ਯਾਰ ਮਿਲਿਆ
ਯਾਰ ਦਾ ਸੱਚਾ ਪਿਆਰ ਮਿਲਿਆ
ਭੱਟਕਦੇ ਰਾਂਹਾਂ ਵਿੱਚ ਸਾਥੀ ਰਾਹਦਾਰ ਮਿਲਿਆ
ਓਲਜੰਣੀ ਜਿੰਦਗੀ ਸਲਝੌਂਣ ਵਾਲਾ ਸਲਾਹਕਾਰ ਮਿਲਿਆ
ਮੰਦ ਬੁੱਧੀ ਉਤੇ ਨਹੀਂ ਨਾਲ ਹੱਸਣ ਵਾਲਾ ਫੱਨਕਾਰ ਮਿਲਿਆ
ਮੰਝਦਾਰ ਡੋਲਦੀ ਬੇੜੀ ਨੂੰ ਕਾਬਲ ਮਲਾਹਾਰ ਮਿਲਿਆ
ਲਾਚਾਰੀ ਦੇ ਵੱਖਤ ਪੱਕੇ ਹੱਥਾ ਮਦੱਦਗਾਰ ਮਿਲਿਆ
ਦਿੱਲ ਦੀ ਜਾਨਣ ਵਾਲਾ ਦਿੱਲਦਾਰ ਮਿਲਿਆ
ਬਾਂਹਾਂ ਉਸ ਦਿਆਂ ਵਿੱਚ ਗੱਲੇ ਦਾ ਹਾਰ ਮਿਲਿਆ
ਨਿਗਾਂਹਾਂ ਉਸ ਦਿਆਂ ਵਿੱਚ ਡੂੰਗਾ ਸੰਸਾਰ ਮਿਲਿਆ
ਸ਼ੁਕਰ ਰੱਬ ਦਾ ਯਾਰ ਦਾ ਪਿਆਰ ਮਿਲਿਆ
ਕਿਸਮੱਤ ਚੰਗੀ ਮੇਰੀ ਪਿਆਰਾ ਯਾਰ ਮਿਲਿਆ
************
यार मिलिआ
मैंनू एक चंगा यार मिलिआ
यार दा सॅच्चा प्यार मिलिआ
भॅटकदे राहां विच साथी राहदार मिलिआ
उलझंणी जिंगदी सलझौण वाला स्लाहकार मिलिआ
मंद बुधी उते नहीं,नाल हॅसण वाला फनकार मिलिआ
मंझदार डोलदी बेङी नू काबल मलाहार मिलिआ
लाचारी दे वखत पॅके हॅथा मदॅदगार मिलिआ
दिल दी जानण वाला दिलदार मिलिआ
बांहां उस दी विच गले दा हार मिलिआ
निगांहां उस दिआं विच डूंगा संसार
शुकर रॅब दा यार दा प्यार मिलिआ
किस्मॅत चंगी मेरी,प्यारा यार मिलिआ
************
ਸ਼ੋਰ ਸ਼ੋਰ ਸ਼ੋਰ
ਲੱਖ ਭਾਂਵੇਂ ਰੋਕੋ ਨਹੀਂ ਚੱਲਦਾ ਜਵਾਨੀ ਤੇ ਇਸ਼ਕ ਤੇ ਜ਼ੋਰ
*****
शोर शोर शोर
लॅख भांवें रोको,नहीं चलदा जवानी ते इश्क ते जोर
***********
ਮੋਰ ਮੋਰ ਮੋਰ
ਲੱਗਦੀ ਸਾਡੀ ਕਿਸੇ ਨੇ ਨਹੀਂ ਵੇਖੀ, ਟੁੱਟਦੀ ਦਾ ਜੱਗ ਵਿੱਚ ਸ਼ੋਰ
*****
मेर मोर मोर
लॅगदी साडी किसे ने नहीं वेखी ,टुटदी दा जॅग विच शोर
***************
ਛਾਂਵਾਂ ਛਾਂਵਾਂ ਛਾਂਵਾਂ
ਇਸ਼ਕ ਨੇ ਏਸੇ ਡੰਗਿਆ ਹਮੇਸ਼ਾਂ ਗੀਤ ਉਸ ਦੇ ਹੀ ਗਾਂਵਾਂ
******
छांवां छांवां छांवां
इश्क ने ऐसा डंगिआ,हमेशां गीत उस दे ही गांवां
No comments:
Post a Comment