਸੌਂਦਾ 

ਭੱਰ ਨਦੀ ਚਲੌਂਦਾ

ਲੰਬੇ ਦਰਿਆ ਵਹੌਂਦਾ

ਫਿਰ ਸੱਬ ਸਮੁੰਦਰ ਪੌਂਦਾ

ਅੰਦਰਲਾ ਮੇਰਾ ਕਹਿੰਦਾ ਆ 

ਉਹ ਬੂੰਦ ਬੂੰਦ ਵਿੱਚ ਰਹਿੰਦਾ ਆ

ਕੁਦਰੱਤ ਦੇ ਰੰਗ ਵਿਖੌਂਦਾ 

ਮਿੱਟੀ ਵਿੱਚੋਂ ਜੀ ਬਣੌਂਦਾ

ਜਾਨ ਪਾ੍ਣ ਵਿੱਚ ਪੌਂਦਾ

ਜਿੰਦਗੀ ਦਾ ਨਾਚ ਨਚੌਂਦਾ

ਅੰਦਰਲਾ ਮੇਰਾ ਕਹਿੰਦਾ ਆ

ਉਹ ਹਰ ਸ਼ਹਿ ਵਿੱਚ ਰਹਿੰਦਾ ਆ

ਬੁੱਲੇ ਵਰਗਿਆਂ ਦਾ ਯਾਰ 

ਹੀਰ ਰਾਂਝੇ ਦਾ ਪਿਆਰ 

ਖੱਲਕੱਤ ਦਾ ਪਾਲਨਹਾਰ

ਸਿ੍ਸ਼ਟੀ ਸਾਜ ,ਸੈਭੰਗ, ਉਹ ਕਰਤਾਰ

ਅੰਦਰਲਾ ਮੇਰਾ ਕਹਿੰਦਾ ਆ 

ਉਹ ਹਰੇਕ  ਦਿੱਲ ,ਹਰ ਥਾਂ,ਹਰ ਸ਼ਹਿ ,ਵਿੱਚ ਰਹਿੰਦਾ ਆ

******* 

                             कहे अंदरला

अंदरला मेरा कहिंदा आ

उह घॅट घॅट विच रहिंदा आ

उस सौर मंडल सजायिआ

उह सॅब विच समायिआ  

जो दिखे सारी उस दी मायिआ

उह कण कण विच रहिंदा आ

धरती उस ही बणाई

फिर सूरज दवाले घुमाई

दिने सूरज चङौंदा

रात तारे चमकौंदा

अंदरला मेरा कहिंदा आ

उह हर थां रहिंदा आ

बदलां तों मींह बरसौंदा

भर नदी चलौंदा

लंबे दरिया वहौंदा

फिर सब समुदंर पौंदा

अंदरला मेरा कहिंदा आ

उह बूंद बूंद विच रहिंदा आ

कुदरॅत दे रंग विखौंदा

मिट्टी विचों जी बणौंदा

जान प्राण विच पौंदा

जिंदगी दा नाच नचौंदा

अंदरला मेरा कहिंदा आ

उह हर शहि विच रहिंदा आ

बुॅले वरगिआं दा यार

हीर रांझे दा प्यार

खॅलकॅत दा पालणहार

स्रिश्टी साज,सैभंग,उह करतार

अंदराला मेरा कहिंदा आ 

उह हर दिल ,हर थां ,हर शहि विच रहिंदा आ






 

  

No comments:

Post a Comment